Sunday , 5 July 2020
Breaking News
You are here: Home » INTERNATIONAL NEWS » ਭਾਰਤ ਨੇ ਚੀਨੀ ਲੋਕਾਂ ਲਈ ਆਰਜ਼ੀ ਤੌਰ ‘ਤੇ ਬੰਦ ਕੀਤੀ ਈ-ਵੀਜ਼ਾ ਸਹੂਲਤ

ਭਾਰਤ ਨੇ ਚੀਨੀ ਲੋਕਾਂ ਲਈ ਆਰਜ਼ੀ ਤੌਰ ‘ਤੇ ਬੰਦ ਕੀਤੀ ਈ-ਵੀਜ਼ਾ ਸਹੂਲਤ

ਬੀਜਿੰਗ, 2 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਨੇ ਚੀਨ ਤੋਂ ਆਉਣ ਵਾਲੇ ਚੀਨੀ ਲੋਕਾਂ ਤੇ ਹੋਰ ਵਿਦੇਸ਼ੀਆਂ ਲਈ ਈ-ਵੀਜ਼ਾ ਦੀ ਸਹੂਲਤ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤੀ ਹੈ। ਭਾਰਤ ਨੇ ਇਹ ਕਦਮ ਚੀਨ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ 300 ਤੋਂ ਵੱਧ ਲੋਕਾਂ ਦੀ ਮੌਤ ਦੇ ਚੱਲਦਿਆਂ ਚੁੱਕਿਆ ਗਿਆ।

Comments are closed.

COMING SOON .....


Scroll To Top
11