Skip to content
Independent perspectives. Global stories.
BREAKING

ਭਾਰਤ ਚੀਨ ਦੇ ਨਾਲ ਸਾਰੇ ਮੁ¤ਦਿਆਂ ਦਾ ਹ¤ਲ ਚਾਹੁੰਦਾ ਹੈ : ਰਾਜਨਾਥ

Share this story

ਕਾਨਪੁਰ, 28 ਜਨਵਰੀ (ਪੀ. ਟੀ.)- ਭਾਰਤ ਨੇ ਅ¤ਜ ਕਿਹਾ ਕਿ ਉਸ ਦੀ ਚੀਨ ਦੇ ਨਾਲ ਸਰਹ¤ਦੀ ਵਿਵਾਦ ਦੇ ਸ਼ਾਂਤੀਪੂਰਨ ਹ¤ਲ ਦੀ ਇਮਾਨਦਾਰ ਮਨਸ਼ਾ ਹੈ ਅਤੇ ਭਾਰਤ ਨੇ ਚੀਨ ਨੂੰ ਮਤਭੇਦ ਦੂਰ ਕਰਨ ਲਈ ਅ¤ਗੇ ਆਉਣ ਲਈ ਅਪੀਲ ਕੀਤੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਥੇ ਆਈ.ਟੀ.ਬੀ.ਪੀ. ਦੇ ਬਟਾਲੀਅਨ ਕੈਂਪ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਚੀਨ ਭਾਰਤ ਸਰਹ¤ਦ ਦੇ ਸਿਲਸਿਲੇ ‘ਚ ਧਾਰਨਾ ਸਬੰਧੀ ਮਤਭੇਦ ਹਨ। ਚੀਨ ਕਹਿੰਦਾ ਹੈ ਕਿ ਇਥੇ ਸਰਹ¤ਦ ਹੈ। ਭਾਰਤ ਕਹਿੰਦਾ ਹੈ ਕਿ ਨਹੀਂ, ਇਥੇ ਨਹੀਂ ਹੈ।

WRITTEN BY