ਚੰਡੀਗੜ•, 12 ਨਵੰਬਰ (ਪੀ. ਟੀ.)- ਪੰਜਾਬ ਦੇ ਮਾਲ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਸੋਮ ਲਾਲ ਨਾਇਬ ਤਹਿਸੀਲ ਜੋ ਕਿ ਹੁਣ ਤੈਨਾਤੀ ਲਈ ਉਪਲਭਦ ਸੀ ਨੂੰ ਭ੍ਰਿਸਟਾਚਾਰ ਦੇ ਦੋਸਾਂ ਤਹਿਤ ਤੁਰੰਤ ਪ੍ਰਭਾਵ ਤੋ‘ ਮੁਅੱਤਲ ਕਰਨ ਦੇ ਨਿਰਦੇਸ ਦਿੱਤੇ ਹਨ। ਇਕ ਸਰਕਾਰੀ ਬੁਲਾਰੇ ਅਨੂਸਾਰ ਮਾਲ ਮੰਤਰੀ ਵਲੋ‘ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਕਤ ਅਧਿਕਾਰੀ ਵਿਰੁੱਧ ਵਿਜੀਲੈ‘ਸ ਜਾਂਚ ਕਰਵਾ ਕੇ ਇੱਕ ਮਹੀਨੇ ਦੇ ਅੰਦਰ ਰਿਪੋਰਟ ਪੇਸ਼ ਕੀਤੀ ਜਾਵੇ। ਇਥੇ ਜ਼ਿਕਰਯੋਗ ਹੈ ਕਿ ਉਕਤ ਅਧਿਕਾਰੀ ਖਿਲਾਫ ਭ੍ਰਿਸਟਾਚਾਰ ਦੀ ਸ਼ਿਕਾਇਤ ਉਸ ਦੇ ਨਾਇਬ ਤਹਿਸੀਲਦਾਰ ਮੁਕੇਰੀਆ ਵਜੋ‘ ਦੇ ਕਾਰਜਕਾਲ ਦੌਰਾਨ ਦੀ ਹੈ।
ਟਹਿਲਪੁਰਾ ਪਿੰਡ ਪਟਿਆਲਾ ਜਿਲ ਵਿੱਚ ਸ਼ਾਮਲ
ਚੰਡੀਗੜ੍ਹ, 12 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਨ ਇੱਕ ਅਧਿਸੂਚਨਾ ਜਾਰੀ ਕਰਦਿਅ÷ ਉਪ ਮੰਡਲ/ਤਹਿਸੀਲ ਅਤ ਜਿਲਾ ਫਤਹਿਗੜ੍ਹ ਸਾਹਿਬ ਦ ਟਹਿਲਪੁਰਾ ਪਿੰਡ ਨੂੰ ਤਹਿਸੀਲ ਅਤ ਉਪ ਮੰਡਲ ਰਾਜਪੁਰਾ ਅਤ ਜਿਲਾ ਪਟਿਆਲਾ ਵਿੱਚ ਤਬਦੀਲ ਕਰ ਦਿੱਤਾ ਹੈ। ਇਕ ਸਰਕਾਰੀ ਬੁਲਾਰ ਅਨੂਸਾਰ ਇਹ ਫੈਸਲਾ ਪੰਜਾਬ ਲੈ‘ਡ ਰੈਵਨਯੂ ਐਕਟ, 1887 (ਐਕਟ 17 ਆਫ 1887) ਦੀ ਧਾਰਾ 5 ਅਤ ਰਜਿਸਟਰਸਨ ਐਕਟ 1908 (16 ਆਫ 1908) ਦੀ ਧਾਰਾ 5 ਤਹਿਤ ਮਿਲ ਅਧਿਕਾਰਾਂ ਦੀ ਵਰਤੋ‘ ਕਰਦਿਆਂ ਲਿਆ ਗਿਆ ਹੈ।
ਕੈਨੇਡਾ ਮੂਲ ਦੀ ਔਰਤ ਆਈ.ਐਸ.ਆਈ.ਐਸ. ਦੇ ਲੜਾਕਿਆਂ ਨਾਲ ਰਲੀ
ਯੋਰੋਸ਼ਲਮ, 12 ਨਵੰਬਰ (ਪੀ. ਟੀ.)- ਇਸਰਾਈਲੀ ਮੀਡੀਆ ਦੀ ਇਕ ਖ਼ਬਰ ’ਚ ਕਿਹਾ ਗਿਆ ਹੈ ਕਿ ਦੇਸ਼ ਦੀ ਫ਼ੌਜ ‘ਚ ਸੇਵਾ ਨਿਭਾ ਰਹੀ ਕੈਨੇਡਾ ਮੂਲ ਦੀ ਇਕ ਮਹਿਲਾ ਇਸਲਾਮਿਕ ਸਟੇਟ ਨਾਲ ਮੁਕਾਬਲਾ ਕਰ ਰਹੇ ਕੁਰਦ ਹਥਿਆਰਬੰਦ ਲੜਾਕਿਆਂ ਨਾਲ ਰਲ ਗਈ ਹੈ। ਇਸਰਾਈਲੀ ਚੈਨਲ 10 ਟੀ.ਵੀ. ਦੀ ਕ¤ਲ੍ਹ ਦਿ¤ਤੀ ਖ਼ਬਰ ‘ਚ ਕਿਹਾ ਗਿਆ ਹੈ ਕਿ ਗਿ¤ਲ ਰੋਜੇਨਬਰਗ ਨਾਂਅ ਦੀ ਇਹ ਮਹਿਲਾ ਕਰੀਬ 10 ਦਿਨ ਪਹਿਲਾਂ ਇਰਾਕ ਗਈ। ਚੈਨਲ ਨੇ ਦ¤ਸਿਆ ਕਿ ਕੈਨੇਡਾ ਮੂਲ ਦੀ 31 ਸਾਲਾ ਇਹ ਮਹਿਲਾ ਇਸਰਾਈਲੀ ਫ਼ੌਜ ‘ਚ ਸੇਵਾ ਨਿਭਾ ਰਹੀ ਸੀ। ਇਸ ਤੋਂ ਪਹਿਲਾਂ ਉਹ ਕੈਨੇਡਾ ‘ਚ ਪਾਇਲਟ ਦੇ ਤੌਰ ‘ਤੇ ਕੰਮ ਕਰਦੀ ਸੀ। ਇਕ ਫ਼ੋਨ ਘੋਟਾਲਾ ਮਾਮਲੇ ‘ਚ ਉਹ ਅਮਰੀਕਾ ‘ਚ ਜੇਲ੍ਹ ਵੀ ਜਾ ਚੁ¤ਕੀ ਹੈ। ਇਕ ਰੇਡੀਉ ‘ਤੇ ਗ¤ਲਬਾਤ ਕਰਦੇ ਹੋਏ ਇਸ ਮਹਿਲਾ ਨੇ ਕਿਹਾ ਕਿ ਉਸ ਨੇ ਫੇਸ ਬੁ¤ਕ ਰਾਹੀਂ ਲੜਾਕਿਆਂ ਨਾਲ ਸੰਪਰਕ ਕੀਤਾ। ਫੇਸ ਬੁ¤ਕ ਦੀ ਤਸਵੀਰ ‘ਚ ਮਹਿਲਾ ਯੋਰੋਸ਼ਲਮ ‘ਚ ਇਸਰਾਈਲੀ ਫ਼ੌਜ ਦੀ ਵਰਦੀ ‘ਚ ਦਿਸ ਰਹੀ ਸੀ।



