Saturday , 7 December 2019
Breaking News
You are here: Home » TOP STORIES (page 552)

Category Archives: TOP STORIES

ਤੇਜ਼ਾਬ ਹਮਲੇ ਤੋਂ ਪੀੜਤ ਲੋਕਾਂ ਨੂੰ ਮਿਲੇ 3 ਲੱਖ ਰੁਪਏ ਮੁਆਵਜ਼ਾ : ਸੁਪਰੀਮ ਕੋਰਟ

ਨਵੀਂ ਦਿੱਲੀ, 18 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸੁਪਰੀਮ ਕੋਰਟ ਨੇ ਤੇਜ਼ਾਬ ਹਮਲਿਆਂ ਦੇ ਸ਼ਿਕਾਰ ਲੋਕਾਂ ਬਾਰੇ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਤੇਜ਼ਾਬ ਦੇ ਹਮਲਿਆਂ ਦੇ ਪੀੜਤਾਂ ਨੂੰ ਸੰਬੰਧਤ ਰਾਜ ਸਰਕਾਰਾਂ ਘੱਟੋਂ-ਘੱਟ 3 ਲੱਖ ਰੁਪਏ ਦਾ ਮੁਆਵਜ਼ਾ ਦੇਣ ਅਤੇ ਉਨ੍ਹਾਂ ਦੇ ਮੁੜ ਵਸੇਬੇ ਅਤੇ ਇਲਾਜ ਦਾ ਪ੍ਰਬੰਧ ਕਰਨ। ਅਦਾਲਤ ਨੇ ਕਿਹਾ ਹੈ ਕਿ ਮੁਆਵਜ਼ੇ ਦੀ ਰਕਮ ‘ਚੋਂ 1 ਲੱਖ ਪਹਿਲੇ 15 ... Read More »

ਬਿਹਾਰ ‘ਚ ਮਿਡ ਡੇ ਮੀਲ ਖਾਣ ਨਾਲ 22 ਬੱਚਿਆਂ ਦੀ ਮੌਤ

ਪਟਨਾ, 17 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਬਿਹਾਰ ਦੇ ਛਪਰਾ ਦੇ ਇੱਕ ਸਰਕਾਰੀ ਸਕੂਲ ‘ਚ ਮਿਡ-ਡੇ-ਮੀਲ ਖਾਣ ਤੋਂ ਬਾਅਦ 22 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 50 ਬੱਚੇ ਅਜੇ ਵੀ ਹਸਪਤਾਲ ‘ਚ ਹਨ। ਇਨ੍ਹਾਂ ‘ਚੋਂ 10 ਦੀ ਹਾਲਤ ਨਾਜ਼ੁਕ ਹੈ। ਗੰਭੀਰ ਰੂਪ ਨਾਲ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਪਟਨਾ ਭੇਜਿਆ ਗਿਆ ਹੈ। ਇਸ ਹਾਦਸੇ ‘ਚ ਸਕੂਲ ਵਿੱਚ ਖਾਣਾ ਬਣਾਉਣ ... Read More »

ਮੌੜ ਦਾ ਸਬ-ਡਿਵੀਜ਼ਨ ਬਣਨਾ ਇਲਾਕੇ ਦੇ ਲੋਕਾਂ ਲਈ ਵੱਡੀ ਸਹੂਲਤ : ਬੀਬੀ ਬਾਦਲ

ਮੌੜ ਮੰਡੀ, 17 ਜੁਲਾਈ (ਸੁੱਖੀ ਮਾਨ)-ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਮੁਲਕ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਪੱਖੋਂ ਡਾਵਾਂਡੋਲ ਸਥਿਤੀ, ਅੰਤਰ-ਰਾਸ਼ਟਰੀ ਪੱਧਰ ‘ਤੇ ਡਾਲਰ ਦੇ ਮੁਕਾਬਲੇ ਭਾਰਤੀ ਰੁਪਇਆ ਕਮਜ਼ੋਰ ਹੋਣ ਅਤੇ ਹੋਰ ਖੇਤਰਾਂ ਵਿੱਚ ਮੁਲਕ ਨੂੰ ਨਿਘਾਰ ਵੱਲ ਧੱਕਣ ਲਈ ਕੇਂਦਰ ਦੀ ਯੂ.ਪੀ.ਏ ਸਰਕਾਰ ਨੂੰ ਪੂਰੀ ਤਰ੍ਹਾਂ  ਜ਼ਿੰਮੇਵਾਰ ਐਲਾਨਦਿਆਂ ਕਿਹਾ ਕਿ ਮੁਲਕ ਦੇ ਲੋਕ ਕੇਂਦਰ ‘ਚ ਕਾਂਗਰਸ ਦੀ ਅਗਵਾਈ ... Read More »

ਮਾਮਲਾ ਰਾਏਕੇ ਕਲਾਂ ਗੁਰਦੁਆਰਾ ਸਾਹਿਬ ਦਾ ਸੰਤ ਦਾਦੂਵਾਲ ਦੇ ਵਿਰੋਧੀਆਂ ਦੀ ਅਪੀਲ ਖ਼ਾਰਜ

ਬਠਿੰਡਾ, 17 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪਿੰਡ ਰਾਏਕੇ ਕਲਾਂ ਗੁਰਦੁਆਰਾ ਦਾ ਵਿਵਾਦ ਸੁਲਝਦਾ ਨਜ਼ਰ ਆ ਰਿਹਾ ਹੈ ਜਿਕਰਯੋਗ ਹੈ ਕਿ ਪਿੰਡ ਰਾਏਕੇ ਕਲਾ ਦੇ ਗੁਰਦੁਆਰੇ ਦੀ ਪ੍ਰਬੰਧਕ ਸੇਵਾ ਮਈ 2011 ਵਿਚ ਗੁਰਦੁਆਰਾ ਪ੍ਰਬੰਧਕ ਕਮੇਂਟੀ ਨਗਰ ਪੰਚਾਇਤ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਨੇ ਬਕਾਇਦਾ ਲਿਖਤੀ ਰੂਪ ਵਿਚ ਸੰਗਤ ਦੇ ਭਰੇ ਇੱਕਠ ਵਿਚ ਪ੍ਰਸਿੱਧ ਸਿੱਖ ਪ੍ਰਚਾਰਿਕ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ... Read More »

ਨਾਬਾਲਿਗ ਦੀ ਉਮਰ ਸੀਮਾ ਨਹੀਂ ਘਟੇਗੀ : ਸੁਪਰੀਮ ਕੋਰਟ

ਨਵੀਂ ਦਿੱਲੀ, 17 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸੁਪਰੀਮ ਕੋਰਟ ਨੇ ਬਾਲ ਅਧਿਨਿਯਮ ਦੀ ਪੇਸ਼ਕਸ਼ਾਂ ਨੂੰ ਉਚਿਤ ਠਹਿਰਾਉਂਦੇ ਹੋਏ ਬਾਲਗ ਹੋਣ ਦੀ ਉਮਰ 18 ਸਾਲ ਤੋਂ ਘਟਾ ਕੇ 16 ਸਾਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਗੰਭੀਰ ਤੋਂ ਗੰਭੀਰ ਅਪਰਾਧ ਦੇ ਮਾਮਲੇ ਵਿਚ ਵੀ ਦੋਸ਼ੀ ਦੀ ਸੁਣਵਾਈ ਬਾਲ ਨਿਆਂ ਬੋਰਡ ਹੀ ਕਰੇਗਾ। ਕੋਰਟ ਨੇ ਇਹ ਸਪੱਸ਼ਟ ਕੀਤਾ ... Read More »

ਬਾਦਲ ਨੇ ਮੋਦੀ ਨਾਲ ਸਹਿਮਤੀ ਪ੍ਰਗਟ ਕਰਕੇ ਸਿੱਖ ਕੌਮ ਨਾਲ ਧੋਖਾ ਕੀਤਾ : ਸਰਨਾ

ਅੰਮ੍ਰਿਤਸਰ, 17 ਜੁਲਾਈ (ਨਰਿੰਦਰ ਪਾਲ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਸਵਾਲ ਕੀਤਾ ਹੈ ਕਿ ਜੇਕਰ ਬਾਦਲ ਨੇ ਹਿੰਦੂਵਾਦੀ ਸੋਚ ਦੇ ਮੁੱਦਈਆਂ ਨਾਲ ਹੀ ਖੜਨਾ ਸੀ ਤਾਂ ਕੌਮ ਦੇ ਗੁਰਧਾਮਾਂ ‘ਤੇ ਕਾਬਜ਼ ਹੋਣ ਲਈ ਉਸਨੇ ਐਨੇ ਸਾਲ ਪੰਥਕ ਹੋਣ ਦਾ ਕੁਫਰ ਕਿਉਂ ਤੋਲਿਆ? ਸ. ਸਰਨਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਅਗਾਮੀ ਲੋਕ ... Read More »

ਸਰਵਿਸ ਟੈਕਸ ਨਾ ਦੇਣ ਵਾਲੇ 12 ਲੱਖ ਲੋਕਾਂ ‘ਤੇ ਹੈ ਨਜ਼ਰ : ਚਿਦੰਮਬਰਮ

ਨਵੀਂ ਦਿੱਲੀ, 17 ਜੁਲਾਈ (ਪੀ. ਟੀ.)- ਟੈਕਸ ਚੋਰੀ ਕਰਨ ਵਾਲਿਆਂ ਨੂੰ ਸਖਤ ਸੰਦੇਸ਼ ਦਿੰਦੇ ਹੋਏ ਵਿੱਤ ਮੰਤਰੀ ਪੀ. ਚਿਦੰਮਬਰਮ ਨੇ ਕਿਹਾ ਕਿ ਸਰਕਾਰ ਨੇ ਅਜਿਹੇ 12 ਲੱਖ ਲੋਕਾਂ ਦੀ ਪਹਿਚਾਣ ਕੀਤੀ ਹੈ ਜਿਨ੍ਹਾਂ ਨੇ ਸੇਵਾ ਕਰ ਰਿਟਰਨ ਦਾਖਲ ਕਰਨਾ ਬੰਦ ਕਰ ਦਿੱਤਾ ਹੈ ਅਤੇ ਜਾਂ ਰਿਟਰਨ ਦਾਖਲ ਕਰਦੇ ਹੀ ਨਹੀਂ। ਵਿਭਾਗ ਇਨ੍ਹਾਂ ਲੋਕਾਂ ਦਾ ਪਿੱਛਾ ਕਰੇਗਾ। ਵਿੱਤ ਮੰਤਰਾਲਾ ਨੇ 2013-14 ... Read More »

ਹਾਈ ਕੋਰਟ ਵੱਲੋ ਸੱਜਣ ਦੀ ਅਰਜੀ ਰੱਦ

ਨਵੀਂ ਦਿੱਲੀ, 16 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-1984 ‘ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਦੋਸ਼ੀ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਇਕ ਵੱਡਾ ਝਟਕਾ ਦਿੰਦਿਆਂ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਸੱਜਣ ਕੁਮਾਰ ਨੇ ਹੇਠਲੀ ਅਦਾਲਤ ਦੇ ਫੈਸਲੇ ਦੇ ਖਿਲਾਫ ਅਰਜ਼ੀ ਦਾਇਰ ਕੀਤੀ ਸੀ ਅਤੇ ਹੁਣ ਹੇਠਲੀ ਅਦਾਲਤ ‘ਚ ਸੱਜਣ ਕੁਮਾਰ ‘ਤੇ ਕੇਸ ਚੱਲਦਾ ਰਹੇਗਾ। ... Read More »

ਪ੍ਰਾਈਵੇਟ ਬੱਸ ਤੇ ਸਕੁਲ ਵੈਨ ਵਿਚਾਲੇ ਟੱਕਰ : ਡਰਾਈਵਰ ਅਤੇ ਬੱਚੇ ਦੀ ਮੌਤ

ਖਰੜ, 16 ਜੁਲਾਈ (ਜਗਮੋਹਨ ਸਿੰਘ ਸਰਾਓ)-ਸਵੇਰੇ ਤਕਰੀਬਨ 7.30 ਵਜੇ ਜਦ ਇੰਡਸ ਵੈਲੀ ਸਕੂਲ ਦੀ ਬਸ ਮਾਮੁਪੁਰ ਤੋਂ ਸਕੂਲ ਦੇ ਬੱਚੇ ਲੈ ਕੇ ਵਾਪਿਸ ਆ ਰਹੀ ਸੀ।ਬੈਕ ਕਰਦੇ ਸਮੇ  ਜੀ.ਟੀ.ਰੋਡ ਨੂੰ ਚੜਨ ਲੱਗਾ ਤਾਂ ਖਰੜ ਵੱਲੋਂ ਲਿਬੜਾ ਵਾਲਿਆਂ ਦੀ ਬਸ ਬੜੀ ਤੇਜ ਆ ਰਹੀ ਸੀ। ਉਸ ਨਾਲ ਟੱਕਰ ਹੋ ਗਈ।ਬਸ ਦੀ ਸਪੀਡ ਜ਼ਿਆਦਾ ਹੋਣ ਕਰਕੇ ਉਹ ਦੂਜੇ ਪਾਸੇ ਥੱਲੇ ਉਤਰ ਗਈ ... Read More »

ਗੁਰੂ ਸਾਹਿਬਾਂ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ : ਸੰਤ ਦਾਦੂਵਾਲ ਜੀ

ਜਲੰਧਰ , 16 ਜੁਲਾਈ (ਪੀ.ਟੀ.)-ਪ੍ਰਮੁੱਖ ਸਿੱਖ ਧਰਮ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਸਾਹਿਬ ਨੇ ਅੱਜ ਇੱਥੇ ਇੱਕ ਬਿਆਨ ਵਿੱਚ ਆਖਿਆ ਹੈ ਕਿ ਵੈਬਸਾਈਟਾਂ ਜਾਂ ਹੋਰ ਮਾਧਿਅਮਾਂ ਰਾਹੀਂ ਸਿੱਖ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਅਤੇ ਮੰਦੀ ਸ਼ਬਦਾਵਲੀ ਕਦਾਚਿਤ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਕਰੜੇ ਸ਼ਬਦਾਂ ਵਿੱਚ ਅਜਿਹੀਆਂ ਮਾੜੀਆਂ ਹਰਕਤਾਂ ਦੀ ਨਿਖੇਧੀ ਕਰਦੇ ... Read More »

COMING SOON .....


Scroll To Top
11