Skip to content
Independent perspectives. Global stories.
BREAKING

ਫਰਜ਼ੀ ਮੁ¤ਠਭੇੜ ਮਾਮਲੇ ’ਚ ਅਮਿਤ ਸ਼ਾਹ ’ਤੇ ਲ¤ਗੇ ਦੋਸ਼ ਖ਼ਾਰਜ

Share this story

ਮੁੰਬਈ, 30 ਦਸੰਬਰ (ਪੀ. ਟੀ.)- ਮੁੰਬਈ ’ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਸੋਹਰਾਬੁਦੀਨ ਅਤੇ ਤੁਲਸੀਰਾਮ ਪਰਜਾਪਤੀ ਫਰਜੀ ਮੁ¤ਠਭੇੜ ਮਾਮਲੇ ‘ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਖਿਲਾਫ ਸਾਰੇ ਦੋਸ਼ ਖਾਰਜ ਕਰ ਦਿ¤ਤੇ ਹਨ। ਅਮਿਤ ਸ਼ਾਹ ਲਈ ਇਹ ਬਹੁਤ ਵ¤ਡੀ ਰਾਹਤ ਹੈ। ਹੁਣ ਇਸ ਮਾਮਲੇ ‘ਚ ਸੋਹਰਾਬੁਦੀਨ ਦਾ ਪਰਿਵਾਰ ਹਾਈਕੋਰਟ ਜਾਵੇਗਾ। ਦਰਅਸਲ ਇਸ ਮਾਮਲੇ ‘ਚ ਅਮਿਤ ਸ਼ਾਹ ਨੇ ਖੁਦ ਨੂੰ ਦੋਸ਼ ਮੁਕਤ ਕਰਨ ਦੀ ਅਰਜ਼ੀ ਦਿ¤ਤੀ ਸੀ। ਜਿਸ ‘ਤੇ ਪਿਛਲੀ ਤਾਰੀਖ਼ ਨੂੰ ਸੁਣਵਾਈ ਪੂਰੀ ਹੋ ਚੁ¤ਕੀ ਸੀ।

WRITTEN BY