Skip to content
Independent perspectives. Global stories.
BREAKING

ਸੱਤਿਆ ਭਾਰਤੀ ਸਕੂਲਾਂ ’ਚ ਬਾਲ ਦਿਵਸ ਮੌਕੇ ‘ਸਵ¤ਛਤਾ ਹਫਤੇ’ ਦੀ ਸ਼ੁਰੂਆਤ

Share this story

ਅੰਮ੍ਰਿਤਸਰ, 14 ਨਵੰਬਰ (ਪੀ. ਟੀ.)- ਭਾਰਤੀ ਫਾਊਂਡੇਸ਼ਨ, ਭਾਰਤੀ ਇੰਟਰਪ੍ਰਾਈਜਜ ਦੀ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਵਾਲੀ ਇਕਾਈ, ਨੇ ਬਾਲ ਦਿਵਸ ਦੇ ਮੌਕੇ ’ਤੇ ਆਪਣੇ ਸਾਰੇ 254 ਸ¤ਤਿਆ ਭਾਰਤੀ ਸਕੂਲਾਂ ਦੇ ਪੰਜਾਬ, ਹਰਿਆਣਾ, ਰਾਜਸਥਾਨ, ਉ¤ਤਰ ਪ੍ਰਦੇਸ਼, ਤਮਿਲਨਾਡੂ ਅਤੇ ਪ¤ਛਮੀ ਬੰਗਾਲ ਸਥਿ¤ਤ ਸਕੂਲ ਪਰਿਸਰਾਂ ’ਚ ‘ਸੈਨੀਟੇਸ਼ਨ ਵੀਕ’ ਮਤਲਬ ਸਵ¤ਛਤਾ ਹਫਤੇ ਨੂੰ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ। ਬਿਰਾਦਰੀਆਂ ’ਚ ਸਾਫ ਸਫਾਈ ਅਤੇ ਸਵ¤ਛਤਾ ਨੂੰ ਲੈ ਕੇ ਜਾਗਰੁਕਤਾ ਦੇ ਪ੍ਰਸਾਰ ਦੇ ਲਈ ਬ¤ਚਿਆਂ ਦੀ ਅਹਿਮ ਭੂਮਿਕਾ ਨੂੰ ਅ¤ਗੇ ਵਧਾਉਂਦੇ ਹੋਏ ਇਸ ਹਫਤੇ ਭਰ ਤ¤ਕ ਚ¤ਲਣ ਵਾਲੇ ਅਭਿਆਨ ਦਾ ਉਦਘਾਟਨ ਸ¤ਤਿਆ ਭਾਰਤ ਸਕੂਲ, ਬ¤ਗਾ ਖੁਰਦ, ਜ਼ਿਲ•ਾ ਲੁਧਿਆਣਾ ’ਚ ਕੀਤਾ ਗਿਆ। ਵਿਦਿਆਰਥੀਆਂ ਨੇ ਰੈਲੀਆਂ ਕੀਤੀਆਂ ਅਤੇ ਪਿੰਡਾਂ ’ਚ ਨੁ¤ਕੜ ਨਾਟਕ ਵੀ ਕੀਤੇ ਅਤੇ ਲੋਕਾਂ ਨੂੰ ਸਾਫ ਸੁਥਰੇ ਮਹੌਲ ’ਚ ਰਹਿਣ ਦੇ ਲਈ ਪ੍ਰੇਰਿਤ ਕੀਤਾ। ਉ¤ਥੇ ਹੀ ਲੋਕਾਂ ਨੂੰ ਖੁ¤ਲ•ੀ ਥਾਂ ’ਚ ਸ਼ੌਚ ਕਰਨ ਦੇ ਮਾੜੇ ਪ੍ਰਭਾਵਾਂ ਦੇ ਬਾਰੇ ’ਚ ਵੀ ਦ¤ਸਿਆ ਅਤੇ ਨਿ¤ਜੀ ਤੌਰ ’ਤੇ ਵੀ ਸਾਫ ਸਫਾਈ ਦਾ ਖਿਆਲ ਰ¤ਖਣ ਦਾ ਸੰਦੇਸ਼ ਦਿ¤ਤਾ। ਵਿਦਿਆਰਥੀਆਂ, ਅਧਿਆਪਕਾਂ, ਬਿਰਾਦਰੀਆਂ ਦੇ ਮੈਂਬਰਾਂ ਅਤੇ ਉ¤ਥੇ ਆਉਣ ਵਾਲੀਆਂ ਹਸਤੀਆਂ ਦੇ ਪ¤ਖ ’ਚ ਰਹਿਣ ਦੀ ਸਹੂੰ ਚੁ¤ਕੀ ਅਤੇ ਉਨ•ਾਂ ਨੇ ਵਾਅਦਾ

ਕੀਤਾ ਕਿ ਉਹ ਭਾਰਤ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਆਪਣਾ ਸਮਾਂ ਅਤੇ ਗੰਭੀਰਤਾ ਦੇ ਨਾਲ ਕੋਸ਼ਿਸ਼ ਵੀ ਕਰਨਗੇ। ਇਸ ਮੌਕੇ ’ਤੇ ਸ਼੍ਰੀ ਵਿਜੈ ਚ¤ਢਾ, ਸੀਈਓ, ਭਾਰਤੀ ਫਾਊਂਡੇਸ਼ਨ ਨੇ ਕਿਹਾ ਕਿ, ‘ਇਸ ਸਾਲ ਅਸੀਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸੰਦੇਸ਼ ‘ਸਵ¤ਛ ਭਰਤ’ ਦੇ ਨਾਲ ਕਦਮ ਮਿਲਾਉਂਦੇ ਹੋਏ ਪੇਂਡੂ ਭਾਰਤ ਦੇ 6 ਰਾਜਾਂ ’ਚ ਸਥਿ¤ਤ 254 ਸ¤ਤਿਆ ਭਾਰਤੀ ਸਕੂਲਾਂ ਦੇ 41 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਦੇ ਨਾਲ ਸਾਫ ਸਫਾਈ ਅਤੇ ਸੈਨੀਟੇਸ਼ਨ ਦੇ ਅਭਿਆਨ ਦੀ ਸ਼ੁਰੂਆਤ ਕਰ ਰਹੇ ਹਾਂ। ਅਸੀਂ ਆਪਣੇ ਸਕੂਲਾਂ ’ਚ ਵਿਭਿੰਨ ਅਭਿਆਨਾਂ ਦੇ ਮਾਧਿਅਮ ਦੇ ਨਾਲ ਸਾਫ ਸਫਾਈ ਦਾ ਖਾਸ ਖਿਆਲ ਰ¤ਖ ਰਹੇ ਹਾਂ ਅਤੇ ਹੁਣ ਇਹ ਸੰਦੇਸ਼ ਨਾ ਸਿਰਫ ਬ¤ਚਿਆਂ ਦੇ ਮਾਪਿਆਂ ਸਗੋਂ ਪੂਰੀ ਬਿਰਾਦਰੀ ਨੂੰ ਦੇਣਾ ਚਾਹੁੰਦੇ ਹਾਂ, ਜਿਨ•ਾਂ ’ਚ ਸਕੂਲਾਂ ਦੇ ਨੇੜਲੇ ਖੇਤਰਾਂ ਅਤੇ ਪੂਰੇ ਪਿੰਡਾਂ ਨੂੰ ਇਸ ਅਭਿਆਨ ’ਚ ਸ਼ਾਮਿਲ ਕੀਤਾ ਗਿਆ ਹੈ।

WRITTEN BY