Saturday , 23 January 2021
Breaking News
You are here: Home » haryana news » ਯੁਵਾ ਯੁੱਗ ਦਾ ਵਾਹਕ ਹੁੰਦਾ ਹੈ ਮੁੱਖ ਮੰਤਰੀ

ਯੁਵਾ ਯੁੱਗ ਦਾ ਵਾਹਕ ਹੁੰਦਾ ਹੈ ਮੁੱਖ ਮੰਤਰੀ

ਚੰਡੀਗੜ੍ਹ, 12 ਜਨਵਰੀ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਯੁਵਾ ਯੁੱਗ ਦਾ ਵਾਹਕ ਹੁੰਦਾ ਹੈ ਅਤੇ ਆਪਣੇ ਯੁੱਗ ਨੂੰ ਕਿਸਾ ਵਿਚ ਲੈ ਕੇ ਜਾਣਾ ਹੈ, ਇਹ ਪੁਰੀ ਤਰ੍ਹਾ ਨਾਲ ਯੁਵਾ ਦੇ ਹੱਥ ਵਿਚ ਹੁੰਦਾ ਹੈ।ਮੁੱਖ ਮੰਤਰੀ ਅੱਜ ਪੰਚਕੂਲਾ ਵਿਚ ਹਰਿਆਣਾ ਖੇਡ ਵਿਕਾਸ ਅਤੇ ਭਲਾਈ ਕਮੇਟੀ ਵੱਲੋਂ ਖੇਡ ਪੁਰਸਕਾਰ ਜੇਤੂਆਂ ਦਾ ਮਾਨਦੇਯ ਵਧਾਉਣ ਤੇ ਉਨ੍ਹਾਂ ਦੇ ਸਨਮਾਨ ਵਿਚ ਆਯੋਜਿਤ ਇਕ ਸਮਾਰੋਹ ਵਿਚ ਬੋਲ ਰਹੇ ਸਨ। ਇਸ ਮੌਕੇ ਤੇ ਕੇਂਦਰੀ ਜਲ ੪ਕਤੀ ਰਾਜ ਮੰਤਰੀ ਰਤਨ ਲਾਲ ਕਟਾਰਿਆ, ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ਗੁਪਤਾ ਅਤੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਵੀ ਮੌਜੂਦ ਰਹੇ।ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਲੇ ਹੀ ਅੱਜ ਤੁਸੀਂ ਮੈਨੂੰ ਸਨਮਾਨਿਤ ਕਰ ਰਹੇ ਹੋਣ ਪਰ ਮੌਜੂਦਾ ਵਿਚ ਮੈਂ ਤੁਹਾਡਾ ਅਭਿਨੰਦਨ ਕਰਨ ਇੱਥੇ ਆਇਆ ਹਾਂ ਕਿਉਂਕਿ ਤੁਸੀਂ ਖਿਡਾਰੀ ਹੀ ਨੌਜੁਆਨਾਂ ਦੇ ਪ੍ਰੇਰਣਾ ਸਰੋਤ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਹੈ ਜਿਸ ਨੂੰ ਕੌਮੀ ਯੁਵਾ ਦਿਵਸ ਵਜੋ ਮਨਾਇਆ ਜਾਂਦਾ ਹੈ। ਯੁਵਾ ਉਮਰ ਤੋਂ ਨਹੀਂ ਸਗੋਂ ਕੰਮਾਂ ਤੋਂ ਹੁੰਦਾ ਹੈ। ਬਚਪਨ ਵਿਚ ਸਵਾਮੀ ਵਿਵੇਕਾਨੰਦ ਦਾ ਨਾਂਅ ਨਰੇਂਦਰ ਸੀ ਜਿਨ੍ਹਾਂ ਨੇ ਸਮਾਜ ਸੁਧਾਰ ਦਾ ਕਾਰਜ ਕੀਤਾ। ਇੱਥੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਰੂਪ ਵਿਚ ਇਕ ਹੋਰ ਨਰੇਂਦਰ ਹੈ ਜੋ ਪੂਰੇ ਦੇ੪ ਨੂੰ ਇਕ ਨਵੀ ਦੇਣ ਦਾ ਕੰਮ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨੀਂਹ ਚੰਗੀ ਹੋਵੇਗੀ ਤਾਂ ਇਮਾਰਤ ਆਪਣੇ ਆਪ ਚੰਗੀ ਬਣਦੀ ਹੈ। ਇਸ ਲਈ ਸੱਭ ਤੋਂ ਪਹਿਲਾਂ ਸਾਨੂੰ ਬਚਪਨ ਨੂੰ ਸੰਭਾਨਾ ਹੈ। ਉਨ੍ਹਾਂ ਨੂੰ ਠੀਕ ਨਾਲ ਪੜਾਉਣਾ ਅਤੇ ਸਭਿਆਚਾਰਕ ਕਰਨਾ ਹੈ ਅਤੇ ਭਵਿੱਖ ਉਜਵੱਲ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਸਿਖਿਆ ਵਿਚ ਦਿਲਚਸਪੀ ਵਾਲਿਆਂ ਦੇ ਲਈ ਸਰਕਾਰ ਵੱਲੋਂ ਸਿਖਿਆ, ਕੌ੪ਲ ਅਤੇ ਰੁਜਗਾਰ ਦੇ ਖੇਤਰ ਵਿਚ ਕਈ ਤਰ੍ਹਾ ਦੀ ਯੌਜਨਾਵਾਂ ਚਲਾਈਆਂ ਜਾ ਰਹੀਆਂ ਹਨ। ਪਰ ਜੇਕਰ ਕਿਸੇ ਦੀ ਦਿਲਚਸਪੀ ੪ਰੀਰਿਕ ਦਮਖਮ ਦਿਖਾਉਣ ਵਿਚ ਹੈ ਤਾਂ ਉਸ ਨੂੰ ਖੇਡਾਂ ਦੇ ਖੇਤਰ ਵਿਚ ਪ੍ਰੋਸਾਹਿਤ ਕੀਤਾ ਜਾਣਾ ਚਾਹੀਦਾ ਹੈ। ਸੰਯੋਗ ਨਾਲ ਹਰਿਆਣਾ ਵਿਚ ਖੇਡ ਵਿਚ ਦਿਲਚਸਪੀ ਰੱਖਣ ਵਾਲੇ ਨੌਜੁਆਨਾਂ ਦੀ ਕਮੀ ਨਹੀਂ ਹੈ ਅਤੇ ਸਾਲੇ ਨੌਜੁਆਨਾਂ ਦਾ ਮਨ ਖੇਡ ਅਤੇ ਫੌਜ ਵਿਚ ਬਖੂਬੀ ਲਗਦਾ ਹੈ। ਇਹੀ ਕਾਰਣ ਹੈ ਕਿ ਦੇ੪ ਦੀ ਆਬਾਦੀ ਦਾ ਸਿਰਫ 2 ਫੀਸਦੀ ਹੋਣ ਦੇ ਬਾਵਜੂਦ ਸੇਨਾ ਵਿਚ ਸਾਡੇ ਨੌਜੁਆਨਾਂ ਦੀ ਭਾਗਦਾਰੀ 11 ਫੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦੀ ਬਿਹਤਰੀਨ ਖੇਡ ਨੀਤੀ ਦੀ ਬਦੌਲਤ ਵੱਖ੍ਰਵੱਖ ਖੇਡ ਮੁਕਾਲਿਆਂ ਵਿਚ ਕੁੱਲ ਮੈਡਲ ਦਾ 33 ਫੀਸਦੀ ਹਰਿਆਣਾ ਦੇ ਖਿਡਾਰੀ ਲੈ ਕੇ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਵਿਚ ਦਿੱਤੀ ਜਾਣ ਵਾਲੀ ਅਵਾਰਡ ਮਨੀ ਦੇ੪ ਦੁਨੀਆ ਵਿਚ ਸੱਭ ਤੋਂ ਵੱਧ ਹੈ। ਰਾਜ ਸਰਕਾਰ ਵੱਲੋਂ ਓਲੰਪਿਕ ਵਿਚ ਗੋਲਡ ਮੈਡਲ ਜੇਤੂ ਨੂੰ 6 ਕਰੋੜ ਰੁਪਏ, ਸਿਲਵਰ ਮੈਡਲ ਜੇਤੂ ਨੁੰ 4 ਕਰੋੜ ਅਤੇ ਬ੍ਰਾਂਝ ਮੈਡਲ ਜੇਤੂ ਨੂੰ ਢਾਈ ਕਰੋੜ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਹੋਰ ਖੇਡਾਂ ਦੇ ਮੈਡਲ ਜੇਤੂਆਂ ਨੂੰ ਵੀ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਰਜੁਨ ਅਵਾਰਡ ਨੂੰ 2008 ਵਿਚ 5000 ਰੁਪਏ ਦੀ ਰਕਮ ਦਿੱਤੀ ਜਾਂਦੀ ਸੀ ਜਿਸ ਨੂੰ ਹੁਣ ਵਧਾ ਕੇ 20000 ਰੁਪਏ ਕਰ ਦਿੱਤਾ ਹੈ।ਮੁੱਖ ਮੰਤਰੀ ਨੇ ਸਮਾਰੋਹ ਮੌਜੂਦ ਵੱਖ੍ਰਵੱਖ ਅਵਾਰਡੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਕ ਖਿਡਾਰੀ ਦੇ ਰੂਪ ਵਿਚ ਅਸੀਂ ਤੁਹਾਨੂੰ ਖੇਡ ਮੰਤਰੀ ਦਿੱਤਾ ਹੈ ਅਤੇ ਭਵਿੱਖ ਵਿਚ ਵੀ ਸਰਕਾਰ ਵੱਲੋਂ ਖੇਡਾਂ ਦੇ ਪੋ੍ਰਤਸਾਹਨ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਬਚਪਨ ਤੋਂ ਹੀ ਖਿਡਾਰੀਆਂ ਦੀ ਪ੍ਰਤਿਭਾ ਤਰਾ੪ਨ ਦੇ ਮਕਸਦ ਨਾਲ ੪ੁਰੂ ਕੀਤੀ ਗਈ ਕੈਚ ਦੇਮ ਯੰਗ ਦੀ ਨੀਤੀ ਦੇ ਤਹਿਤ ਪੂਰੇ ਸੂਬੇ ਵਿਚ 500 ਤੋਂ ਵੱਧ ਖੇਡ ਨਰਸਰੀਆਂ ਚਲਾਈਆਂ ਜਾ ਰਹੀਆਂ ਹਲ।ਇਸ ਮੌਕੇ ਤੇ ਕੇਂਦਰੀ ਜਲ ੪ਕਤੀ ਰਾਜ ਮੰਤਰੀ ਰਤਨਲਾਲ ਕਟਾਰਿਆ, ਹਰਿਆਣਾ ਵਿਧਾਨਸਭਾ ਸਪੀਕਰ ਗਿਆਨ ਚੰਦ ੁਗੁਪਤਾ ਅਤੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸੰਦੀਪ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਹਰਿਆਣਾ ਅਵਾਰਡੀ ਐਸੋਸਇਏ੪ਨ ਦੇ ਚੇਅਰਮੈਨ ਭੀਮ ਸਿੰਘ ਨੇ ਮੁੱਖ ਮੰਤਰੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਐਸੋਸਇਏ੪ਨ ਦੇ ਮਹਾ ਸਕੱਤਰ ਰਾਜਕੁਮਾਰ ਸਾਂਗਵਾਨ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।

Comments are closed.

COMING SOON .....


Scroll To Top
11