ਉ¤ਘੇ ਸਰਜਨ ਡਾਕਟਰ ਪੀ. ਐ¤ਸ. ਬਖਸ਼ੀ ਵ¤ਡੇ ਫਰਕ ਨਾਲ ਜਿ¤ਤੇ
ਜਲੰਧਰ, 28 ਦਸੰਬਰ- ਆਈ.ਐਮ.ਏ. ਪੰਜਾਬ 2016 ਲਈ ਚੋਣ ’ਚ ਲਗਭਗ 100% ਪੋਲਿੰਗ ਹੋਈ ਜਿਸ ਵਿਚ ਇ¤ਕ ਪ੍ਰਧਾਨ ਅਤੇ ਦੋ ਮੀਤ ਚੁਣੇ ਗਏ। ਇਨ੍ਹਾਂ ਚੋਣਾ ਵਿਚ ਸਾਲ 2015 ਦੀਆਂ ਪੰਜਾਬ ਦੀਆਂ ਲਗਭਗ ਸਾਰੀਆਂ ਯੋਗ ਸ਼ਾਖਾਵਾਂ ਨੇ ਹਿ¤ਸਾ ਲਿਆ ਵੋਟਿੰਗ ਬਾਅਦ ਇਹਨਾ ਚੋਣਾ ਦੀ ਗਿਣਤੀ ਦਾ ਖੁਲਾਸਾ ਅ¤ਜ ਮੁ¤ਖ ਚੋਣ ਕਮਿਸ਼ਨਰ ਡਾਕਟਰ ਜਸਕਰਨ ਸਿੰਘ ਗਿ¤ਲ ਨੇ ਹੋਟਲ ਰੀਜੇਂਟ ਪਾਰਕ ਵਿਖੇ ਕੀਤਾ। ਇਨ੍ਹਾਂ ਵੋਟਾਂ ਦੀ ਗਿਣਤੀ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਕੀਤੀ ਗਈ ਜਿਸ ਵਿਚ ਪਿਛਲੇ ਆਈ.ਐਮ.ਏ. ਪੰਜਾਬ ਪ੍ਰਧਾਨ, ਆਨਰੇਰੀ ਸੇਕ੍ਰੇਟਰੀ ਆਈ.ਐਮ.ਏ. ਪੰਜਾਬ, ਉਪ ਪ੍ਰਧਾਨ ਆਈ.ਐਮ.ਏ. ਪੰਜਾਬ ਅਤੇ ਸਾਰੇ ਕਮੇਟੀ ਸਕ¤ਤਰਾਂ ਨੇ ਹਿ¤ਸਾ ਲਿਆ. ਪ੍ਰਧਾਨ ਦੇ ਅਹੁਦੇ ਲਈ ਕੁ¤ਲ 136 ਯੋਗ ਵੋਟ ਭੁਗਤੇ ਗਏ ਸੀ ਜਿਸ ਵਿਚੋਂ ਦੇਸ਼ ਦੇ ਉ¤ਘੇ ਸਰਜਨ ਅਤੇ ਸਮਾਜਿਕ ਹਸਤੀ ਡਾਕਟਰ ਪੀ. ਐ¤ਸ. ਬਖਸ਼ੀ ਨੂੰ 87 ਵੋਟ ਅਤੇ ਓਹਨਾਂ ਦੇ ਵਿਰੋਧੀ ਡਾਕਟਰ ਆਰ. ਏਲ. ਤਨੇਜਾ 49 ਵੋਟ ਪਏ. ਡਾਕਟਰ ਬਖਸ਼ੀ 38
ਵੋਟ ਦੇ ਵ¤ਡੇ ਫਰਕ ਨਾਲ ਜਿ¤ਤ ਗਏ। ਮੀਤ ਪ੍ਰਧਾਨ 2015 ਦੇ ਦੋ ਅਹੁਦੇ ਲਈ ਕੁ¤ਲ ਤਿੰਨ ਉਮੀਦਵਾਰ ਸਨ। ਦੋ ਮੀਤ ਪ੍ਰਧਾਨ 2015 ਦੇ ਅਹੁਦੇ ਲਈ 136 ਯੋਗ ਵੋਟ ਸਨ। ਪਟਿਆਲਾ ਤੋਂ ਡਾਕਟਰ ਜਤਿੰਦਰ ਕਾਂਸਲ ਨੂੰ 134 ਵੋਟ, ਅੰਮ੍ਰਿਤਸਰ ਤੋਂ ਡਾਕਟਰ ਕੇ. ਡੀ. ਸਿੰਘ ਨੂੰ 72 ਵੋਟ ਅਤੇ ਲੁਧਿਆਣਾ ਤੋਂ ਡਾਕਟਰ ਆਰ ਕੇ ਸ਼ਰਮਾ ਨੂੰ 59 ਵੋਟ ਪਏ. ਇਸ ਲਈ ਸਾਲ 2015 ਮੀਤ ਪ੍ਰਧਾਨ ਦੀ ਚੋਣ ਵਿਚੋਂ ਡਾਕਟਰ ਜਤਿੰਦਰ ਕਾਂਸਲ ਅਤੇ ਡਾਕਟਰ ਕੇ. ਡੀ. ਸਿੰਘ ਜੇਤੂ ਐਲਾਨੇ ਗਏ . ਆਈ.ਐਮ.ਏ. ਪੰਜਾਬ ਦੇ ਸਕ¤ਤਰ ਡਾਕਟਰ ਨਵਜੋਤ ਸਿੰਘ ਦਹੀਆ ਨੇ ਨਿਰਪ¤ਖ ਚੋਣ ਬਾਅਦ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਦਰਸਾਇਆ ਕੇ ਇਹੀ ਨਿਰਪਖਤਾ ਆਈ.ਐਮ.ਏ. ਸ਼ਾਖਾਵਾਂ ਨੂੰ ਮਜਬੂਤੀ ਦੇ ਰਹੀਆਂ ਹਨ।



