ਨਾਭਾ, 20 ਅਕਤੂਬਰ (ਕਰਮਜੀਤ ਸੋਮਲ)- ਪੰਜਾਬ ਪਬਲਿਕ ਸਕੂਲ ਨਾਭਾ ਦਾ 55ਵਾਂ ਸਥਾਪਨਾ ਦਿਵਸ ਓਾਯੋਜਿਤ ਕੀਤਾ ਗਿਓਾ ਜਿਸ ਦੀ ਪ੍ਰਧਾਨਗੀ ਭਾਰਤੀ ਹਵਾਈ ਸੈਨਾ ਦੇ ਚੀਫ ਨੇ ਕੀਤੀ ਸਮਾਗਮ ਦਾ ਆਰੰਭ ਗਾਰਡ ਆਫ ਓਾਨਰ ਨਾਲ ਕੀਤਾ ਗਿਆ ਇਸ ਮੌਕੇ ਸਕੂਲ ਘੋੜਸਵਾਰੀ ਟੀਮ , ਸਕੂਲ ਬੈਂਡ ਵਲੋਂ ਸਾਨਦਾਰ ਪ੍ਰਦਰੱਨ ਕੀਤਾ ਗਿਆ ਜੋ ਕਿ ਉਹਨ੍ਵ ਨੇ ਬੜੀ ਹੀ ਦਿਲਚਸਪੀ ਨਾਲ ਵੇਖਿਆ ਸਕੂਲ ਦੀਆਂ ਲੜਕੀਆਂ ਦਆਰਾ ਤਾਇਕੋਵਾਡੋ ਦਾ ਪ੍ਰਦਰੱਨ ਵੇਖਣਯੋਗ ਸੀ। ਚੀਫ ਮਾਰੱਲ ਓਾਰੂਪ ਰਾਹਾ ਜੀ ਨੇ ਨੌਜਵਾਨ ਵਿਦਿਓਾਰਥੀਆਂ ਨੂੰ ਭਾਰਤੀ ਸੈਨਾ ਵਿੱਚ ਸਾਮਿਲ ਹੋਣ ਲਈ ਉਤਸਾਹਿਤ ਕੀਤਾ। ਉਨ੍ਹਾਂ ਕਿਹਾ ਕਿ ਫੌਜ ਦੀ ਨੌਕਰੀ ਭਾਵੇ ਚੌਣਤੀਪੂਰਨ ਹੈ ਪ੍ਰਤੂੰ ਇਸ ਨਾਲ ਸਾਨੂੰ ਕਦੇ ਸੇਵਾ ਦਾ ਮੌਕਾ ਮਿਲਦਾ ਹੈ ਹਵਾਈ ਸੈਨਾ ਦੇ ਮੁਖੀ ਨੇ ਕਿਹਾ ਕਿ ਮੈਂ ਇਥੇ ਓਾ ਕੇ ਖੁੱੀ ਮਹਿਸੂਸ ਕਰਦਾ ਹਾਂ ਕਿ ਸਕੂਲ ਦੇ ਵਰਤਮਾਨ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਮੈਨੂੰ
ਪੀਪੀਐ¤ਸ ਨਾਭਾ ਉ¤ਤੇ ਬਹੁਤ ਮਾਣ ਹੈ ਜਿਸਨੇ ਦੇੱ ਨੂੰ ਸਿਰਕਾਢ ਸੈਨਾ ਅਧਿਕਾਰੀ ਦਿਤੇ ਹਨ ਇਸ ਮੌਕੇ ਐਸ ਐਸ ਪੀ ਪਟਿਓਾਲਾ ਸ: ਹਰਦਿਓਾਲ ਸਿੰਘ ਮਾਨ, ਐ¤ਸ ਡੀ ਐ¤ਮ ਨਾਭਾ ਓਮਰਦੀਪ ਕੌਰ ਭੁੱਲਰ, ਬੀਪੀਐ¤ਸ ਮੰਡੇਰ, ਲੈਫਟੀਨੈਟ ਜਨਰਲ ਜੇ ਓੈਸ ਲਿ‘ਦਰ, ਮੇਜਰ ਜਨਰਲ ਤਿਵਾੜੀ, ਬ੍ਰਿਗੇਡੀਅਰ ਅਤੁਲ ਧਰਮਪੁਰੀ ਸਟੇੱਨ ਕਮਾਡਰ ਨਾਭਾ ਮੌਜੂਦ ਸਨ। ਲੈਬ ਦਾ ਉਦਘਾਟਨ ਕੀਤਾ ਅਤੇ ਬੱਚਿਆਂ ਵੱਲੋਂ ਤਿਆਰ ਕੀਤੀ ਡਾਕੂਮੈਂਟਰੀ ਵੇਖੀ। ਸਕੂਲ ਨੂੰ ਬਹੁਤ ਹੀ ਸਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ। ਇਸ ਸਮੇਂ ਸੈਨਾ ਦੇ ਨਾਲ ਨਾਲ ਪੰਜਾਬ ਪੁਲਸ ਵੱਲੋਂ ਵੀ ਸੁਰਖਿਆ ਦੇ ਪੁਖਤਾ ਇੰਤਜਾਮ ਕੀਤੇ ਗਏ ਸਨ। ਸਕੂਲ ਦਾ ਸਾਲਾਨਾ ਸ਼ਾਨਦਾਰ ਇਨਾਮ ਵੰਡ ਸਮਾਰੋਹ ਪਾਵਟੇ ਹਾਲ ਵਿੱਚ 18 ਅਕਤੂਬਰ 2014 ਨੂੰ ਹੋਇਆ, ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪੁਰਾਣੇ ਵਿਦਿਆਰਥੀ ਲੈਫਟੀਨੈਟ ਜਨਰਲ ਬੀਪੀਐ¤ਸ ਮੰਡੇਰ ਨੇ ਕੀਤੀ। ਉਨ੍ਹਾਂ ਇਸ ਸਮਾਗਮ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਨੇ ਸਕੂਲ ਵਿਚਲੇ ਪੁਰਾਣੇ ਦਿਨਾਂ ਦੀਆਂ ਯਾਦਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। 1988 ਬੈਚ ਦੇ ਵਿਦਿਆਰਥੀਆਂ ਵੱਲੋਂ ਸਕੂਲ ਨੂੰ ਟੇਨਿਸ ਕੋਰਟ ਤਿਆਰ ਕਰਵਾ ਕੇ ਦਿੱਤਾ ਜਿਸਦਾ ਉਦਘਾਟਨ ਲੈਫਟੀਨੈਂਟ ਜਰਨਲ ਟੀਕੇ ਸਪਰੂ ਜੀ ਨੇ ਕੀਤਾ।