Skip to content
Independent perspectives. Global stories.
BREAKING

ਮਾ.ਗੁਰਮੀਤ ਸਿੰਘ ਅਬਿਆਣਾ ਜ਼ਿਲ੍ਹਾ ਅਵਾਰਡ ਨਾਲ ਸਨਮਾਨਿਤ

Share this story

Page-1_06 ਨੂਰਪੁਰ ਬੇਦੀ, 28 ਜਨਵਰੀ (ਕਮਲਜੀਤ)- ਸਿ¤ਖਿਆ ਬਲਾਕ ਤਖਤਗੜ੍ਹ ਦੇ ਸਰਕਾਰੀ ਐਲੀ.ਸਕੂਲ ਧਮਾਣਾ ਦੇ ਅਧਿਆਪਕ ਮਾ.ਗੁਰਮੀਤ ਸਿੰਘ ਅਬਿਆਣਾ ਨੂੰ 26 ਜਨਵਰੀ 2015 ਨੂੰ ਜਿਲੇ ਦੇ ਸਮਾਰੋਹ ਚ‘ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ.ਸਿਕੰਦਰ ਸਿੰਘ ਮਲੂਕਾ,ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂੰ ਕਸ਼ਯਪ ਤੇ ਜਿਲ੍ਹਾ ਪ੍ਰਸ਼ਾਸ਼ਨ ਵ¤ਲੋਂ ਸਨਮਾਨਿਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਮਾ.ਗੁਰਮੀਤ ਸਿੰਘ ਨੇ ਸਾਲ 2014 ਚ‘ ਸ¤ਤ (7) ਸਟੇਟ ਗੋਲਡ ਮੈਡਲ ਪੰਜਾਬ ਮਾਸਟਰਜ਼ ਵੈਟਰਨਜ਼ ਗੇਮਜ਼ ਚ‘ ਰੂਪਨਗਰ ਦੀ ਪ੍ਰਤਿਨਿਧਤਾ ਕਰਕੇ ਜਿ¤ਤੇ ਸਨ ਤੇ ਗੋਆ ਵਿਖੇ ਹੋਣ ਵਾਲੀਆਂ ਕੌਮੀ ਖੇਡਾਂ ਲਈ ਚੁਣੇ ਗਏ ਹਨ।ਇਹ ਸਨਮਾਨ ਮਿਲਣ ਤੇ ਡਾ.ਆਰ.ਐਸ ਪਰਮਾਰ,ਜਿਲ੍ਹਾ ਸਪੋਰਟਸ ਅਫਸਰ ਸ.ਸੁਰਜੀਤ

ਸਿੰਘ ਸੰਧੂ,ਜਿਲ੍ਹਾ ਸਿ¤ਖਿਆ ਅਫਸਰ (ਸ.ਸ) ਸ.ਧਰਮ ਸਿੰਘ,ਜਿਲ੍ਹਾ ਸਿ¤ਖਿਆ ਅਫਸਰ (ਪ੍ਰਾਇ) ਡਾ.ਕੁਲਵਿੰਦਰ ਸਿੰਘ,ਡਿਪਟੀ.ਡੀ.ਓ ਵਰਿੰਦਰ ਸ਼ਰਮਾ,ਫੈਡਰੇਸ਼ਨ ਆਗੂ ਸ.ਭੁਪਿੰਦਰ ਸਿੰਘ ਬਜਰੂੜ੍ਹ,ਪਿੰ੍ਰਸੀਪਲ ਹਰਦੀਪ ਸਿੰਘ ਢੀਂਡਸਾ,ਡਾ.ਅਵਿਨਾਸ਼ ਕੁਮਾਰ,ਸਰਪੰਚ ਸੂਬੇਦਾਰ ਸੀਤਲ ਸਿੰਘ,ਸਰਪੰਚ ਲਖਵੀਰ ਸਿੰਘ ਲ¤ਖਾ,ਏਸ਼ੀਅਨ ਗੋਲਡ ਮੈਡਲਿਸ਼ਟ ਸ.ਮਹਿੰਦਰ ਸਿੰਘ,ਸਮਾਜ ਸੇਵੀ ਸ. ਦਲਬਾਰਾ ਸਿੰਘ ਬਾਲਾ,ਸੰਮਤੀ ਮੈਂਬਰ ਰਾਮ ਕੁਮਾਰ ਮਾਣਕੂ,ਸਮਾਜ ਸੇਵੀ ਮਾ.ਜਸਵਿੰਦਰ ਲਾਡੀ ਆਦਿ ਨੇ ਮੁਬਾਰਕਵਾਦ ਦਿ¤ਤੀ।

WRITTEN BY