Skip to content
Independent perspectives. Global stories.
BREAKING

ਘੱਟ ਤੇਲ ਖਪਤ ਕਰਨ ਵਾਲੇ ਜਹਾਜ਼ ਲਏਗੀ ਏਅਰ ਇੰਡੀਆ

Share this story

ਨਵੀਂ ਦਿੱਲੀ, 26 ਅਕਤੂਬਰ (ਪੀ. ਟੀ.)- ਏਵੀਏਸ਼ਨ ਖੇਤਰ ’ਚ ਵੱਧ ਰਹੇ ਮੁਕਾਬਲੇ ਲਈ ਜਨਤਕ ਖੇਤਰ ਦੀ ਏਅਰ ਲਾਈਨਜ਼ ਏਅਰ ਇੰਡੀਆ ਖੁਦ ਲਈ ਘੱਟ ਤੇਲ ਖਪਤ ਕਰਨ ਵਾਲੇ ਏ-320 ਨਿਯੋਸ ਤੇ ਏਅਰ ਇੰਡੀਆ ਐਕਸਪ੍ਰੈੱਸ ਲਈ ਬੋਇੰਗ 737 ਮੈਕਸ ਜਹਾਜ਼ ਅਗਲੇ ਤਿੰਨ ਤੋਂ 6 ਸਾਲ ਦੌਰਾਨ ਲੀਜ਼ ‘ਤੇ ਲੈਣ ਦੀ ਸੰਭਾਵਨਾ ਲੱਭ ਰਹੀ ਹੈ। ਏਅਰ ਇੰਡੀਆ ਨੂੰ ਦਸੰਬਰ ‘ਚ ਆਪਣੇ 18ਵੇਂ ਬੋਇੰਗ 787 ਡ੍ਰੀਮਲਾਈਨਰ ਦੀ ਸਪਲਾਈ ਮਿਲੇਗੀ। ਕੰਪਨੀ ਨੇ ਪਹਿਲਾ ਹੀ 2017 ਤੋਂ ਬਾਅਦ ਆਪਣੇ ਬੇੜੇ ‘ਚ ਏ-320 ਨਿਯੋਸ ਜਹਾਜ਼ ਨੂੰ ਸ਼ਾਮਲ ਕਰਨ ਲਈ ਕੋਸ਼ਿਸ਼ਾਂ ਜਾਰੀ ਕਰ ਦਿੱਤੀਆਂ ਹਨ।

WRITTEN BY