Sunday , 17 October 2021

ਸੂਬੇ ਵਿਚ ਫਿਲਮ ਸਿਟੀ ਖੋਲਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ

ਚੰਡੀਗੜ੍ਹ, 15 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਫਿਲਮ ਸਿਟੀ ਖੋਲਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਲਈ 50 ਤੋਂ 100 ਏਕੜ ਤਕ ਤਕ ਜਮੀਨ ਨਿਧਾਰਿਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਵੀਂ ਕਲਾਕਾਰਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਰਾਜ ਪੱਧਰ ਤੇ ਹਰ ਸਾਲ ਇਕ ਅਵਾਰਡ ਦਿੱਤਾ ਜਾਵੇਗਾ ਅਤੇ ਕਲਾ ਦੇ ਪ੍ਰੋਤਸਾਹਨ ਲਈ ਹਰਸੰਭਵ ਸਹਾਇਤਾ ਵੀ ਦਿੱਤੀ ਜਾਵੇਗੀ।ਗੌਰਤਲਬ ਹੈ ਕਿ ਪਬਲੀਸਿਟੀ ਸੈਲ ਦੇ ਓਐਸਡੀ ਗਜੇਂਦਰ ਫੌਗਾਟ ਦੀ ਅਗਵਾਈ ਹੇਠ ਹਰਿਆਣਾਵੀਂ ਲੋਕ ਕਲਾਕਾਰਾਂ ਦੇ ਇਕ ਸਮੂਹ ਨੇ ਅੱਜ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਇੰਨ੍ਹਾਂ ਕਲਾਕਾਰਾਂ ਨਾਲ ਮੁਲਾਕਾਤ ਦੌਰਾਨ ਹਰਿਆਣਵੀਂ ਕਲਾ ਦੀ ਬਿਹਤਰੀ ਲਈ ਕਲਾਕਾਰਾਂ ਨਾਲ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਲਾਕਾਰਾਂ ਦਾ ਰਾਜ ਪੱਧਰ ਤੇ ਰਜਿਸਟੇz੪ਣ ਕੀਤੇ ਜਾਣਗੇ ਜਿਸ ਵਿਚ ਗਾਇਕ ਤੋਂ ਇਲਾਵਾ, ਸਕ੍ਰਿਪਟ ਰਾਈਟਰ ਅਤੇ ਟੀਮ ਦੇ ਹਰੇਕ ਮੈਂਬਰ ਨੂੰ ਕੀਤਾ ਜਾਵੇ।ਮੁੱਖ ਮੰਤਰੀ ਨੇ ਕਿਹਾ ਕਿ ਕਲਾਕਾਰ ਨੂੰ ਇਕ ਵਿਚਾਰ ਦੇ ਨਾਲ ਅੱਗੇ ਵੱਧਣਾ ਚਾਹੀਦਾ ਹੈ ਜਿਸ ਵਿਚ ਇਹ ਸਪ੪ਟ ਹੋਵੇ ਕਿ ਇਹ ਸਮਾਜ ਨੂੰ ਕੀ ਸੰਦੇ੪ ਅਤੇ ਸਿਖਿਆ ਦੇਣਾ ਚਾਹੁਦਾ ਹੈ। ਉਨ੍ਹਾਂ ਨੇ ਕਾਲਕਾਰਾਂ ਨਾਲ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਤੁਸੀਂ ਉਭਰਦੇ ਹੋਏ ਸਿਤਾਰੇ ਹਨ ਅਤੇ ਇਸ ਨਾਤੇ ਸਾਰੀ ਚੀਜਾਂ ਨੂੰ ਧਿਆਨ ਵਿਚ ਰੱਖ ਕੇ ਵਿਚਾਰ ਨੂੰ ਪ੍ਰਮੁੱਖਤਾ ਦੇਣ ਕਿਉਂਕਿ ਕਲਾ ਵਿਚ ਫੂੜਹਤਾ ਨੁੰ ਕਿਸੇ ਵੀ ਨਜਰਇਏ ਨਾਲ ਵਾਜਿਬ ਨਹੀਂ ਕਿਹਾ ਜਾ ਸਕਦਾ। ਅਜਿਹੇ ਕਾਲਕਾਰ ਭੀੜ ਤਾਂ ਜੁਟਾ ਸਕਦੇ ਹਨ ਪਰ ਸਿਹਤਮੰਦ ਕਲਾਂ ਦੇ ਲਈ ਇਹ ਬਿਲਕੁਲ ਵੀ ਠੀਕ ਨਹੀਂ ਹੈ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਹਿਲਾਂ ਸਕੂਲ, ਮੰਦਿਰ, ਗਾਂਲਾ ਅਤੇ ਧਰਮ੪ਾਲਾ ਆਦਿ ਬਨਵਾਉਣ ਲਈ ਪੈਸਾ ਜੁਟਾਉਣ ਦੇ ਮਕਸਦ ਨਾਲ ਲੋਕ ਕਲਾਕਾਰਾਂ ਨੂੰ ਬੁਲਾਇਆ ਜਾਂਦਾ ਸੀ। ਨਿੰਦਾਨਾ ਪਿੰਡ ਦੇ ਸਾਂਗੀ ਧਨਪਤ ਸਿੰਘ ਦੇ ਸਾਂਗ ਤੋਂ ਇਕੱਠਾ ਪੈਸਿਆਂ ਨਾਲ ਉੱਥੇ ਸਕੂਲ ਦਾ ਨਿਰਮਾਣ ਕਰਾਇਆ ਗਿਆ ਸੀ। ਇਸ ਤਰ੍ਹਾ ਬਾਜੇ ਭਗਤ, ਪੰਡਤ ਲਖਮੀਚੰਦ ਅਤੇ ਮਾਂਗੇਰਾਮ ਆਦਿ ਦਾ ਨਾਂਅ ਹਰਿਆਣਵੀਂ ਲੋਕ ਕਲਾ ਖਾਸ ਕਰ ਸਾਂਗ ਕਲਾ ਬਹੁਤ ਸਤਿਕਾਰ ਵਜੋ ਲਿਆ ਜਾਂਦਾ ਹੈ।ਮੁੱਖ ਮੰਤਰੀ ਨੇ ਇਸ ਮੌਕੇ ਤੇ ਗਾਨਾ ਇਕ ਨਵੰਬਰ, 1966 ਨੇ ਬਣਿਆ ਹਰਿਆਣਾ ਜਿਤ ਦੂਧ੍ਰਦਹੀ ਦਾ ਖਾਣਾ ਦਾ ਜਿਕਰ ਵੀ ਕੀਤਾ। ਉਨ੍ਹਾਂ ਨੇ ਦਸਿਆ ਕਿ ਇਹ ਗਾਨਾ ਉਨ੍ਹਾਂ ਦੇ ਨਾਲ ਪੜਨ ਵਾਲੇ ਇਕ ਵਿਦਿਆਰਥੀ ਨੇ ਗਾਇਆ ਸੀ।ਮੁੱਖ ਮੰਤਰੀ ਨਾਲ ਅੱਜ ਜਿਨ੍ਹਾ ਲੋਕ ਕਲਾਕਾਰਾਂ ਨੇ ਮੁਲਾਕਾਤ ਕੀਤੀ ਉਨ੍ਹਾਂ ਵਿਚ ਮਾਸੂਮ ੪ਰਮਾ, ਕਵੀ ਸਿੰਘ ਰਾਮਕੇ੪ ਜੀਵਨਪੁਰਿਆ, ਸੁਰੇਂਦਰ ਰਸਿਆ, ਰਾਜੂ ਪੰਜਾਬੀ, ਨਵੀਨ, ਬਿੰਦੂ ਦਨੌਦਾ, ਇੰਦੂ ਫੌਗਾਟ, ਪ੍ਰਹਿਲਾਦ, ੪ੀਤਮ, ਨਿਧੀ ੪ਰਮਾ, ਵੀਰੂ ਗੌੜ, ਸੁਭਾ੪ ਫੌਜੀ, ਵਿਕਾਸ ਸਿੰਗਰੋਹਾ, ਰਿ੪ੀਰਾਜ ਮਕੇ੪ ਜਾਜੀ ਮੋਜੂਦ ਪ੍ਰਮੁੱਖ ਹਨ।

Comments are closed.

COMING SOON .....


Scroll To Top
11