Skip to content
Independent perspectives. Global stories.
BREAKING

ਬੇਨਤੀ ਕੀਤੇ ਜਾਣ ’ਤੇ ਕਸ਼ਮੀਰ ਮੁ¤ਦੇ ਦੇ ਹੱਲ ਲਈ ਮਦਦ ਵਾਸਤੇ ਤਿਆਰ ਹਾਂ : ਬਾਨ ਕੀ-ਮੂਨ

Share this story

Page-1_03 ਸੰਯੁਕਤ ਰਾਸ਼ਟਰ, 9 ਦਸੰਬਰ (ਪੀ. ਟੀ. ਆਈ.)-ਸੰਯੁਕਤ ਰਾਸ਼ਟਰ ਦੇ ਮੁਖੀ ਬਾਨ ਕੀ-ਮੂਨ ਨੇ ਭਾਰਤ ਅਤੇ ਪਾਕਿਸਤਾਨ ਵੱਲੋਂ ਬੇਨਤੀ ਕਰਨ ’ਤੇ ਦੋਵਾਂ ਦੇਸ਼ਾਂ ਵਿਚਕਾਰ ਝਗੜੇ ਦੇ ਮੁ¤ਖ ਮੁ¤ਦੇ ਕਸ਼ਮੀਰ ਦੇ ਹ¤ਲ ਲਈ ਸਹਾਇਤਾ ਕਰਨ ਦੀ ਇ¤ਛਾ ਜ਼ਾਹਿਰ ਕਰਦਿਆਂ ਦੋਵਾਂ ਮੁਲਕਾਂ ਨੂੰ ਕਿਹਾ ਕਿ ਉਹ ਕਿਸੇ ਸਮਝੌਤੇ ’ਤੇ ਪਹੁੰਚਣ ਲਈ ਮੁੜ ਤੋਂ ਗ¤ਲਬਾਤ ਸ਼ੁਰੂ ਕਰਨ।ਅਜਿਹਾ ਉਨ੍ਹਾਂ ਦੇ ਸੁਰ¤ਖਿਆ ਹਿ¤ਤਾਂ ਅਤੇ ਖੇਤਰ ਲਈ ਲਾਭਕਾਰੀ ਹੋਵੇਗਾ।ਸਕ¤ਤਰ ਜਨਰਲ ਨੇ ਕਿਹਾ ਕਿ ਜਿਵੇਂ ਉਨ੍ਹਾਂ ਨੇ ਬੀਤੀ ਸਮੇਂ ਵਿਚ ਕਿਹਾ ਕਿ ਜੇਕਰ ਦੋਵੇਂ ਦੇਸ਼ ਬੇਨਤੀ ਕਰਨ ਤਾਂ ਉਹ ਇਸ ਮੁ¤ਦੇ ਦੇ ਹ¤ਲ ਵਿਚ ਸਹਾਇਤਾ ਕਰਨ ਲਈ ਤਿਆਰ ਹਨ। ਇਸ ਗ¤ਲ ਨੂੰ ਦੁਹਰਾਉਂਦਿਆਂ ਕਿ ਜੰਮੂ ਤੇ ਕਸ਼ਮੀਰ ਵਿਚ ਸ਼ਾਂਤੀ ਕੇਵਲ ਗ¤ਲਬਾਤ ਰਾਹੀਂ ਹੀ ਆ ਸਕਦੀ ਹੈ ਸ੍ਰੀ ਮੂਨ ਨੇ ਦੋਵਾਂ ਦੇਸ਼ਾਂ ਨੂੰ ਗ¤ਲਬਾਤ ਮੁੜ ਸ਼ੁਰੂ ਕਰਨ ਦਾ ਸ¤ਦਾ ਦਿੰਦਿਆਂ ਕਿਹਾ ਕਿ ਕਸ਼ਮੀਰ ਮੁ¤ਦੇ ’ਤੇ ਸਮਝੌਤੇ ਨਾਲ ਦੋਵੇਂ ਦੇਸ਼ਾਂ ਦੇ ਸੁਰ¤ਖਿਆ ਹਿਤਾਂ ਅਤੇ ਖੇਤਰ ਨੂੰ ਲਾਭ ਪਹੁੰਚੇਗਾ।

WRITTEN BY