Skip to content
Independent perspectives. Global stories.
BREAKING

ਰਸੋਈ ਗੈਸ ਸਸਤੀ

Share this story

Page-1_03 ਨਵੀਂ ਦਿ¤ਲੀ, 1 ਜਨਵਰੀ (ਪੀ. ਟੀ.)- ਨਵੇਂ ਸਾਲ ਦੇ ਪਹਿਲੇ ਦਿਨ ਸਰਕਾਰ ਨੇ ਗੈਰ-ਸਬਸਿਡੀ ਵਾਲੇ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 43.50 ਰੁਪਏ ਘ¤ਟ ਕਰ ਦਿ¤ਤੀਆਂ ਹਨ। ਉਥੇ ਹੀ ਜੈ¤ਟ ਫਿਊਲ ਦੀ ਕੀਮਤ ‘ਚ 12.5 ਫੀਸਦੀ ਕਮੀ ਕੀਤੀ ਗਈ ਹੈ। ਗੌਰਤਲਬ ਹੈ ਕਿ ਅ¤ਜ ਤੋਂ ਹੀ ਐਲ.ਪੀ.ਜੀ. ‘ਤੇ ਗੈਸ ਸਬਸਿਡੀ ਖਪਤਕਾਰਾਂ ਦੇ ਬੈਂਕ ਖਾਤਿਆਂ ’ਚ ਜਾਵੇਗੀ। ਇਸ ਦਾ ਮਤਲਬ ਹੈ ਕਿ ਅ¤ਜ ਤੋਂ ਹੀ ਉਨ੍ਹਾਂ ਨੂੰ ਬਾਜ਼ਾਰ ਮੁ¤ਲ ’ਤੇ ਹੀ ਐਲ.ਪੀ.ਜੀ. ਸਿਲੰਡਰ ਖ਼ਰੀਦਣਾ ਹੋਵੇਗਾ। ਦਿ¤ਲੀ ‘ਚ ਅ¤ਜ ਤੋਂ 14.2 ਕਿ¤ਲੋ ਦਾ ਸਿਲੰਡਰ 708.50 ਰੁਪਏ ਦਾ ਮਿਲੇਗਾ, ਜਦਕਿ ਪਹਿਲਾ ਇਹ 752 ਰੁਪਏ ਦਾ ਮਿਲ ਰਿਹਾ ਸੀ। ਅਗਸਤ ਤੋਂ ਇਹ ਲਗਾਤਾਰ ਛੇਵੀਂ ਵਾਰ ਨਾਨ ਸਬਸਿਡਾਈਜ਼ਡ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਗਈ ਹੈ। ਇਸ ਵਿਚਕਾਰ ਸਿਲੰਡਰ ਦੀਆਂ ਕੀਮਤਾਂ 214 ਰੁਪਏ ਘ¤ਟ ਹੋਈਆਂ ਹਨ।

WRITTEN BY