Skip to content
Independent perspectives. Global stories.
BREAKING

ਗਿਰਜਾ ਵਿਆਸ ਮਾਸਕੋ ਦੇ ਤਿੰਨ ਦਿਨਾਂ ਦੌਰੇ ਉਤੇ

Share this story

ਨਵੀਂ ਦਿੱਲੀ, 26 ਜੁਲਾਈ (ਪੀ.ਟੀ.ਬਿਊਰੋ)- ਮਕਾਨ ਉਸਾਰੀ ਤੇ ਸ਼ਹਿਰੀ  ਗਰੀਬੀ ਘਟਾਓ ਮੰਤਰੀ ਡਾ. ਗਿਰਜਾ ਵਿਆਸ  ਅੱਜ ਮਾਸਕੋ ਦੇ ਤਿੰਨ ਦਿਨਾਂ ਦੌਰੇ ਉਤੇ ਰਵਾਨਾ ਹੋਏ । ਉਹ ਉਥੇ ਅਚੱਲ ਸੰਪਤੀ, ਵਿਕਾਸ ਕਰਤਾ ਸੰਘ ਦੇ ਮਹਾਸੰਘ ਦੇ 13ਵੇਂ ਸੰਮੇਲਨ ਵਿੱਚ ਹਿੱਸਾ ਲਵੇਗੀ। ਸੰਮੇਲਨ ਵਿੱਚ ਬ੍ਰੇਟੇਨ, ਅਮਰੀਕਾ, ਅਫਰੀਕਾ, ਮੱਧ ਪੂਰਬ ਅਤੇ ਏਸ਼ੀਆ ਦੇ ਮਾਹਿਰ ਹਿੱਸਾ ਲੈਣਗੇ।
ਉਹ ਬਾਜ਼ਾਰ ਦੀ ਮੰਦੀ ਨਾਲ ਨਜਿੱਠਣ ਲਈ ਤਜ਼ਰਬਿਆਂ ਦੀ ਜਾਣਕਾਰੀ ਤੋਂ ਇਲਾਵਾ ਪੂੰਜੀ ਇਕੱਠੀ ਕਰਨ ਤੇ ਨਿਵੇਸ਼ ਲਗਾਉਣ ਬਾਰੇ ਵੀ ਆਪਣੇ ਵਿਚਾਰ ਦੇਣਗੇ। ਦੌਰੇ ਦੌਰਾਨ ਡਾ. ਗਿਰਜਾ ਵਿਆਸ ਪ੍ਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕਰਨਗੇ।

WRITTEN BY