Skip to content
Independent perspectives. Global stories.
BREAKING

ਮਹਾਨ ਅਤੇ ਪਵਿ¤ਤਰ ਧਰਤੀ ਉ¤ਤੇ ਗੰਦਗੀ ਅਤੇ ਕੂੜੇ ਦੀ ਭਰਮਾਰ

Share this story

Page-1_27 ਜਲੰਧਰ/ਕੀਰਤਪੁਰ ਸਾਹਿਬ, 21 ਜਨਵਰੀ (ਸੁਖਵਿੰਦਰ ਦਕੋਹਾ) ਸਿ¤ਖ ਇਤਿਹਾਸ ਵਿ¤ਚ ਧਾਰਮਿਕ ਅਤੇ ਇਤਿਹਾਸਕ ਪ¤ਖੋਂ ਕੀਰਤਪੁਰ ਸਾਹਿਬ ਦਾ ਵਿਸ਼ੇਸ਼ ਮਹ¤ਤਵ ਹੈ ?ਕਿਉਂਕਿ ਇ¤ਥੇ ਸਿ¤ਖ ਧਰਮ ਨਾਲ ਸਬੰਧਤ  ਇਨਸਾਨਾਂ ਦੇ ਫੁ¤ਲ (ਅਸਥੀਆਂ- ਅਵਸ਼ੇਸ਼) ਤਾਰੇ ਜਾਂਦੇ ਹਨ, ਭਾਈ ਜੀਵਨ ਸਿੰਘ ਜੀ ਨੇ ਇ¤ਥੇ ਗੁਰੂਦੁਆਰਾ ਬਿਬਾਣਗੜ੍ਹ ਸਾਹਿਬ ਵਿਖੇ  ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸੰਭਾਲਿਆ ਸੀ, ਗੁਰਦੁਆਰਾ ਮੰਜੀ ਸਾਹਿਬ, ਸ਼ੀਸ ਮਹਲ ਸਾਹਿਬ , ਬਾਬਾ ਗੁਰਦਿ¤ਤਾ ਜੀ ਅਤੇ ਬਾਬਾ ਬੁ¤ਢਣ ਸ਼ਾਹ ਜੀ ਦਾ ਅਸਥਾਨ ਵੀ ਇਸੇ ਪਵਿ¤ਤਰ ਧਰਤੀ ਤੇ  ਹੈ ?ਪਰ ਬੜੇ ਦੁ¤ਖ ਦੀ ਗ¤ਲ ਹੈ ਕਿ ਇੰਨੀ ਪਵਿ¤ਤਰ ਅਤੇ ਮਹਾਨ ਮਹ¤ਤਤਾ ਵਾਲੀ ਧਰਤੀ ਤੇ ਥਾਂ – ਥਾਂ ਤੇ ਗੰਦਗੀ , ਕੂੜੇ ਅਤੇ ਮਲਵੇ

ਦੇ ਢੇਰ ਲ¤ਗੇ ਹਨ ?ਕਈ ਜਗ੍ਹਾ ਤੇ ਗੰਦੇ ਪਾਣੀ ਅਤੇ ਚਿਕੜ ਦੇ ਜਮਾਵੜੇ ਕਾਰਨ ਨਿਰੰਤਰ ਬਦਬੂ ਆਉਂਦੀ ਰਹਿੰਦੀ ਹੈ ?ਗੁਰਦੁਆਰਾ ਬਿਬਾਣਗੜ ਸਾਹਿਬ, ਸਰਕਾਰੀ ਸੀ.ਸੈ.ਸਕੂਲ ਅਤੇ ਸਰਕਾਰੀ ਹਸਪਤਾਲ ਦੇ ਵਿਚਕਾਰ ਵਗਦੇ ਨਾਲੇ ਵਿ¤ਚ ਪਾਣੀ ਨਾਂ ਮਾਤਰ ਹੈ, ਪਰ ਕੂੜੇ ਦੇ ਵ¤ਡੇ – ਵ¤ਡੇ  ਢੇਰ ਥੋੜ੍ਹੀ ਥੋੜ੍ਹੀ ਦੂਰੀ ਤੇ ਲਗੇ ਹੋਏ ਹਨ? ਕੂੜਾ ਸੁ¤ਟਣ ਲਈ ਢੁ¤ਕਵੀਂ ਜਗ੍ਹਾ ਨਾ ਹੋਣ ਕਾਰਨ ਸਾਰੇ ਇਲਾਕਾ ਨਿਵਾਸੀ ਇਸ ਨਾਲ਼ੇ ਵਿ¤ਚ ਹੀ ਘਰਾਂ ਅਤੇ ਦੁਕਾਨਾਂ ਦਾ ਸਾਰਾ ਕੂੜਾ, ਮਲਵਾ ਅਤੇ ਗੰਦਗੀ ਸੁਟਦੇ ਹਨ ?ਇ¤ਕਾ  – ਦੁ¤ਕਾ ਕੂੜਾਦਾਨ ਰ¤ਖ ਕੇ ਨਗਰ ਪ੍ਰਸ਼ਾਸਨ ਨੇ ਆਪਣਾ ਪ¤ਲਾ ਝਾੜ ਲਿਆ ਹੈ  ?ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ, ਸਕੂਲੇ ਪੜ੍ਹਨ ਵਾਲੇ ਬ¤ਚਿਆਂ ਅਤੇ ਹਸਪਤਾਲ ਆਉਣ ਵਾਲੇ ਮਰੀਜ਼ਾਂ ਤੇ ਇਸ ਗੰਦਗੀ ਅਤੇ ਬਦਬੂ ਵਾਲੇ ਵਾਤਾਵਰਣ ਦਾ ਕੀ ਪ੍ਰਭਾਵ ਪੈਂਦਾ ਹੋਵੇਗਾ?ਹਰ ਸਾਲ ਲ¤ਖਾਂ ਦੀ ਤਾਦਾਤ ਵਿ¤ਚ ਇਥੇ ਆਉਣ ਵਾਲੇ ਸ਼ਰਧਾਲੂ ਅਤੇ ਸੈਲਾਨੀ ਇਥੋਂ ਕਿਸ ਤਰ੍ਹਾਂ ਦੀਆਂ ਯਾਦਾਂ ਆਪਣੇ ਨਾਲ ਲੈ ਕੇ ਜਾਣਗੇ?ਨਗਰ ਦੇ ਦੂਸਰੇ ਪਾਸੇ ਨਹਿਰ ਵ¤ਲ ਛੋਟੇ ਬ¤ਚਿਆਂ ਲਈ ਖੋਲੇ ਗਏ ਪ੍ਰਾਇਮਰੀ ਸਕੂਲ ਦੇ ਬਾਹਰ ਵੀ ਕੂੜੇ ਅਤੇ ਚਿਕੜ ਦਾ ਆਲਮ ਹੈ ?ਸਾਰੇ ਇਲਾਕਾ ਨਿਵਾਸੀ ਸਵੇਰੇ – ਸ਼ਾਮ ਨਹਿਰ ਦੇ ਕਿਨਾਰੇ ਸਾਫ ਸੁਥਰੀ ਹਵਾ ਵਿ¤ਚ ਸੈਰ ਕਰਨ ਲਈ ਸਕੂਲ ਦੇ ਸਾਹਮਣਿਓਂ ਇਸੇ ਗੰਦਗੀ ਦੇ ਬਿਲਕੁਲ ਕੋਲੋਂ ਦੀ ਲੰਘ ਕੇ ਜਾਂਦੇ ਹਨ ?ਉਹਨਾਂ ਨੂੰ ਸੈਰ ਦਾ ਕੀ ਫਾਇਦਾ ਹੁੰਦਾ ਹੋਵੇਗਾ? ਨਗਰ ਦੇ ਬਾਕੀ ਸਥਾਨਾਂ ਜਿਵੇਂ ਗਲੀਆਂ, ਰੇਲਵੇ ਸਟੇਸ਼ਨ ਦੇ ਬਾਹਰ ਅਤੇ ਪੁਲ ਕੋਲ ਵੀ  ਗੰਦਗੀ ਦਾ ਹੀ ਆਲਮ ਹੈ?ਆਮ ਦਿਨਾਂ ਵਿ¤ਚ ਇੰਨਾ ਮਾੜਾ ਦਿਖਾਈ ਦਿੰਦਾ ਕੂੜਾ- ਕਰਕਟ ਬਾਰਿਸ਼ ਅਤੇ ਬਰਸਾਤ ਵਿ¤ਚ ਕੀ ਨਜਾਰਾ ਪੇਸ਼ ਕਰਦਾ ਹੋਵੇਗਾ?ਨਗਰ ਪ੍ਰਸ਼ਾਸਨ ਅਤੇ ਐਸ .ਜੀ .ਪੀ .ਸੀ. ਨੂੰ ਇਸ ਅਤਿਅੰਤ ਮਹਤਵਪੂਰਣ ਅਤੇ ਧਾਰਮਿਕ ਸਥਾਨ ਵ¤ਲ ਧਿਆਨ ਦੇ ਕੇ ਇਥੋਂ ਗੰਦਗੀ ਨੂੰ ਹਟਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ , ਤਾਂਕਿ ਸਾਰੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੇ ਜਜ਼ਬਾਤਾਂ ਅਤੇ ਸ਼ਰਧਾ ਨਾਲ ਜੁੜੇ ਇਸ ਸਥਾਨ ਤੋਂ ਵਿਦਾ ਹੋਣ ਸਮੇਂ ਸਾਰੇ ਸ਼ਰਧਾਲੂ ਅਤੇ ਸੈਲਾਨੀ ਇਥੋਂ ਗੁਰੂਆਂ- ਪੀਰਾਂ ਦੇ ਆਸ਼ੀਰਵਾਦ ਦੇ ਨਾਲ ਨਾਲ ਸੁੰਦਰਤਾ ਦੀਆਂ ਯਾਦਾਂ ਵੀ ਆਪਣੇ ਨਾਲ ਲੈ ਕੇ ਜਾਣ?ਨਗਰ ਨਿਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਨਗਰ ਪ੍ਰਸ਼ਾਸਨ ਦੇ ਨਾਲ ਰਲ ਕੇ ਇਸ ਸਮ¤ਸਿਆ ਦਾ ਕੋਈ ਢੁਕਵਾਂ ਹਲ ਕ¤ਢਣ।

WRITTEN BY