ਨੂਰਪੁਰਬੇਦੀ, 10 ਦਸੰਬਰ (ਕਮਲਜੀਤ ਢੀਂਡਸਾ)- ਰਕਾਰੀ ਹਾਈ ਸਕੂਲ, ਧਮਾਣਾ ਵਿਖੇ ਮਿਤੀ 10.12.2014 ਨੂੰ ਸਵਰਾਜ ਮਾਜ਼ਦਾ ਰੂਪਨਗਰ ਵਲੋਂ ਵਿਦਿਆਰਥੀਆਂ ਦੇ ਬੈਠਣ ਲਈ ਸਕੂਲ ਦੀ ਜ਼ਰੂਰਤ ਨੂੰ ਦੇਖਦੇ ਹੋਏ 80 ਡਿਊਲ ਡੈਸਕ ਦਾਨ ਕੀਤੇ ਗਏ। ਇਸ ਮੌਕੇ ਸ਼੍ਰੀ ਵਰਿੰਦਰ ਸ਼ਰਮਾ ਜੀ ਦੀ ਅਗਵਾਈ ਵਿ¤ਚ ਸਕੂਲ ਵਲੋਂ ਇ¤ਕ ਸਮਾਗਮ ਕੀਤਾ ਗਿਆ। ਸਮਾਗਮ ਦੀ ਜਾਣਕਾਰੀ ਦਿੰਦਿਆਂ ਅਰਪਣ ਕੁਮਾਰ ਜੀ ਨੇ ਦ¤ਸਿਆ ਕਿ ਸਵਰਾਜ ਮਾਜ਼ਦਾ ਦੇ ਡਾਇਰੈਕਟਰ ਸ਼੍ਰੀ ਗੋਪਾਲ ਬਾਂਸਲ ਅਤੇ ਸ. ਪਰਮਜੀਤ ਸਿੰਘ ਮ¤ਕੜ, ਪ੍ਰਧਾਨ ਅਕਾਲੀ ਦਲ (ਸ਼ਹਿਰੀ), ਰੂਪਨਗਰ ਵਲੋਂ ਰੀਬਨ ਕ¤ਟ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਸਮਾਗਮ ਵਿ¤ਚ ਸਵਰਾਜ਼ ਮਾਜ਼ਦਾ ਵਲੋਂ ਸ਼੍ਰੀ ਸਮੀਰ ਮਦਾਨ (ਜਨਰਲ ਮੈਨੇਜਰ), ਰਾਕੇਸ਼ ਭ¤ਲਾ (ਜਨਰਲ ਮੈਨੇਜਰ), ਸ਼੍ਰੀ ਵਿਵੇਕ ਅਤੇ ਦਫ਼ਤਰ ਜ਼ਿਲ੍ਹਾ ਸਿ¤ਖਿਆ ਅਫ਼ਸਰ, ਰੂਪਨਗਰ ਵਲੋਂ ਆਏ ਹੋਏ ਸ. ਕੁਲਵਿੰਦਰ ਸਿੰਘ, ਜ਼ਿ.ਸਿ.ਅ.(ਐ.ਸਿ.), ਸ਼੍ਰੀ ਮੇਜਰ ਸਿੰਘ, ਉ¤ਪ-ਜ਼ਿ.ਸਿ.ਅ.(ਸੈ.ਸਿ.), ਸ਼੍ਰੀ ਵਰਿੰਦਰ ਸ਼ਰਮਾ, ਉ¤ਪ-ਜ਼ਿ.ਸਿ.ਅ.(ਐ.ਸਿ.), ਰੂਪਨਗਰ ਅਤੇ ਆਏ ਹੋਏ ਸਮੂਹ ਕਮੇਟੀ ਮੈਂਬਰ, ਸਰਪੰਚ ਸਾਹਿਬਾਨ ਅਤੇ ਹੋਰ ਪਤਵੰਤੇ ਸ¤ਜਣਾਂ ਨੂੰ ਸ਼੍ਰੀ ਰਾਮ ਕੁਮਾਰ ਜੀ ਮਣਕੂ, ਬਲਾਕ ਸੰਮਤੀ ਮੈਂਬਰ ਵੱਲੋਂ ਜੀ ਆਇਆਂ ਆਖਿਆ ਗਿਆ ਅਤੇ ਉਨਾਂ ਨੇ ਸਵਰਾਜ਼
ਮਾਜ਼ਦਾ ਦੀ ਸਮੁ¤ਚੀ ਟੀਮ ਦਾ ਧੰਨਵਾਦ ਕੀਤਾ। ਸ਼੍ਰੀ ਗੋਪਾਲ ਬਾਂਸਲ ਜੀ ਵੱਲੋਂ ਸਕੂਲ ਨੂੰ ਵੇਖਣ ਉਪਰੰਤ ਸਕੂਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦਾ ਵਿਸ਼ਵਾਸ਼ ਜਤਾਇਆ।ਸਮਾਗਮ ਦੇ ਅੰਤ ਵਿ¤ਚ ਸ. ਕੁਲਵਿੰਦਰ ਸਿੰਘ, ਜ਼ਿ.ਸਿ.ਅ.(ਐ.ਸਿ.) ਵੱਲੋਂ ਸਵਰਾਜ਼ ਮਾਜ਼ਦਾ ਦਾ ਧੰਨਵਾਦ ਕੀਤਾ ਗਿਆ ਅਤੇ ਉਨ•ਾਂ ਵਲੋਂ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿ¤ਤੀ। ਇਸ ਮੌਕੇ ਸ਼੍ਰੀ ਮੋਹਣ ਸਿੰਘ ਸਰਪੰਚ ਨੌਧੇਮਾਜਰਾ, ਸ. ਮਲਕੀਤ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ, ਸ਼੍ਰੀ ਰਾਮ ਕਰਨ ਚੇਅਰਮੈਨ ਐਸ.ਐਮ.ਸੀ., ਮਨਜੀਤ ਸਿੰਘ ਕਮੇਟੀ ਮੈਂਬਰ, ਸ਼੍ਰੀਮਤੀ ਜਸਵੀਰ ਕੌਰ, ਬੀਨਾ ਕੁਮਾਰੀ, ਲ¤ਛਮੀ ਦੇਵੀ, ਹਰਜੀਤ ਕੌਰ, ਮਨਜੀਤ ਕੌਰ ਕਮੇਟੀ ਮੈਂਬਰਾਨ, ਮੁ¤ਖ ਅਧਿਆਪਕ, ਸ਼੍ਰੀ ਕੁਲਵੰਤ ਸਿੰਘ ਕਾਹਲੋਂ, ਮਨਜੀਤ ਸਿੰਘ, ਭੀਮ ਸੈਨ, ਹਰਬੰਸ ਲਾਲ, ਅਰਪਣ ਕੁਮਾਰ, ਰਾਜ ਕੁਮਾਰ, ਉਂਕਾਰ ਸਿੰਘ, ਦਰਸ਼ਨ ਲਾਲ, ਨਵਨੀਤ ਕੁਮਾਰ, ਗੁਰਪ੍ਰੀਤ ਸਿੰਘ, ਕਲਰਕ ਸ਼ਾਮ ਲਾਲ, ਦਲਵਿੰਦਰ ਕੌਰ, ਸਰਬਜੀਤ ਕੌਰ, ਗੁਰਦੀਪ ਕੌਰ, ਕਮਲਜੀਤ ਕੌਰ, ਰਜ਼ਨੀਸ਼ ਕੌਰ ਆਦਿ ਹਾਜ਼ਰ ਸਨ।



