Monday , 21 September 2020
Breaking News
You are here: Home » BUSINESS NEWS

Category Archives: BUSINESS NEWS

ਕੋਰੋਨਾ ਵਾਇਰਸ ਕਾਰਨ ਪੰਜਾਬ ‘ਚ ਲਾਕਡਾਊਨ-ਸਰਕਾਰੀ ਤੇ ਨਿੱਜੀ ਬੱਸਾਂ ਬੰਦ

ਦੇਸ਼ ਭਰ ‘ਚ ਸਾਰੀਆਂ ਪ੍ਰੀਖਿਆਵਾਂ ਰੱਦ ਚੰਡੀਗੜ੍ਹ, 19 ਮਾਰਚ- ਕੋਰੋਨਾ ਵਾਇਰਸ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਸ਼ੁੱਕਰਵਾਰ ਰਾਤ 12 ਵਜੇ ਤੋਂ ਬਾਅਦ ਸੂਬੇ ਭਰ ‘ਚ ਨਿੱਜੀ ਅਤੇ ਸਰਕਾਰੀ ਬੱਸਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ ‘ਚ ਆਟੋ, ਟੈਕਸੀਆਂ ਤੇ ਹੋਰ ਸਵਾਰੀਆਂ ਨੂੰ ਢੋਹਣ ਵਾਲੇ ਵਾਹਨਾਂ ਦੀ ... Read More »

ਕਰਜੇ ਕਾਰਨ ਪੱਲੇਦਾਰ ਨੇ ਖੁਦਕਸ਼ੀ ਕੀਤੀ

ਭਵਾਨੀਗੜ੍ਹ, 19 ਮਾਰਚ (ਕ੍ਰਿਸ਼ਨ ਗਰਗ)- ਇੱਥੋਂ ਨੇੜਲੇ ਪਿੰਡ ਬਲਿਆਲ ਦੇ ਮਜਦੂਰ ਪੱਲੇਦਾਰ ਬੂਟਾ ਸਿੰਘ ਨੇ ਆਰਥਿਕ ਤੰਗੀ ਕਾਰਨ ਗਲਫਾਹਾ ਲੈ ਕੇ ਖੁਦਕਸ਼ੀ ਕਰ ਲਈ ਹੈ। ਇਸ ਸਬੰਧੀ ਮ੍ਰਿਤਕ ਮਜਦੂਰ ਦੇ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਬੂਟਾ ਸਿੰਘ ਭਵਾਨੀਗੜ੍ਹ ਵਿਖੇ ਪੱਲੇਦਾਰੀ ਕਰਦਾ ਸੀ, ਪਰ ਹੁਣ ਪੱਲੇਦਾਰਾਂ ਦੇ ਕੰਮ ਵਿੱਚ ਆਈ ਭਾਰੀ ਖੜੋਤ ਕਾਰਣ ਪਰਿਵਾਰ ਆਰਥਿਕ ਸੰਕਟ ਵਿਚ ... Read More »

ਨਾਜਾਇਜ਼ ਸਬੰਧਾਂ ‘ਚ ਰੋੜਾ ਬਣ ਰਹੇ ਪਤੀ ਦਾ ਪ੍ਰੇਮੀ ਨਾਲ ਮਿਲਕੇ ਕੀਤਾ ਸਿਰ ਕਲਮ-ਜਲੰਧਰ ਪੁਲਿਸ ਨੇ ਕੀਤਾ ਕਾਬੂ

ਜਲੰਧਰ, 19 ਮਾਰਚ (ਰਾਜੂ ਸੇਠ)- ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ (ਆਈ.ਪੀ.ਐੱਸ) ਕਮਿਸ਼ਨਰੇਟ ਜਲੰਧਰ ਵਲੋਂ ਦਿਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀਮਤੀ ਸੁਡਰਵਿਲੀ (ਆਈ.ਪੀ.ਐੱਸ.) ਏ.ਡੀ.ਸੀ.ਪੀ-1 ਅਤੇ ਜਸਵਿੰਦਰ ਸਿੰਘ ਖਹਿਰਾ ਏਸੀਪੀ ਨੋਰਥ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਜੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 8 ਜਲੰਧਰ ਵੱਲੋਂ ਮੁਕਦਮਾ ਨੰਬਰ 43 ਮਿਤੀ 28-02-2020 ਅ/ਧ 302,201,34,ਭ/ਦ ਥਾਣਾ ਡਵੀਜਨ ਨੰਬਰ 8 ਨੂੰ ਟਰੇਸ ਕਰਨ ਵਿਚ ... Read More »

ਨਾਜਾਇਜ਼ ਸ਼ਰਾਬ ਸਮੇਤ ਦੋ ਗ੍ਰਿਫ਼ਤਾਰ

ਪਾਤੜਾਂ, 18 ਮਾਰਚ (ਹਰਭਜਨ ਸਿੰਘ ਮਹਿਰੋਕ)- ਥਾਣਾ ਸ਼ੁਤਰਾਣਾ ਦੇ ਇੰਚਾਰਜ ਗੁਰਮੇਲ ਸਿੰਘ ਦੀ ਅਗਵਾਈ ਹੇਠ ਏ ਐਸ ਆਈ ਗੁਰਚਰਨ ਸਿੰਘ ਨੇ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਪਿੰਡ ਗੁਲਾਹੜ ਤੋਂ ਪਿੰਡ ਜੋਗੇਵਾਲਾ ਵਿਚਕਾਰ ਇੱਕ ਸ਼ੱਕੀ ਇਨੋਵਾ ਗੱਡੀ ਪੀ ਬੀ 0 6 ਐਚ 7979 ਨੂੰ ਰੋਕ ਕੇ ਕੀਤੀ ਤਲਾਸ਼ੀ ਦੌਰਾਨ ਉਸ ਵਿਚੋਂ ਹਰਿਆਣਾ ਮਾਰਕਾ ਦੀਆਂ 480 ਬੋਤਲਾਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ... Read More »

ਲੁਧਿਆਣਾ ਪੁਲਿਸ ਨੇ ਜਿਊਲਰ ਸ਼ਾਪ ‘ਤੇ 1 ਕਿੱਲੋ ਸੋਨੇ ਦੀ ਲੁੱਟ ਦਾ ਮਾਮਲਾ ਸੁਲਝਾਇਆ

ਲੁਧਿਆਣਾ, 18 ਮਾਰਚ (ਜਸਪਾਲ ਅਰੋੜਾ)- ਮਿਲਰਗੰਜ ਚੌਕੀਂ ਦੀ ਪੁਲਿਸ ਪਾਰਟੀ ਨੇ ਗਿੱਲ ਰੋਡ ‘ਤੇ ਜਿਊਲਰ ਸ਼ੋਪ ‘ਤੇ ਹੋਈ 1ਕਿਲੋ ਸੋਨੇ ਦੇ ਗਹਿਣਿਆਂ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ ਪੁਲਸ ਨੇ ਲੁਟੇਰੇ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 203 ਗ੍ਰਾਮ ਸੋਨੇ ਦੇ ਗਹਿਣੇ 315 ਬੋਰ ਦੀ ਦੇਸੀ ਕੱਟਾ ਪਿਸਤੌਲ 5 ਜਿੰਦਾ ਕਾਰਤੂਸ ਵਾਰਦਾਤ ਸਮੇ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ... Read More »

ਰੋਪੜ ਜ਼ਿਲ੍ਹੇ ਦਾ ਬਿਜਲੀ ਬਿਲਾਂ ਦਾ 110 ਕਰੋੜ ਤੋਂ ਵੱਧ ਬਕਾਇਆ : ਰਣਜੀਤ ਸਿੰਘ ਪਤਿਆਲਾਂ

ਰੂਪਨਗਰ, 18 ਮਾਰਚ (ਲਾਡੀ ਖਾਬੜਾ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਰਣÎਜੀਤ ਸਿੰਘ ਪਤਿਆਲਾਂ ਵੱਲੋਂ ਬਿਜਲੀ ਬੋਰਡ ਤੋਂ 23 ਜਨਵਰੀ 2020 ਨੂੰ ਇੱਕ ਆਰ.ਟੀ.ਆਈ. ਰਾਹੀਂ ਰੋਪੜ ਜ਼ਿਲ੍ਹੇ ਦੇ ਬਿਲਾਂ ਦੇ ਬਕਾਏ ਦੀ ਸੂਚੀ ਮੰਗੀ ਗਈ। ਉਹਨਾਂ ਦਸਿਆ ਕਿ ਇਸ ਰਾਹੀਂ ਬਿਜਲੀ ਬਿਲਾਂ ਦੇ 6 ਮਹੀਨੇ ਤੋਂ ਪੁਰਾਣਾ ਅਤੇ 25000/- ਰੁਪਏ ਤੋਂ ਵੱਧ ਦੇ ਬਕਾਇਆਂ ਵਿੱਚ 500 ਤੋਂ ਵਧੇਰੇ ਸਰਕਾਰੀ ... Read More »

ਆਰ.ਬੀ.ਆਈ. ਵੱਲੋਂ ਯੈੱਸ ਬੈਂਕ ਦੀਆਂ ਸੇਵਾਵਾਂ ਬਹਾਲ

50 ਹਜ਼ਾਰ ਤੋਂ ਵੱਧ ਨਕਦੀ ਕੱਢਵਾ ਸਕਦੇ ਹਨ ਖਾਤਾਧਾਰਕ ਨਵੀਂ ਦਿੱਲੀ, 18 ਮਾਰਚ- ਯੈੱਸ ਬੈਂਕ ‘ਤੇ ਪਾਬੰਦੀ ਅੱਜ ਸ਼ਾਮ 6 ਵਜੇ ਤੋਂ ਸਮਾਪਤ ਹੋ ਗਈ ਹੈ। ਭਲਕੇ ਸਵੇਰ ਤੋਂ ਬੈਂਕ ਵਿੱਚ ਆਮ ਕੰਮਕਾਜ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ ਗਾਹਕ ਆਪਣੀਆਂ ਬੈਂਕਿੰਗ ਸੇਵਾਵਾਂ ਨੂੰ ਪੂਰਾ ਕਰਨ ਲਈ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਆ ਸਕਦੇ ਹਨ ਤੇ ਯੈੱਸ ਬੈਂਕ ਗਾਹਕਾਂ ਲਈ ... Read More »

ਸਹਿਕਾਰਤਾ ਮੰਤਰੀ ਰੰਧਾਵਾ ਵੱਲੋਂ ਭਾਈ ਘਨੱਈਆ ਸਿਹਤ ਸੇਵਾ ਸਕੀਮ ਸ਼ੁਰੂ

1.42 ਲੱਖ ਮੈਂਬਰ ਨਾਮਾਤਰ ਪ੍ਰੀਮੀਅਮ ਉਤੇ 2 ਲੱਖ ਰੁਪਏ ਤੱਕ ਮੁਫਤ ਇਲਾਜ ਕਰਵਾ ਸਕਣਗੇ: ਰੰਧਾਵਾ ਚੰਡੀਗੜ੍ਹ, 17 ਮਾਰਚ – ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਕਿਸਾਨ ਪਰਿਵਾਰਾਂ, ਸਹਿਕਾਰੀ ਬੈਂਕਾਂ ਦੇ ਖਾਤਾ ਧਾਰਕਾਂ ਅਤੇ ਵਿਭਾਗ ਦੇ ਅਧਿਕਾਰੀਆਂ ਲਈ ਵਰਦਾਨ ਭਾਈ ਘਨੱਈਆ ਸਿਹਤ ਸੇਵਾ ਸਕੀਮ ਦਾ ਉਦਘਾਟਨ ਕੀਤਾ ਗਿਆ। ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ... Read More »

ਕੀ ਤੁਸੀਂ ਜਾਣਦੇ ਹੋ ਕਿ ਖੇਤੀਬਾੜੀ ਹੁੰਦੀ ਕੀ ਹੈ? ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੁੱਛਿਆ

ਸਾਡੀ ਸਰਕਾਰ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਦੀ ਇਜਾਜ਼ਤ ਨਹੀਂ ਦੇਵੇਗੀ- ਮੁੱਖ ਮੰਤਰੀ ਚੰਡੀਗੜ – ਮੁਲਕ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨਾਂ ਦੀ ਬਾਂਹ ਨਾ ਫੜਨ ’ਤੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਉਨਾਂ ਦੀ ਸਰਕਾਰ ਸੰਕਟ ’ਚ ਡੁੱਬੇ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ... Read More »

ਮੁੱਖ ਮੰਤਰੀ ਵਲੋਂ ਕੋਵਿਡ-19 ਪਿੱਛੋਂ ਵੱਡੀ ਆਰਥਿਕ ਖੜੋਤ ਆਉਣ ਦੀ ਚਿਤਾਵਨੀ

ਚੰਡੀਗੜ, 17 ਮਾਰਚ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਕੋਰੋਨਾਵਾਇਰਸ ਇੱਕ ਵੱਡੀ ਆਫ਼ਤ ਹੈ ਜਿਸ ਨਾਲ ਅਰਥਚਾਰੇ ਵਿੱਚ ਗੰਭੀਰ ਮੰਦੀ ਆਉਣ ਦਾ ਖਦਸ਼ਾ ਹੈ।ਉਨਾਂ ਕਿਹਾ ਕਿ ਸਥਿਤੀ ਪਹਿਲਾਂ ਹੀ ਖਰਾਬ ਹੈ ਅਤੇ ਜੇ ਇਹ ਹੋਰ ਫੈਲਦਾ ਹੈ ਤਾਂ ਹਾਲਾਤ ਹੋਰ ਵਿਗੜ ਜਾਣਗੇ। ਉਨਾਂ ਨੇ ਕੌਵਿਡ-19 ਤੋਂ ਬਾਅਦ ਅਰਥਵਿਵਸਥਾ ਵਿੱਚ ਗੰਭੀਰ ਮੰਦੀ ਆਉਣ ਦੀ ਚਿਤਾਵਨੀ ਦਿੱਤੀ।ਅੱਜ ਇੱਥੇ ... Read More »

COMING SOON .....


Scroll To Top
11