Skip to content
Independent perspectives. Global stories.
BREAKING

ਭਾਈ ਗੁਰਬਖਸ਼ ਸਿੰਘ ਦੀ ਭੁ¤ਖ ਹੜਤਾਲ 19ਵੇਂ ਦਿਨ ’ਚ ਦਾਖਲ

Share this story

ਚੰਡੀਗੜ੍ਹ, 2 ਦਸੰਬਰ (ਪੀ. ਟੀ.)- 7 ਬੰਦੀ ਸਿੰਘਾਂ ਦੀ ਰਿਹਾਈ ਲਈ ਭੁ¤ਖ ਹੜਤਾਲ ’ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁ¤ਖ ਹੜਤਾਲ ਅ¤ਜ 19ਵੇਂ ਦਿਨ ’ਚ ਦਾਖਲ ਹੋ ਗਈ ਹੈ ਤੇ ਉਨ੍ਹਾਂ ਦਾ ਵਜ਼ਨ ਲਗਾਤਾਰ ਘਟਦਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਅ¤ਜ ਵੀ ਉਨ੍ਹਾਂ ਦਾ ਮੈਡੀਕਲ ਚੈਕਅਪ ਕੀਤਾ ਗਿਆ। ਵ¤ਖ-ਵ¤ਖ ਸ਼ਖਸੀਅਤਾਂ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਹਾਲ ਚਾਲ ਪੁ¤ਛਣ ਲਈ ਆ ਰਹੀਆਂ ਹਨ ਤੇ ਆਪਣਾ ਸਮਰਥਨ ਜਤਾ ਰਹੀਆਂ ਹਨ।

WRITTEN BY