Skip to content
Independent perspectives. Global stories.
BREAKING

ਰਸਾਇਣਿਕ ਹਥਿਆਰਾਂ ਨੂੰ ਧਰਤੀ ਤੋਂ ਖ਼ਤਮ ਕੀਤਾ ਜਾਵੇ : ਭਾਰਤ

Share this story

ਸੰਯੁਕਤ ਰਾਸ਼ਟਰ, 26 ਅਕਤੂਬਰ (ਪੀ. ਟੀ.)- ਨਵੀਂ ਦਿੱਲੀ ਨੇ ਅਪੀਲ ਕੀਤੀ ਹੈ ਕਿ ਧਰਤੀ ਤੋਂ ਕੈਮੀਕਲ ਹਥਿਆਰਾਂ ਦੀ ਵਰਤੋਂ ਨੂੰ ਖ਼ਤਮ ਕੀਤਾ ਜਾਵੇ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਮਿਸ਼ਨ ਦੇ ਸੀਨੀਅਰ ਕੂਟਨੀਤਕ ਡੀ.ਬੀ. ਵੈਂਕਾਟੇਸ਼ ਵਰਮਾ ਨੇ ਇਕ ਚਰਚਾ ਦੌਰਾਨ ਕਿਹਾ ਕਿ ਦੁਨੀਆ ‘ਚ ਕਿਤੇ ਵੀ ਰਸਾਇਣਿਕ ਹਥਿਆਰਾਂ ਦੀ ਵਰਤੋਂ ਕਿਸੇ ਦੁਆਰਾ ਵੀ ਹੁੰਦੀ ਹੈ ਤਾਂ ਉਸ ਦੀ ਸਖ਼ਤ ਨਿੰਦਿਆਂ ਹੋਣੀ ਚਾਹੀਦੀ ਹੈ ਅਤੇ ਰਸਾਇਣਿਕ ਹਥਿਆਰਾਂ ਦੀ ਵਰਤੋਂ ਖਿਲਾਫ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ ਹੈ।

WRITTEN BY