ਨਵੀਂ ਦਿ¤ਲੀ, 20 ਜਨਵਰੀ (ਪੀ. ਟੀ.)- ਦਿ¤ਲੀ ’ਚ ਭਾਜਪਾ ਦੁਆਰਾ ਮੁ¤ਖ ਮੰਤਰੀ ਅਹੁਦੇ ਦੀ ਉਮੀਦਵਾਰ ਬਣਾਏ ਜਾਣ ਤੋਂ ਇਕ ਦਿਨ ਬਾਅਦ ਆਪ ਪ੍ਰਮੁ¤ਖ ਅਰਵਿੰਦ ਕੇਜਰੀਵਾਲ ਨੇ ਕਿਰਨ ਬੇਦੀ ਨੂੰ ਸਰਵਜਨਕ ਬਹਿਸ ਦੀ ਚੁਣੌਤੀ ਦਿ¤ਤੀ। ਬੇਦੀ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਸਦਨ ਦੇ ਅੰਦਰ ਬਹਿਸ ਕਰਨਗੇ। ਆਪ ਨੇਤਾ ਨੇ ਕਿਹਾ ਕਿ ਲੋਕਤੰਤਰ ਲਈ ਇਹ ਚੰਗੀ ਪਹਿਲ ਹੋਵੇਗੀ ਜੇ ਉਨ੍ਹਾਂ ਵਿਚਕਾਰ ਕਈ ਮੁ¤ਦਿਆਂ ‘ਤੇ ਬਹਿਸ ਹੋਵੇ। ਲੋਕ ਧਰਮ ਤੇ ਜਾਤ ਦੇ ਨਾਮ ‘ਤੇ ਵੋਟ ਲੈਂਦੇ ਹਨ। ਉਹ ਮੁ¤ਦਿਆਂ ਦੇ ਬਾਰੇ ‘ਚ ਜਾਗਰੂਕ ਨਹੀਂ ਹਨ। ਕਰੀਬ ਦੋ ਘੰਟੇ ਦੀ ਬਹਿਸ ਠੋਸ ਮੁ¤ਦਿਆਂ ‘ਤੇ ਹੋਣੀ ਚਾਹੀਦੀ ਹੈ।
ਸੰਸਦ ’ਚ ਕਰਾਂਗੀ ਕੇਜਰੀਵਾਲ ਨਾਲ ਬਹਿਸ : ਬੇਦੀ



