Sunday , 15 December 2019
Breaking News
You are here: Home » TOP STORIES (page 58)

Category Archives: TOP STORIES

ਭਾਰਤੀ ਚੋਣ ਕਮਿਸ਼ਨ ਵੱਲੋਂ ਈ.ਵੀ.ਐਮ. ਹੈਕ ਮਾਮਲੇ ’ਚ ਸ਼ਿਕਾਇਤ ਦਰਜ

ਨਵੀਂ ਦਿੱਲੀ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਦੇ ਚੋਣ ਕਮਿਸ਼ਨ ਨੇ ਲੰਡਨ ’ਚ ਈ.ਵੀ.ਐਮ. ਮਸ਼ੀਨਾਂ ਹੈਕ ਕਰਨ ਦੇ ਦਾਅਵਾ ਕਰਨ ਵਾਲੇ ‘ਸਾਈਬਰ-ਮਾਹਰ’ ਸਯਦ ਸ਼ੁਜਾ ਦੇ ਦੋਸ਼ਾਂ ’ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਸ਼ੂਜਾ ਈ.ਵੀ.ਐਮ. ਡਿਜ਼ਾਇਨ ਟੀਮ ਦਾ ਹਿਸਾ ਬਣਿਆ ਸੀ ਅਤੇ ਭਾਰਤੀ ਚੋਣ ਵਿਚ ਵਰਤੇ ਗਏ ਈ.ਵੀ.ਐਮ. ਨੂੰ ਹੈਕ ਕਰ ਸਕਦਾ ਸੀ। ... Read More »

ਭਾਰਤ ਸਰਕਾਰ ਜਲਦ ਚਿੱਪ ਵਾਲੇ ਪਾਸਪੋਰਟ ਲਿਆਵੇਗੀ : ਮੋਦੀ

15ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਉਦਘਾਟਨ ਨਵੀਂ ਦਿੱਲੀ/ਵਾਰਾਣਸੀ, 22 ਜਨਵਰੀ- ਉਤਰ ਪ੍ਰਦੇਸ਼ ਦੇ ਵਾਰਾਨਸੀ ’ਚ ਪ੍ਰਧਾਨ ਮੰਤਰੀ ਮੋਦੀ ਨੇ 15ਵੇਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮੁਖ ਮੰਤਰੀ ਅਦਿਤਯਨਾਥ ਯੋਗੀ, ਰਾਜਪਾਲ ਰਾਮ ਨਾਇਕ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕਈ ਕੇਂਦਰੀ ਮੰਤਰੀ ਮੌਜੂਦ ਰਹੇ। ਇਸ ਮੌਕੇ ਪੀ.ਐਮ. ਮੋਦੀ ਨੇ ਕਿਹਾ ਕਿ ਮੈਂ ਵਾਰਾਣਸੀ ਦਾ ... Read More »

ਕੇਂਦਰੀ ਮੰਤਰੀ ਰਾਜਨਾਥ ਸਿੰਘ ਵੱਲੋਂ ਅਟਾਰੀ ਸਰਹੱਦ ’ਤੇ ਬਣੀ ਅਪਗਰੇਡ ਦਰਸ਼ਕ ਗੈਲਰੀ ਦਾ ਉਦਘਾਟਨ

ਬੀ.ਐਸ.ਐਫ਼. ਦੇ ਰਿਹਾਇਸ਼ੀ ਬਲਾਕ ਦਾ ਨੀਂਹ ਪੱਥਰ ਰੱਖਿਆ ਅੰਮ੍ਰਿਤਸਰ, 22 ਜਨਵਰੀ- ਕੇਂਦਰੀ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਵਿਖੇ ਨਵੀਂ ਉਸਾਰੀ ਦਰਸ਼ਕ ਗੈਲਰੀ ਦਾ ਰਸਮੀ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬੀ.ਐਸ.ਐਫ. ਦੇ ਜਵਾਨਾਂ ਲਈ 25 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਰਿਹਾਇਸ਼ੀ ਬਲਾਕ ਦਾ ਨੀਂਹ ਪਥਰ ਰਖਿਆ। ਉਨ੍ਹਾਂ ਇੰਟੈਗਰੇਟਿਡ ਚੈਕ ਪੋਸਟ (ਆਈਸੀਪੀ) ਵਿਖੇ ... Read More »

13 ਹਜ਼ਾਰ ਕਰੋੜ ਲੈ ਕੇ ਭੱਜੇ ਮੇਹੁਲ ਚੌਕਸੀ ਨੇ ਭਾਰਤੀ ਨਾਗਰਿਕਤਾ ਛੱਡੀ

ਐਂਟੀਗੁਆ ਹਾਈਕਮਿਸ਼ਨ ’ਚ ਜਮ੍ਹਾ ਕਰਵਾਇਆ ਪਾਸਪੋਰਟ ਨਵੀਂ ਦਿਲੀ, 21 ਜਨਵਰੀ- ਲਗਭਗ 13000 ਕਰੋੜ ਰੁਪਏ ਦੇ ਪੀ.ਐਨ.ਬੀ. ਘਪਲੇ ਦੇ ਮੁਖ ਮੁਲਜ਼ਮਾਂ ’ਚੋਂ ਇਕ ਮੇਹੁਲ ਚੌਕਸੀ ਨੇ ਭਾਰਤੀ ਨਾਗਰਿਕਤਾ ਛਡ ਦਿਤੀ ਹੈ। ਚੌਕਸੀ ਨੇ ਆਪਣੇ ਭਾਰਤੀ ਪਾਸਪੋਰਟ ਨੂੰ ਸਰੰਡਰ ਕਰ ਦਿਤਾ ਹੈ। ਖ਼ਬਰ ਹੈ ਕਿ ਉਸਨੇ ਆਪਣਾ ਭਾਰਤੀ ਪਾਸਪੋਰਟ ਐਂਟੀਗੁਆ ਹਾਈਕਮਿਸ਼ਨ ’ਚ ਜਮ੍ਹਾ ਕਰਵਾ ਦਿਤਾ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ... Read More »

ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਅਤੇ ਜੋਧ ਸਿੰਘ ਸਮਰਾ ਨੂੰ ਹਲਕਾ ਅਜਨਾਲਾ ਦੀ ਸੌਪੀ ਜ਼ਿੰਮੇਵਾਰੀ

ਹਲਕਾ ਅਜਨਾਲਾ ਨੇ ਹਮੇਸ਼ਾ ਹੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਨਿਵਾਜਿਆ : ਸੁਖਬੀਰ ਸਿੰਘ ਬਾਦਲ ਅਜਨਾਲਾ/ਅਮ੍ਰਿਤਸਰ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਅਜਨਾਲਾ ਨੇ ਹਮੇਸ਼ਾਂ ਹੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਨਿਵਾਜਿਆ ਹੈ, ਜਿਸ ਲਈ ਉਹ ਇਥੋਂ ਦੇ ਲੋਕਾਂ ਅਤੇ ... Read More »

ਭਗੌੜਿਆਂ ਨੂੰ ਵਪਿਸ ਲਿਆਂਦਾ ਜਾਵੇਗਾ : ਰਾਜਨਾਥ ਸਿੰਘ

ਨਵੀਂ ਦਿਲੀ- ਮੇਹੁਲ ਚੌਕਸੀ ਦੇ ਭਾਰਤੀ ਨਾਗਰਿਕਤਾ ਛਡਣ ’ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਡੀ ਸਰਕਾਰ ਨੇ ਭਗੌੜੇ ਆਰਥਿਕ ਅਪਰਾਧੀ ਬਿਲ 2018 ਪਾਸ ਕੀਤਾ ਹੈ। ਜੋ ਭਜ ਗਏ ਹਨ ਉਨ੍ਹਾਂ ਨੂੰ ਵਾਪਿਸ ਲਿਆਂਦਾ ਜਾਵੇਗਾ। ਇਸ ’ਚ ਹਾਲਾਂਕਿ ਕੁਝ ਸਮਾਂ ਲਗ ਸਕਦਾ ਹੈ, ਪ੍ਰੰਤੂ ਅਸੀਂ ਉਨ੍ਹਾਂ ਨੂੰ ਵਾਪਸ ਲੈ ਆਵਾਂਗੇ। ਸੂਤਰਾਂ ਨੇ ਨਵੀਂ ਦਿਲੀ ’ਚ ਦਸਿਆ ਕਿ ਭਾਰਤ ... Read More »

ਪੰਜਾਬ ’ਚ ਲੋਕ ਸਭਾ ਦੀਆਂ ਸਾਰੀਆਂ ਸੀਟਾਂ ਇਕੱਲੇ ਤੌਰ ’ਤੇ ਲੜੇਗੀ ‘ਆਪ’ : ਕੇਜਰੀਵਾਲ

ਬਰਨਾਲਾ ਵਿਖੇ ਵੱਡੀ ਰੈਲੀ ਨਾਲ ‘ਆਪ’ ਨੇ ਚੋਣਾਂ ਦਾ ਬਿਗਲ ਵਜਾਇਆ ਬਰਨਾਲਾ/ਸੰਗਰੂਰ, 20 ਜਨਵਰੀ- ਆਮ ਆਦਮੀ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਸਾਰੀਆਂ 13 ਸੀਟਾਂ ਇਕੱਲੇ ਤੌਰ ’ਤੇ ਲੜੇਗੀ। ਬਰਨਾਲਾ ਵਿਖੇ ਐਤਵਾਰ ਨੂੰ ਪਾਰਟੀ ਨੇ ਵੱਡੀ ਰੈਲੀ ਨਾਲ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ... Read More »

ਸ. ਨਵਜੋਤ ਸਿੰਘ ਸਿੱਧੂ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਪੁਰਾਤਨ ਦਿੱਖ ਬਰਕਰਾਰ ਰੱਖਣ ਲਈ ਇਮਰਾਨ ਖਾਨ ਨੂੰ ਪੱਤਰ

ਚੰਡੀਗੜ੍ਹ, 20 ਜਨਵਰੀ- ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਕੰਮ ਜੰਗੀ ਪਧਰ ’ਤੇ ਜਾਰੀ ਹੈ। ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿਧੂ ਨੇ ਇਮਰਾਨ ਖ਼ਾਨ ਨੂੰ ਚਿਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਦੀ ਅਸਲ ਦਿਖ ਨੂੰ ਬਰਕਰਾਰ ਰਖਣ ਅਤੇ ਇਸ ਦੇ ਆਸ-ਪਾਸ ਕਿਸੇ ਵੀ ਤਰ੍ਹਾਂ ਦਾ ਨਿਰਮਾਣ ਨਾ ਕੀਤੇ ... Read More »

ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਦਾਅਵੇਦਾਰਾਂ ਵੱਲੋਂ ਮੁਹਿੰਮਾਂ ਸ਼ੁਰੂ

ਦਿੜ੍ਹਬਾ, 20 ਜਨਵਰੀ (ਕੁਲਸੀਰ ਸਿੰਘ ਔਜਲਾ)- ਲੋਕ ਸਭਾ ਚੋਣਾਂ 2019 ਦਾ ਐਲਾਨ ਹੋਣਾ ਬਾਕੀ ਹੈ । ਕਈ ਰਾਜਨੀਤਿਕ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ ਪਰ ਸਤਾ ਧਿਰ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਵਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਪਣੇ ਪਤੇ ਨਹੀ ਖੋਲ੍ਹੇ ਜਦੋ ਕਿ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਲੋਂ ਮੌਜੂਦਾ ਐਮ ਪੀ ਭਗਵੰਤ ... Read More »

‘ਆਪ’ ਵੱਲੋਂ ਪੰਜਾਬ-ਹਰਿਆਣਾ ਅਤੇ ਦਿੱਲੀ ’ਚ ਇਕੱਲੇ ਚੋਣ ਲੜਣ ਦਾ ਐਲਾਨ

ਤਿੰਨਾਂ ਰਾਜਾਂ ’ਚ ਕਾਂਗਰਸ ਨਾਲ ਗੱਠਜੋੜ ਤੋਂ ਪਿੱਛੇ ਹਟੀ ਪਾਰਟੀ ਨਵੀਂ ਦਿਲੀ, 18 ਜਨਵਰੀ- ਆਉਂਦੀਆਂ ਲੋਕ ਸਭਾ ਚੋਣਾਂ 2019 ’ਚ ਆਮ ਆਦਮੀ ਪਾਰਟੀ (ਆਪ) ਪੰਜਾਬ, ਦਿਲੀ ਅਤੇ ਹਰਿਆਣਾ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਇਕਲੇ ਹੀ ਚੋਣ ਲੜੇਗੀ ਅਤੇ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੋਵੇਗਾ। ‘ਆਪ’ ਦੀ ਦਿਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਸ਼ੁਕਰਵਾਰ ਨੂੰ ਆਧਿਕਾਰਕ ਤੌਰ ’ਤੇ ਇਸ ... Read More »

COMING SOON .....


Scroll To Top
11