Skip to content
Independent perspectives. Global stories.
BREAKING

ਭਾਰਤ ਅਤੇ ਰੂਸ ਵਿਚਾਲੇ 20 ਸਮਝੌਤੇ ਸਹੀਬੰਦ

Share this story

Page-1_15 ਨਵੀਂ ਦਿ¤ਲੀ, 11 ਦਸੰਬਰ (ਪੀ. ਟੀ.)- ਇਕ ਦਿਨਾਂ ਭਾਰਤ ਦੌਰੇ ਲਈ ਆਏ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅ¤ਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵਾਂ ਦੇ ਵਿਚਕਾਰ ਪ੍ਰਤੀਨਿਧੀ ਪ¤ਧਰ ਦੀ ਬੈਠਕ ਹੋਈ। ਇਸ ਤੋਂ ਬਾਅਦ ਭਾਰਤ ਅਤੇ ਰੂਸ ਵਿਚਕਾਰ 15ਵੀਂ ਸਾਲਾਨਾ ਸਿਖਰ ਬੈਠਕ ਸ਼ੁਰੂ ਹੋਈ। ਉਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਤ ਕੀਤਾ। ਭਾਰਤ ਅਤੇ ਰੂਸ ਵਿਚਕਾਰ 20 ਸਮਝੌਤੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੈਸ ਕਾਨਫੰਰਸ ‘ਚ ਕਿਹਾ ਕਿ ਰੂਸ ਦੇ ਭਾਰਤ ਨਾਲ ਬਹੁਤ ਪੁਰਾਣੇ ਸਬੰਧ ਹਨ। ਭਾਰਤ ਹਮੇਸ਼ਾ ਨਾਲ ਰੂਸ ਦੇ ਨਾਲ ਖੜਾ ਰਿਹਾ ਹੈ ਅਤੇ ਰੂਸ ਵੀ ਭਾਰਤ ਦਾ ਅਹਿਮ ਸਹਿਯੋਗੀ ਹੈ। ਭਾਰਤ ਲਈ ਵਿਕਲਪ ਵ¤ਡਾ ਹੈ ਪਰ ਰੂਸ ਹਮੇਸ਼ਾ ਭਾਰਤ ਦਾ ਮਹ¤ਤਵਪੂਰਨ ਰ¤ਖਿਆ ਸਹਿਯੋਗੀ ਬਣਿਆ ਰਹੇਗਾ।

WRITTEN BY