Tuesday , 23 April 2019
Breaking News
You are here: Home » TOP STORIES (page 6)

Category Archives: TOP STORIES

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਅਗਵਾਈ ’ਚ ਨਿਹੰਗ ਸਿੰਘ ਜਥੇਬੰਦੀਆਂ ਨੇ ਖ਼ਾਲਸਾਈ ਪ੍ਰੰਪਰਾਵਾਂ ਨਾਲ ਸਜਾਇਆ ਮਹੱਲਾ

ਪੁਰਾਤਨ ਚਰਨ ਗੰਗਾ ਸਟੇਡੀਅਮ ਵਿਖੇ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਦਿਖਾਏ ਖ਼ਾਲਸਾਈ ਕਰਤਵ ਸ੍ਰੀ ਅਨੰਦਪੁਰ ਸਾਹਿਬ, 22 ਮਾਰਚ- ਖ਼ਾਲਸਾ ਪੰਥ ਦੇ ਜਾਹੋ ਜਲਾਲ ਅਤੇ ਨਿਆਰੇਪਣ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ  ਗੁਰੂ ਕੀਆਂ ਲਾਡਲੀਆਂ ਫੋਜਾਂ ਵੱਲੋਂ ਪੁਰਾਤਨ ਰਵਾਇਤ ਅਨੁਸਾਰ ਸਜਾਏ ਮਹੱਲੇ ਨਾਲ ਅਮਨ ਸਾਂਤੀ ਨਾਲ ਸਮਾਪਤ ਹੋ ਗਿਆ। ਹੋਲੇ ਮਹੱਲੇ ਦੀ ਸੰਪੂਰਨਤਾ ਮੌਕੇ ਗੁਰੂ ਕੀਆਂ ਲਾਡਲੀਆਂ ਖਾਲਸਾਈ ... Read More »

ਜੰਮੂ-ਕਸ਼ਮੀਰ ’ਚ ਸੁਰਖਿਆ ਬਲਾਂ ਵੱਲੋਂ 3 ਅੱਤਵਾਦੀ ਢੇਰ

ਅੱਤਵਾਦੀਆ ਨੇ 12 ਸਾਲਾ ਮਾਸੂਮ ਦੀ ਕੀਤੀ ਹੱਤਿਆ ਸ੍ਰੀਨਗਰ, 22 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਇਲਾਕੇ ’ਚ ਸੁਰਖਿਆ ਬਲਾਂ ਵਲੋਂ 2 ਅਤਵਾਦੀਆਂ ਨੂੰ ਢੇਰ ਕਰ ਦਿਤਾ ਗਿਆ। ਜਦੋਂ ਕਿ ਇਕ ਅਤਵਾਦੀ ਸ਼ੋਪੀਆਂ ’ਚ ਮਾਰਿਆ ਗਿਆ। ਜਦੋਂ ਕਿ ਅਤਵਾਦੀਆਂ ਵੱਲੋਂ ਇਕ 12 ਸਾਲਾ ਸਥਾਨਕ ਬਚੇ ਦੀ ਹਤਿਆ ਕੀਤੀ ਗਈ। ਪੁਲਿਸ ਬੁਲਾਰੇ ਨੇ ਜਾਣਕਾਰੀ ਦਿਤੀ ਕਿ ਜੰਮੂ ... Read More »

ਬਿਹਾਰ ’ਚ ਮਹਾਂਗਠਜੋੜ- ਸੀਟਾਂ ਦੀ ਹੋਈ ਵੰਡ

ਆਰ.ਜੇ.ਡੀ. 20, ਕਾਂਗਰਸ 9 ਅਤੇ ਆਰ.ਐਲ.ਐਸ.ਪੀ. 5 ਸੀਟਾਂ ਤੋਂ ਲੜੇਗੀ ਚੋਣ ਪਟਨਾ, 22 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪਟਨਾ ’ਚ ਮਹਾਂਗਠਜੋੜ ਵਿਚਾਲੇ ਸੀਟਾਂ ਨੂੰ ਲੈ ਕੇ ਕਾਫ਼ੀ ਦਿਨਾਂ ਤੋਂ ਚਲ ਰਹੀ ਖਿਚੋਤਾਣ ਅਤੇ ਵਿਵਾਦਾਂ ’ਤੇ ਅਜ ਵਿਰਾਮ ਲਗ ਗਿਆ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਅਜ ਸ਼ਾਮ ਚਾਰ ਵਜੇ ਤੋਂ ਬਾਅਦ ਹੋਈ ਸੰਯੁਕਤ ਪ੍ਰੈਸ ਕਾਨਫਰੰਸ ’ਚ ਇਸ ਦਾ ਰਸਮੀ ਐਲਾਨ ... Read More »

ਐਨ.ਜੀ.ਟੀ ਦੁਆਰਾ ਸਥਾਪਤ ਨਿਗਰਾਨ ਕਮੇਟੀ ਵੱਲੋਂ ਦਰਿਆਵਾਂ ਦਾ ਪ੍ਰਦੂਸ਼ਣ ਰੋਕਣ ਲਈ ਕਾਰਜ ਯੋਜਨਾ ਨੂੰ ਅਮਲ ਵਿਚ ਲਿਆਉਣ ਵਾਸਤੇ ਇੱਕ ਮਹੀਨੇ ਦੀ ਸਮੇਂ ਸੀਮਾ ਨਿਰਧਾਰਤ

ਪ੍ਰਦੂਸ਼ਣ ਨੂੰ ਰੋਕਣ ਵਾਸਤੇ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪਹਿਲੀ ਮੀਟਿੰਗ ਆਯੋਜਿਤ ਚੰਡੀਗੜ – ਰਾਸ਼ਟਰੀ ਗਰੀਨ ਟਿ੍ਰਬਿਊਨਲ ਵੱਲੋਂ ਸਥਾਪਤ ਕੀਤੀ ਨਿਗਰਾਨ ਕਮੇਟੀ ਨੇ ਸਮਾਂਬੱਧ ਤਰੀਕੇ ਨਾਲ ਦਰਿਆਵਾਂ ’ਚੋਂ ਪ੍ਰਦੂਸ਼ਣ ਰੋਕਣ ਲਈ ਸੂਬਾ ਸਰਕਾਰ ਨੂੰ ਪ੍ਰਭਾਵੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਕਮੇਟੀ ਨੇ ਇਸ ਦੇ ਵਾਸਤੇ ਇੱਕ ਮਹੀਨੇ ਦੀ ਸਮੇਂ ਸੀਮਾ ਨਿਰਧਾਰਤ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਇਸ ... Read More »

ਲਾਂਘੇ ਸਬੰਧੀ ਭਾਰਤ-ਪਾਕਿ ਦੇ ਤਕਨੀਕੀ ਅਧਿਕਾਰੀਆਂ ਵਿਚਾਲੇ ਹੋਈ ਬੈਠਕ

ਗੁਰਦਾਸਪੁਰ, 19 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਅਤੇ ਭਾਰਤ ਦੇ ਤਕਨੀਕੀ ਵਿਭਾਗ ਦੇ ਮਾਹਿਰਾਂ ਵਿਚਾਲੇ ਮੰਗਲਵਾਰ ਨੂੰ ਕਰਤਾਰਪੁਰ ਕੋਰੀਡੋਰ ਪ੍ਰਾਜੈਕਟ ਸਬੰਧੀ ਤਕਨੀਕੀ ਬੈਠਕ ਹੋਈ। ਇਸ ਬੈਠਕ ਵਿਚ ਪ੍ਰਾਜੈਕਟ ਨਾਲ ਸਬੰਧਤ ਰਸਮੀ ਕਾਰਵਾਈਆਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਦੇ ਬਾਅਦ ਇਕ ਪਤਰਕਾਰ ਸੰਮੇਲਨ ’ਚ ਡਾਕਟਰ ਫੈਜ਼ਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਪ੍ਰਸਤਾਵਿਤ ਸਮਝੌਤੇ ਦੇ ਵਖ-ਵਖ ਪਹਿਲੂਆਂ ਅਤੇ ਪ੍ਰਬੰਧਾਂ ’ਤੇ ... Read More »

ਪ੍ਰਮੋਦ ਸਾਵੰਤ ਗੋਆ ਦੇ ਨਵੇਂ ਮੁੱਖ ਮੰਤਰੀ

2 ਡਿਪਟੀ ਸੀ.ਐਮ. ਬਣਾਉਣ ਦਾ ਫੈਸਲਾ ਪਣਜੀ (ਗੋਆ), 18 ਮਾਰਚ- ਮਨੋਹਰ ਪਾਰੀਕਰ ਦੇ ਅੰਤਿਮ ਸੰਸਕਾਰ ਤੋਂ ਬਾਅਦ ਭਾਜਪਾ ਵੱਲੋਂ ਦੇਰ ਰਾਤ ਪ੍ਰਮੋਦ ਸਾਵੰਤ ਨੂੰ ਗੋਆ ਦੇ ਅਗਲੇ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਗੋਆ ਦੇ ਦੋ ਉਪ ਮੁੱਖ ਮੰਤਰੀ ਵੀ ਹੋਣਗੇ। ਜ਼ਿਕਰਯੋਗ ਹੈ ਕਿ ਮਨੋਹਰ ਪਾਰੀਕਰ ਗੋਆ ’ਚ ਇੱਕ ਗਠਬੰਧਨ ਸਰਕਾਰ ਦੀ ਅਗਵਾਈ ਕਰ ਰਹੇ ਸਨ ... Read More »

ਕਰਤਾਰਪੁਰ ਲਾਂਘਾ : ਭਾਰਤ ਨੇ ਯਾਤਰੀ ਟਰਮੀਨਲ ਲਈ ਐਕੁਆਇਰ ਕੀਤੀ ਜ਼ਮੀਨ

ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀ ਅੱਜ ਕਰਨਗੇ ਜ਼ੀਰੋ ਲਾਈਨ ’ਤੇ ਮੁਲਾਕਾਤ ਗੁਰਦਾਸਪੁਰ, 18 ਮਾਰਚ- ਡੇਰਾ ਬਾਬਾ ਨਾਨਕ ਵਿਖੇ ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਨੂੰ ਜਾਣ ਵਾਲਾ ਲਾਂਘਾ ਬਣਾਉਣ ਲਈ ਅਜ ਅਧਿਕਾਰਤ ਤੌਰ ‘ਤੇ ਸ਼ੁਰੂਆਤ ਕਰ ਦਿਤੀ ਹੈ। ਯਾਤਰੀ ਟਰਮੀਨਲ ਦੇ ਪਹਿਲੇ ਪੜਾਅ ਦੀ ਉਸਾਰੀ ਲਈ ਸਰਕਾਰ ਨੇ ਜ਼ਮੀਨ ਐਕੁਆਇਰ ਕਰਨੀ ਸ਼ੁਰੂ ਕਰ ਦਿਤੀ ਹੈ। ਪਹਿਲੇ ਪੜਾਅ ਵਿਚ 50 ਏਕੜ ਜ਼ਮੀਨ ... Read More »

ਸੇਵਾ ਮੁਕਤ ਜਸਟਿਸ ਘੋਸ਼ ਹੋਣਗੇ ਦੇਸ਼ ਦੇ ਪਹਿਲੇ ਲੋਕਪਾਲ

ਅੱਜ ਹੋ ਸਕਦੈ ਅਧਿਕਾਰਕ ਤੌਰ ’ਤੇ ਐਲਾਨ ਨਵੀਂ ਦਿਲੀ, 17 ਮਾਰਚ- ਸੁਪਰੀਮ ਕੋਰਟ ਦੇ ਸਾਬਕਾ ਜਜ ਪਿਨਾਕੀ ਚੰਦਰ ਘੋਸ਼ ਦਾ ਨਾਮ ਦੇਸ਼ ਦੇ ਪਹਿਲੇ ਲੋਕਪਾਲ ਵਜੋਂ ਤੈਅ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਿਕ ਸੋਮਵਾਰ ਨੂੰ ਅਧਿਕਾਰਕ ਤੌਰ ‘ਤੇ ਇਸ ਦਾ ਐਲਾਨ ਕੀਤਾ ਜਾਵੇਗਾ। ਦੇਸ਼ ਦੇ ਪਹਿਲੇ ਲੋਕਪਾਲ ਦੀ ਜਿੰਮੇਵਾਰੀ ਸੰਭਾਲਨ ਦਾ ਨੋਟੀਫਿਕੇਸ਼ਨ ਅਗਲੇ ਹਫਤੇ ਜਾਰੀ ਕੀਤਾ ਜਾ ਸਕਦਾ ਹੈ। ਉਨ੍ਹਾਂ ... Read More »

ਜਲੰਧਰ ਦਿਹਾਤੀ ਪਲਿਸ ਵੱਲੋਂ 10 ਹਜ਼ਾਰ ਲੀਟਰ ਸ਼ਰਾਬ ਸਮੇਤ 2 ਕਾਬੂ

ਕੈਟਲ ਫੀਡ ਦੇ ਬੋਰਿਆਂ ਹੇਠ ਲੁਕਾ ਕੇ ਰੱਖੇ ਸਨ 163 ਕੈਨ ਜਲੰਧਰ, 17 ਮਾਰਚ- ਭਾਰਤ ਦੇ ਇਲੈਕਸ਼ਨ ਕਮਿਸ਼ਨ ਵਲੋ ਦਿਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਲੋਕ ਸਭਾ ਚੋਣਾ 2019 ਨੂੰ ਮਦੇਨਜ਼ਰ ਰਖਦੇ ਹੋਏ ਆਦਰਸ਼ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਆਰੰਭੇ ਗਏ ਯਤਨਾਂ ਤਹਿਤ ਨਸ਼ਾ ਤਸਕਰਾਂ/ਸਮਗਲਰਾਂ ਤੇ ਸ਼ਿਕੰਜ਼ਾ ਕਸਦੇ, ਜਿਲ੍ਹਾ ਜਲੰਧਰ (ਦਿਹਾਤੀ) ਦੀ ਪੁਲਿਸ ਨੇ ਸਟਰੌਂਗ ਨਾਕਾਬੰਦੀ ਕਰਕੇ 10400 ... Read More »

ਨਿਊਜ਼ੀਲੈਂਡ ਦੀਆਂ 2 ਮਸਜਿਦਾਂ ’ਚ ਅੰਨ੍ਹੇਵਾਹ ਗੋਲੀਬਾਰੀ-49 ਦੀ ਮੌਤ, ਕਈ ਜ਼ਖ਼ਮੀ

ਚਾਰ ਨੂੰ ਲਿਆ ਹਿਰਾਸਤ ’ਚ – ਹਮਲਾਵਰ ਆਸਟ੍ਰੇਲੀਆ ਦਾ ਨਾਗਰਿਕ ਕ੍ਰਾਈਸਟਚਾਰਚ, 15 ਮਾਰਚ- ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਸ਼ੁਕਰਵਾਰ ਦੀ ਦੁਪਹਿਰ ਦੋ ਮਸਜਿਦਾਂ ‘ਚ ਇਕ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ‘ਚ 49 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 50 ਤੋਂ ਵਧੇਰੇ ਲੋਕ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਨਿਊਜ਼ੀਲੈਂਡ ਪੁਲਿਸ ਦੇ ਮਾਈਕ ਬੁਸ਼ ਨੇ ਕ੍ਰਾਈਸਟਚਰਚ ਦੀ ... Read More »

COMING SOON .....


Scroll To Top
11