Skip to content
Independent perspectives. Global stories.
BREAKING

ਇੰਡੋਲਾ ਦੇ ਸਕਿਨ ਨੂੰ ਸੂਟ ਕਰਨ ਵਾਲੇ ਕਲਰ ਦੀ ਰੇਂਜ ਲਾਂਚ ਕੀਤੀ

Share this story

ਜਲੰਧਰ, 30 ਦਸੰਬਰ (ਪੀ. ਟੀ.)-  ਵਾਲਾਂ ਨੂੰ ਸਜਾਉਣਾ ਸੰਵਾਰਨਾ ਹਰ ਇ¤ਕ ਵਿਅਕਤੀ ਦਾ ਜ਼ਰੂਰੀ ਅੰਗ ਹੈ। ਇਸ ਗ¤ਲ ਨੂੰ ਧਿਆਨ ’ਚ ਰ¤ਖ ਕੇ ਇੰਡੋਲਾ ਪ੍ਰੋਫੈਸ਼ਨਲ ਪਰਮਾਨੈਂਟ ਕੇਅਰਿੰਗ ਕਲਰ ਨੇ ਹੇਅਰ ਐਂਡ ਸਕਿਨ ਨੂੰ ਸੂਟ ਕਰਨ ਵਾਲੇ ਕਲਰ ਦੀ ਵ¤ਡੀ ਰੇਂਜ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ’ਚ ਇਕ¤ਠੀ ਲਾਂਚ ਕੀਤੀ ਹੈ। ਇਸ ਮੌਕੇ ’ਤੇ ਇੰਡੋਲਾ ਦੇ ਤਕਨੀਕੀ ਹੈਡ ਸ਼੍ਰੀ ਨਿਤਿਨ ਮਨਚੰਦਾ ਨੇ ਦ¤ਸਿਆ ਕਿ ਇੰਡੋਲਾ ਪ੍ਰੋਫੈਸ਼ਨਲ ਪਰਮਾਨੈਂਟ ਕੇਅਰਿੰਗ ਕਲਰ ਅਸਲ ’ਚ ਲੇਟੇਸਟ ਆਇਲ ਬੇਸਡ ਡਬਲ ਬਾਂਡ ਤਕਨੀਕ ’ਤੇ ਅਧਾਰਿਤ ਹੈ, ਜਿਹੜਾ ਅਮੀਨੋ ਐਸਿਡ ਅਤੇ ਓਲਿਓ ਏਜੰਟਸ ਦਾ ਮਿਸ਼ਰਣ ਹੈ। ਸੇਰਿਨ ਇ¤ਕ ਬਹੁਤ ਅਹਿਮ ਅਮੀਨੋ ਐਸਿਡ ਹੈ, ਹੇਅਰ ਕੇਰਾਟਿਨ ਦੇ ਲਈ ਬਲਾਕਸ ਦਾ ਨਿਰਮਾਣ ਕਰਨ ’ਚ ਇਸਦੀ ਵ¤ਡੀ ਭੂਮਿਕਾ ਰਹਿੰਦੀ ਹੈ, ਇਹ ਵਾਲਾਂ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਨੇ ਅ¤ਗੇ ਕਿਹਾ ਕਿ ਓਲਿਓ ਏਜੰਟ ਵਾਲਾਂ ਦੇ ਸਰਫੇਸ ਨੂੰ ਸੀਲ ਕਰਕੇ ਉਨ੍ਹਾਂ ਨੂੰ

ਸਮਤਲ ਬਣਾਉਂਦਾ ਹੈ। ਇਹ ਕੇਅਰਿੰਗ ਕਲਰ ਵੀ ਅਜਿਹਾ ਅਨੌਖਾ ਕੰਸੇਂਟ੍ਰੇਟੇਡ ਮਾਈਕ੍ਰੋ ਪਿਗਮੈਂਟ ਹੈ ਜਿਹੜਾ ਵਾਲਾ ਦੇ ਅੰਦਰ ਅਸਾਨੀ ਨਾਲ ਸਮਾ ਜਾਂਦਾ ਹੈ ਅਤੇ ਕਲਰ ਨੂੰ ¦ਮੇਂ ਸਮੇਂ ਤ¤ਕ ਬਰਕਰਾਰ ਰ¤ਖਣ ਦੇ ਲਈ ਉਨ੍ਹਾਂ ਨੂੰ ਮਜ਼ਬੂਤ ਪਕੜ ਦਿੰਦਾ ਹੈ। ਸ਼੍ਰੀ ਨਿਤਿਨ ਮਨਚੰਦਾ ਨੇ ਕਿਹਾ ਕਿ ਵਾਲ ਸਾਡੀ ਸੁਦਰਤਾ ਦਾ ਅਨਿ¤ਖੜਵਾਂ ਅੰਗ ਹਨ ਅਤੇ ਇੰਡੋਲਾ ਦੀ ਨਜਰ ’ਚ ਹੇਅਰ ਕ¤ਟ, ਕਲਰ ਟੋਨ ਤੇ ਤਕਨੀਕ ਦੀ ਚੋਣ ਅਸੀਂ ਆਪਣੇ ਚਿਹਰੇ ਦੇ ਸਾਈਜ, ਨੈਚੁਰਲ ਹੇਅਰ ਕਲਰ, ਟੈਕਸਚਰ ਅਤੇ ਸਹੀ ਕਲਰ ਦੇ ਅਧਾਰ ’ਤੇ ਕਰਨੀ ਹੁੰਦੀ ਹੈ। ਇਸ ’ਚ ਤੁਹਾਡੀ ਸਕਿਨ ਅਤੇ ਅ¤ਖਾਂ ਦਾ ਰੰਗ ਵੀ ਮਾਇਨੇ ਰ¤ਖਦਾ ਹੈ। ਇਹ ਹੇਅਰ ਕਲਰਿੰਗ ਤਕਨੀਕ ਤੁਹਾਡੇ ਹੇਅਰ ਸਟਾਈਲ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦ¤ਸਿਆ ਕਿ ਇੰਡੋਲਾ ਇਨੋਵਾ ਕਲਰ ਪ੍ਰੋਡਕਟਸ ’ਚ ਬੇਸ਼ਕੀਮਤੀ ਜੈਮਸਟੋਨ ਐਕਸਟਰੈਕਟ ਦੀਆਂ ਖੂਬੀਆਂ, ਇ¤ਕ ਪ੍ਰੋਟੈਕ੍ਯਿਟਵ ਯੂਵੀ-ਫਿਲਟਰ, ਹਾਈਡ੍ਰੋਲਾਈਜਡ ਕੇਰਾਟਿਨ, ਐਪ੍ਰੀਕਾਟ ਕਰਨਲ ਆਇਲ, ਹਾਈਡ੍ਰੋਲਾਈਜਡ ਵਹੀਟ ਪ੍ਰੋਟੀਨ ਮੌਜ਼ੂਦ ਹਨ, ਜਿਹੜੇ ਵਾਲਾਂ ਦਾ ਝੜਨਾ ਘ¤ਟ ਕਰਦੇ ਹਨ, ਉਨ੍ਹਾਂ ਨੂੰ ਸੂਰਜ ਦੀਆਂ ਹਾਨੀਕਾਰਕ ਯੂਵੀ ਕਿਰਣਾਂ ਅਤੇ ਸਟ੍ਰਕਚਰਲ ਡੇਮੇਜ ਆਦਿ ਤੋਂ ਬਚਾਉਂਦੇ ਹਨ ਅਤੇ 30 ਵਾਰ ਧੋਣ ਦੇ ਬਾਵਜੂਦ 90 ਫੀਸਦੀ ਕਲਰ ਇੰਟੈਂਸਿਟੀ ਨੂੰ ਸੰਭਾਲ ਕੇ ਰ¤ਖਦੇ ਹਨ।

WRITTEN BY