ਲੁਧਿਆਣਾ, 6 ਜਨਵਰੀ (ਪੀ. ਟੀ.)- ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਭਾਈ ਜਗਤਾਰ ਸਿੰਘ ਉਰਫ ਤਾਰਾ ਦੀ ਗ੍ਰਿਫਤਾਰੀ ’ਤੇ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਏਜੰਸੀਆਂ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀਆਂ ਦੇ ਇਸ ਕਾਰਜ ਨੂੰ ਇੱਕ ਵੱਡਾ ਮਾਅਰਕਾ ਕਰਾਰ ਦਿੱਤਾ ਹੈ।
ਬੇਅੰਤ ਸਿੰਘ ਦੇ ਪੋਤੇ ਨੇ ਪੰਜਾਬ ਪੁਲਿਸ ਨੂੰ ਦਿੱਤੀਆਂ ‘ਵਧਾਈਆਂ’



