Skip to content
Independent perspectives. Global stories.
BREAKING

ਸਿ¤ਧੂ ਤਾਂ ਮਹਾਪੁਰਸ਼ ਨੇ : ਬਾਦਲ

Share this story

ਹੁਸ਼ਿਆਰਪੁਰ, 20 ਨਵੰਬਰ (ਓ ਪੀ ਰਾਣਾ)- ਸਿ¤ਧੂ ਪਰਿਵਾਰ ਵਲੋਂ ਅਕਾਲੀ ਦਲ ‘ਤੇ ਕੀਤੇ ਜਾ ਰਹੇ ਹਮਲਿਆਂ ਤੋਂ ਬਾਅਦ ਮੁ¤ਖ ਮੰਤਰੀ ਬਾਦਲ ਨੇ ਚੁ¤ਪੀ ਧਾਰਨ ਕਰ ਲਈ ਹੈ। ਹੁਸ਼ਿਆਰਪੁਰ ‘ਚ ਪੁ¤ਜੇ ਮੁ¤ਖ ਮੰਤਰੀ ਕੋਲੋਂ ਜਦੋਂ ਪ¤ਤਰਕਾਰਾਂ ਵਲੋਂ ਨਵਜੋਤ ਸਿੰਘ ਸਿ¤ਧੂ ਬਾਰੇ ਪੁ¤ਛਿਆ ਗਿਆ ਤਾਂ ਉਨ੍ਹਾਂ ਨੇ ਹ¤ਥ ਜੋੜ ਕੇ ਸਿ¤ਧੂ ਪਰਿਵਾਰ ਬਾਰੇ ਕੁ¤ਝ ਵੀ ਕਹਿਣ ਤੋਂ ਇਨਕਾਰ ਕਰ ਦਿ¤ਤਾ।ਉਨ੍ਹਾਂ ਕਿਹਾ ਕਿ ਸਿ¤ਧੂ ਤਾਂ ਮਹਾਪੁਰਸ਼ ਨੇ ਅਤੇ ਉਹ ਇਸ ਬਾਰੇ ‘ਚ ਕੁਝ ਵੀ ਨਹੀਂ ਕਹਿਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਮੁ¤ਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ 10.40 ਕਰੋੜ ਦੀ ਲਾਗਤ ਨਾਲ ਖਨੌੜਾ ਵਿਖੇ ਫਲਾਂ ਦੇ ਸੈਂਟਰ ਆਫ ਐਕਸੀਲੈਂਸ ਦਾ ਉਦਘਾਟਨ ਕਰਨ ਆਏ ਸਨ।

WRITTEN BY