Skip to content
Independent perspectives. Global stories.
BREAKING

ਕੈਲੇਫੋਰਨੀਆ ਦੇ ਉ¤ਘੇ ਪੰਜਾਬੀ ਜੈਸੀ ਸਿੰਘ ਸੈਣੀ ਦਾ ਦੇਹਾਂਤ

Share this story

ਵੈਨਕੂਵਰ, 12 ਦਸੰਬਰ (ਪੀ. ਟੀ.)- ਪ੍ਰਸਿ¤ਧ ਐਨ ਆਰ ਆਈ, ਕੰਪਿਊਟਰ ਚਿਪ ਇਜ਼ਾਦ ਕਰਨ ਵਾਲੇ, ਅਮਰੀਕਾ ਵਿਚਲੇ ਕੈਲੀਫੋਰਨੀਆ ਦੇ ਸਿਲੀਕਾਨ ਵੈਲੀ ਦੇ ਕੰਪਿਊਟਰ ਕਿੰਗ ਵਜੋਂ ਜਾਣੇ ਜਾਂਦੇ ਜੈਸੀ ਸਿੰਘ ਦਾ ਅ¤ਜ ਇੰਡੋਨੇਸ਼ੀਆ ’ਚ ਅਕਾਲ ਚਲਾਣਾ ਕਰ ਗਏ। ਜਸਵਿੰਦਰ ਸਿੰਘ ਸੈਣੀ ਉਰਫ ਜੈਸੀ ਸਿੰਘ ਮੁ¤ਖ ਤੌਰ ’ਤੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਸਨ।ਜੈਸੀ ਸੈਣੀ ਦੇ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਮਿਲੀ ਖ਼ਬਰ ਮੁਤਾਬਕ ਜੈਸੀ ਦੀ ਮੌਤ ਅਚਾਨਕ ਸਿਹਤ ਵਿ¤ਚ ਗਿਰਾਵਟ ਆ ਜਾਣ ਕਾਰਨ ਹੋਈ। ਜੈਸੀ ਸੈਣੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇੰਜੀ: ਦੀ ਡਿਗਰੀ ਹਾਸਲ ਕਰ ਕੇ 1986 ਵਿ¤ਚ ਅਮਰੀਕਾ ਆ ਕੇ ਕੈਲੇਫੋਰਨੀਆਂ ਵ¤ਸ ਗਏ ਸਨ। ਵ¤ਖ -ਵ¤ਖ ਸੰਸਥਾਂਵਾਂ ਅਤੇ ਲੋੜਵੰਦਾਂ ਨੂੰ ਖੁ¤ਲ੍ਹੇ ਦਿਲ ਨਾਲ ਦਾਨ ਦੇਣ ਵਾਲੇ ਜੈਸੀ ਸੈਣੀ ਦੇ ਕੈਲੇਫੋਰਨੀਆ ਵਾਲੇ ਘਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿ¤ਲ ਕਲਿੰਟਨ ਦਾ ਵੀ ਆਉਣ ਜਾਣ ਸੀ ।
ਪੰਜਾਬ ਦੇ ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵ¤ਲੋਂ ਉਨ੍ਹਾਂ ਨੂੰ ‘ਪੰਜਾਬ ਰਤਨ ਅਵਾਰਡ’ ਨਾਲ ਸਨਮਾਨਿਆ ਗਿਆ ਸੀ।

WRITTEN BY