Skip to content
Independent perspectives. Global stories.
BREAKING

ਸਰਕਾਰ ਇਕ ਪਾਸੇ ਸਫ਼ਾਈ ਮੁਹਿੰਮ ਤੇ ਦੂਜੇ ਪਾਸੇ ਜ਼ਹਿਰ ਫੈਲਾ ਰਹੀ ਹੈ : ਰਾਹੁਲ ਗਾਂਧੀ

Share this story

Page-1_14 ਨਵੀਂ ਦਿੱਲੀ, 13 ਨਵੰਬਰ (ਪੀ. ਟੀ.)- ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ 125ਵੀਂ ਜਯੰਤੀ ਮੌਕੇ ਕਾਂਗਰਸ ਦੁਆਰਾ ਆਯੋਜਿਤ ਸਮਾਗਮ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਕਈ ਪਾਰਟੀਆਂ ਦੇ ਨੇਤਾ ਪਹੁੰਚੇ । ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਮੌਕੇ ਕਾਂਗਰਸੀ ਵਰਕਰਾਂ ਨੂੰ ਇ¤ਕਮੁ¤ਠ ਹੋਣ ਦਾ ਸੰਦੇਸ਼ ਦਿ¤ਤਾ। ਉਨ੍ਹਾਂ ਕਿਹਾ ਕਿ ਨਹਿਰੂ ਜੀ ਨੇ ਦੇਸ਼ ਨੂੰ ਇਕ ਮਾਲਾ ’ਚ ਪਰੋਇਆ। ਇਸ ਸਮਾਗਮ ਦੌਰਾਨ ਆਪਣੇ ਭਾਸ਼ਣ ’ਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਸਫ਼ਾਈ ਮੁਹਿੰਮ ਚਲਾ ਰਹੀ ਹੈ ਤੇ ਦੂਜੇ ਪਾਸੇ ਜ਼ਹਿਰ ਫੈਲਾ ਰਹੀ ਹੈ। ਸਰਕਾਰ ਨੇ ਆਉਣ ਤੋਂ ਪਹਿਲਾਂ ਵ¤ਡੇ-ਵ¤ਡੇ ਵਾਅਦੇ ਕੀਤੇ ਸਨ ਪਰ ਹੋਇਆ ਕੁਝ ਨਹੀਂ। ਸਫ਼ਾਈ ਮੁਹਿੰਮ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਦੇ ਨਾਂਅ ’ਤੇ ਸਿਰਫ਼ ਫ਼ੋਟੋ ਖਿਚਵਾਏ ਜਾਂਦੇ ਹਨ ।

WRITTEN BY