Skip to content
Independent perspectives. Global stories.
BREAKING

ਮੰਗਲ ਗ੍ਰਹਿ ’ਤੇ ਪਾਣੀ ਦੇ ਨਵੇਂ ਸਬੂਤ ਮਿਲੇ : ਨਾਸਾ

Share this story

ਵਾਸ਼ਿੰਗਟਨ, 9 ਦਸੰਬਰ (ਪੀ. ਟੀ.)- ਭਾਰਤੀ ਮੂਲ ਦੇ ਵਿਗਿਆਨੀਆਂ ਦੀ ਅਗਵਾਈ ਵਿਚ ‘ਨਾਸਾ’ ਦੇ ਕਿਰਆਸਟੀ ਰੋਵਰ ਨੇ ਮੰਗਲ ਗ੍ਰਹਿ ’ਤੇ ਪਾਣੀ ਦੇ ਨਵੇਂ ਸਬੂਤ ਖੋਜੇ ਹਨ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਗ੍ਰਹਿ ਸੂਰਜ ਪ੍ਰਣਾਲੀ ਵਿਚ ਧਰਤੀ ਵਰਗਾ ਸੀ ਜਿਹੜਾ ਮਨੁ¤ਖੀ ਜੀਵਨ ਲਈ ਢੁਕਵਾਂ ਹੈ। ‘ਨਾਸਾ’ ਦੇ ਮੰਗਲ ਰੋਵਰ ਕਿਰਆਸਟੀ ਵੱਲੋਂ ਇਕ¤ਤਰ ਕੀਤੀਆਂ ਤਸਵੀਰਾਂ ਅਤੇ ਦੂਸਰੇ ਅੰਕੜਿਆਂ ਤੋਂ ਇਹ ਪਤਾ ਲਗਦਾ ਹੈ ਕਿ ਗੇਲ ਕਰੈਟ ਦੀ ਤਹਿ ’ਤੇ ਕਿਸੇ ਸਮੇਂ ਝੀਲ ਜਾਂ ਝੀਲ ਵਿਚ ਦਰਿਆ ਵਹਿੰਦੇ ਸਨ।

WRITTEN BY