Skip to content
Independent perspectives. Global stories.
BREAKING

ਡਿਪਟੀ ਕਮਿਸ਼ਨਰ ਵ¤ਲੋ ਅਧਿਆਪਕ ਬਲਕਾਰ ਸਿੰਘ ਗਿ¤ਲ ਨੂੰ ਕੀਤਾ ਗਿਆ ਸਨਮਾਨਿਤ

Share this story

ਫਿਰੋਜ਼ਪੁਰ, 9 ਦਸੰਬਰ (ਵਿਨੇ ਹਾਂਡਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਿਖੇ 6 ਅਤੇ 7 ਦਸੰਬਰ ਨੂੰ ਰਾਜ ਪ¤ਧਰੀ 35ਵੀਂ ਮਾਸਟਰ ਅਥਲੀਟ ਚੈਪੀਅਨਸ਼ਿਪ ਹੋਈ , ਇਨ੍ਹਾਂ ਰਾਜ ਪ¤ਧਰੀ ਖੇਡਾਂ ਵਿਚੋਂ ਬਲਕਾਰ ਸਿੰਘ ਗਿ¤ਲ ਜੋ ਕਿ ਕਿ¤ਤੇ ਵਜੋਂ ਅਧਿਆਪਕ ਹਨ ਨੇ ਉ¤ਛੀ ਛਾਲ ਵਿਚ ਦੂਸਰਾ ਅਤੇ ਲੰਬੀ ਛਾਲ ਵਿਚੋਂ ਤੀਸਰਾ ਸਥਾਨ ਹਾਸਲ ਕਰਕੇ ਦੋ ਮੈਡਲ ਜਿ¤ਤੇ। ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵ¤ਲੋ ਬਲਕਾਰ ਸਿੰਘ ਗਿ¤ਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਲਕਾਰ ਸਿੰਘ ਨੇ ਫਿਰੋਜ਼ਪੁਰ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ , ਉਨ੍ਹਾਂ ਨੇ ਰਾਜ ਪ¤ਧਰੀ ਖੇਡਾਂ ਵਿਚੋਂ ਉ¤ਛੀ ਛਾਲ ਵਿਚ ਦੂਸਰਾ ਅਤੇ ਲੰਬੀ ਛਾਲ ਵਿਚੋਂ ਤੀਸਰਾ ਸਥਾਨ ਹਾਸਲ ਕਰਕੇ ਦੋ ਮੈਡਲ ਜਿ¤ਤੇ ਹਨ। ਉਨ੍ਹਾਂ ਕਿਹਾ ਉਹ ਨੈਸ਼ਨਲ ਵਿਚ ਵੀ ਚੰਗਾ ਪ੍ਰਦਰਸ਼ਨ ਕਰਕੇ ਮੈਡਲ ਲੈ ਕੇ ਆਉਣ ਅਤੇ ਫਿਰੋਜ਼ਪੁਰ ਜਿਲ੍ਹੇ ਦਾ ਨਾਂ ਇਸੇ ਤਰ੍ਹਾਂ ਰੋਸ਼ਨ ਕਰਨ, ਉਨ੍ਹਾਂ ਨੌਜਵਾਨ ਪੀੜੀ ਨੂੰ ਕਿਹਾ ਕਿ ਉਹ ਨਸ਼ਿਆਂ ਤੋ ਦੂਰ ਰਹਿ ਕੇ ਖੇਡਾਂ ਵ¤ਲ ਧਿਆਨ ਦੇਵੇ। ਇਸ ਮੌਕੇ ਨੈਸ਼ਨਲ ਐਵਾਰਡੀ ਡਾ.ਸਤਿੰਦਰ ਸਿੰਘ ਨੇ ਵੀ ਬ    ਲਕਾਰ ਸਿੰਘ ਗਿ¤ਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿ¤ਤੀ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਅਮਿਤ ਕੁਮਾਰ, ਐਸ.ਡੀ.ਐਮ ਫਿਰੋਜ਼ਪੁਰ ਸ੍ਰੀ.ਸੰਦੀਪ ਸਿੰਘ ਗੜਾ, ਸ੍ਰ. ਜਸਵੰਤ ਸਿੰਘ ਐਸ.ਡੀ.ਐਮ ਗੁਰੂਹਰਸਹਾਏ, ਮੈਡਮ ਜਸਲੀਨ ਕੌਰ ਸਹਾਇਕ ਕਮਿਸ਼ਨਰ (ਸ਼ਕਾਇਤਾਂ) ਆਦਿ ਹਾਜਰ ਸਨ। 

WRITTEN BY