May 28, 2026 11:28 pm

ਪ੍ਰਧਾਨ ਮੰਤਰੀ ਹਾਲਤ ਦਾ ਜਾਇਜ਼ਾ ਲੈਣ ਲਈ ਅੱਜ ਜਾਣਗੇ ਵਿਸ਼ਾਖਾਪਟਨਮ

ਨਵੀਂ ਦਿ¤ਲੀ, 13 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੁੰਦਰੀ ਤੂਫ਼ਾਨ ਹੁ¤ਦਹੁ¤ਦ ਦੇ ਸੰਘਣ ਤੋਂ ਬਾਅਦ ਹਾਲਤ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਵਿਸ਼ਾਖਾਪਟਨਮ ਜਾਣਗੇ। ਇਹ ਤੂਫ਼ਾਨ ਆਪਣੇ ਪਿ¤ਛੇ ਵ¤ਡੇ ਪੈਮਾਨੇ ‘ਤੇ ਤਬਾਹੀ ਛ¤ਡ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਕ¤ਲ੍ਹ ਵਿਸ਼ਾਖਾਪਟਨਮ ਜਾਵਾਂਗਾ ਤੇ ਹਾਲਾਤ ਦਾ ਜਾਇਜ਼ਾ ਲਵਾਂਗਾ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਮੁ¤ਖ ਮੰਤਰੀ ਚੰਦਰਬਾਬੂ ਨਾਇਡੂ ਨਾਲ ਗ¤ਲ ਕੀਤੀ ਹੈ ਤੇ ਲਗਾਤਾਰ ਉਨ੍ਹਾਂ ਤੋਂ ਤਾਜ਼ਾ ਹਾਲਾਤ ਦੀ ਜਾਣਕਾਰੀ ਲੈ ਰਹੇ ਹਨ।

Send this to a friend