Skip to content
Independent perspectives. Global stories.
BREAKING

ਪੇਸ਼ਾਵਰ ਵਿੱਚ ਆਰਮੀ ਸਕੂਲ ’ਤੇ ਅੱਤਵਾਦੀ ਹਮਲਾ : 124 ਬੱਚੇ ਮਰੇ

Share this story

2 ਅਧਿਆਪਕਾਂ ਦੀ ਵੀ ਮੌਤ, ਤਹਿਰੀਕ-ਏ-ਤਾਲਿਬਾਨ ਨੇ ਲਈ ਜ਼ਿੰਮੇਵਾਰੀ
Page-1_06 ਪੇਸ਼ਾਵਰ, 16 ਦਸੰਬਰ (ਪੀ. ਟੀ. ਲਾਇਵ)- ਉ¤ਤਰ-ਪ¤ਛਮੀ ਪਾਕਿਸਤਾਨ ਦੇ ਪੇਸ਼ਾਵਰ ’ਚ ਸੈਨਿਕਾਂ ਦੁਆਰਾ ਸੰਚਾਲਿਤ ਇਕ ਸਕੂਲ ‘ਤੇ ਅ¤ਜ ਸਵੇਰੇ ਹੋਏ ਤਾਲਿਬਾਨੀ ਅ¤ਤਵਾਦੀਆਂ ਦੇ ਹਮਲੇ ’ਚ ਹੁਣ ਤ¤ਕ 124 ਬ¤ਚਿਆਂ ਸਮੇਤ 160 ਤੋਂ ਵ¤ਧ ਮੌਤਾਂ ਹੋ ਗਈਆਂ ਹਨ।ਉ¤ਤਰ ਪ¤ਛਮੀ ਪ੍ਰਾਂਤ ਖੈਬਰ-ਪਖਤੂਨਵਾ ਦੇ ਸਿਹਤ ਮੰਤਰੀ ਨੇ ਦ¤ਸਿਆ ਕਿ ਮਾਰੇ ਗਏ ਲੋਕਾਂ ‘ਚ ਦੋ ਅਧਿਆਪਕ ਵੀ ਸ਼ਾਮਲ ਹਨ। ਵੈਸੇ , ਅ¤ਤਵਾਦੀਆਂ ਨਾਲ ਮੁਕਾਬਲੇ ਲਈ ਸੈਨਾ ਦੇ ਜਵਾਨ ਸਕੂਲ ‘ਚ ਦਾਖਲ ਹੋ ਚੁ¤ਕੇ ਹਨ।ਖ਼ਬਰਾਂ ਮੁਤਾਬਿਕ ਹਮਲੇ ਦੀ ਜਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਨੇ ਲਈ ਹੈ ਅਤੇ ਕਿਹਾ ਹੈ ਕਿ ਉਸ ਨੇ ਆਪਣੇ ਅ¤ਤਵਾਦੀਆਂ ਨੂੰ ਵ¤ਡੇ ਵਿਦਿਆਰਥੀਆਂ

ਨੂੰ ਗੋਲੀ ਮਾਰਨ ਦੇ ਆਦੇਸ਼ ਦਿ¤ਤੇ ਸਨ, ਛੋਟੇ ਬ¤ਚਿਆਂ ਨੂੰ ਨਹੀਂ। ਤਾਲਿਬਾਨ ਦੇ ਬੁਲਾਰੇ ਮੁਹੰਮਦ ਖੁਰਾਸਾਨੀ ਨੇ ਇਹ ਵੀ ਕਿਹਾ ਕਿ ਇਹ ਹਮਲਾ ਅਫਗਾਨ ਸਰਹ¤ਦ ਦੇ ਨਜ਼ਦੀਕ ਉਤਰੀ ਵਜ਼ੀਰਿਸਤਾਨ ’ਚ ਅ¤ਤਵਾਦੀਆਂ ਖਿਲਾਫ ਪਾਕਿਸਤਾਨੀ ਸੈਨਾ ਦੀ ਕਾਰਵਾਈ ਦੇ ਜਵਾਬ ’ਚ ਕੀਤਾ ਗਿਆ ਹੈ।ਖੁਰਾਸਨੀ ਮੁਤਾਬਿਕ ਅ¤ਤਵਾਦੀਆਂ ਵਿਚ ਟਾਰਗੇਟ ਕਿਲਰ ਅਤੇ ਆਤਮਘਾਤੀ ਹਮਲਾਵਰ ਹਨ। ਉਸ ਨੇ ਕਿਹਾ ਕਿ ਅਸੀਂ ਇਸ ਲਈ ਸਕੂਲ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਫੌਜ ਸਾਡੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਸਾਡਾ ਦਰਦ ਮਹਿਸੂਸ ਕਰੇ। ਫੌਜ ਦੇ ਇਕ ਚੋਟੀ ਦੇ ਅਧਿਕਾਰੀ ਨੇ ਦ¤ਸਿਆ ਕਿ ਸੁਰ¤ਖਿਆ ਬਲਾਂ ਨੇ ਸਕੂਲ ਨੂੰ ਚਾਰੇ ਪਾਸੇ ਤੋਂ ਘੇਰਿਆ ਹੋਇਆ ਹੈ ਅਤੇ ਮੁਕਾਬਲੇ ਵਿਚ ਕਈ ਅ¤ਤਵਾਦੀ ਮਾਰੇ ਜਾ ਚੁ¤ਕੇ ਹਨ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਹਮਲੇ ਦੀ ਨਿੰਦਾ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੁਆਂਢੀ ਦੇਸ਼ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਆਰਮੀ ਸਕੂਲ ’ਤੇ ਤਾਲਿਬਾਨ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਹਮਲੇ ਨੂੰ ਕਾਇਰਾਨਾ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਸ ਸਕੂਲ ਵਿੱਚ ਵਿਦਿਆਰਥੀਆਂ ਅਤੇ ਹੋਰ ਨਿਰਦੋਸ਼ ਲੋਕਾਂ ਦੀ ਜਾਣ ਲੈਣ ਵਾਲਾ ਇਹ ਇੱਕ ਅਜਿਹਾ ਵਿਵੇਕਹੀਣ ਅਤੇ ਘਿਨੌਣਾ ਕੰਮ ਹੈ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆਇਆ ਹੈ ਮੈਂ ਉਨ੍ਹਾਂ ਦੇ ਨਾਲ ਹਾਂ। ਅਸੀਂ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕਰਦੇ ਹਾਂ ਅਤੇ ਉਨ੍ਹਾਂ ਦੇ ਪ੍ਰਤੀ ਸਾਡੀ ਗਹਿਰੀ ਸੰਵੇਦਨਾ ਹੈ।

WRITTEN BY