Sunday , 20 January 2019
Breaking News
You are here: Home » TOP STORIES (page 497)

Category Archives: TOP STORIES

ਦੇਸ਼ ਨੂੰ ਨੌਜਵਾਨ ਸ਼ਕਤੀ ਦੇ ਇਸਤੇਮਾਲ ਦੀ ਲੋੜ : ਮੋਦੀ

ਪੁਣੇ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਮੋਦੀ ਦਾ ਮਿਸ਼ਨ ਯੁਵਾ ਜਾਰੀ ਹੈ। ਗੁਜਰਾਤ ਦੰਗਿਆਂ ‘ਤੇ ਬਿਆਨ ਨੂੰ ਲੈ ਕੇ ਮਚੇ ਹੰਗਾਮੇ ਦਰਮਿਆਨ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਪੁਣੇ ਪਹੁੰਚੇ। ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਦੇ ਲਈ ਆਪਣੀ ਮੁਹਿੰਮ ਤਹਿਤ ਮੋਦੀ ਨੇ ਫਰਗਯੂਸਨ ਕਾਲਜ ਦੇ ਵਿਦਿਆਰਥੀ-ਵਿਦਿਆਰਥਣਾਂ ਨੂੰ ਸੰਬੋਧਨ ਕੀਤਾ। ਮੋਦੀ ਨੇ ਕਿਹਾ ਕਿ ਕਈ ਸਾਲਾਂ ਤੋਂ ਉਨ੍ਹਾਂ ਦੀ ... Read More »

45 ਹਿੰਦੂ ਕੈਦੀ ਵੀ ਰੱਖ ਰਹੇ ਹਨ ਤਿਹਾੜ ਜੇਲ੍ਹ ‘ਚ ਰਮਜ਼ਾਨ ਦੇ ਰੋਜ਼ੇ

ਨਵੀਂ ਦਿੱਲੀ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਧਾਰਮਿਕ ਭਾਵਨਾ ਦੀ ਇਕ ਅਨੋਖੀ ਮਿਸਾਲ ਪੇਸ਼ ਕਰਦੇ ਹੋਏ ਤਿਹਾੜ ਜੇਲ੍ਹ ਦੇ 45 ਹਿੰਦੂ ਕੈਦੀ ਵੀ 1800 ਮੁਸਲਿਮ ਕੈਦੀਆਂ ਨਾਲ ਸਵੇਰੇ ਤੋਂ ਸ਼ਾਮ ਤੱਕ ਰਮਜ਼ਾਨ ਦੇ ਰੋਜ਼ੇ ਰੱਖ ਰਹੇ ਹਨ। ਤਿਹਾੜ ਜੇਲ੍ਹ ਦੇ ਅਧਿਕਾਰੀ ਸੁਨੀਲ ਗੁਪਤਾ ਨੇ ਦੱਸਿਆ ਕਿ 11 ਜੁਲਾਈ ਤੋਂ ਸ਼ੁਰੂ ਹੋਏ ਰਮਜ਼ਾਨ ਦੇ ਪਹਿਲੇ ਦਿਨ ਤੋਂ ਹੀ ਹਿੰਦੂ ਕੈਦੀ ਵੀ ਰੋਜ਼ੇ ... Read More »

ਪ੍ਰਧਾਨ ਮੰਤਰੀ ਵੱਲੋਂ ਭੂਟਾਨ ‘ਚ ਜਿੱਤ ਲਈ ਸ਼ੇਰਿੰਗ ਨੂੰ ਵਧਾਈ

ਨਵੀਂ ਦਿੱਲੀ, 14 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਜਾ ਰਹੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ) ਦੇ ਨੇਤਾ ਸ਼ੇਰਿੰਗ ਤੋਬਕੇ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਦੇਸ਼ ਦੇ ਹਿੱਤਾਂ ਦੇ ਪ੍ਰਤੀ ਸੰਵੇਦਨਸ਼ੀਲ ਰਹਿੰਦੇ ਹੋਏ ਭਾਰਤ ਵਲੋਂ ਉਨ੍ਹਾਂ ਨੂੰ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਭੂਟਾਨ ‘ਚ ਮੁੱਖ ਵਿਰੋਧੀ ਦਲ ਪੀ. ... Read More »

ਪੈਟਰੋਲ ਨੂੰ ਫੇਰ ਲੱਗੀ ਅੱਗ

ਨਵੀਂ ਦਿੱਲੀ, 14 ਜੁਲਾਈ (ਪੀ. ਟੀ.)-ਪੈਟਰੋਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ ‘ਤੇ 1.55 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ। ਵਧੀਆਂ ਕੀਮਤਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਪੈਟਰੋਲ ਦੀ ਵਧੀ ਹੋਈ ਕੀਮਤ ਦਾ ਅਸਰ ਆਮ ਆਦਮੀ ‘ਤੇ ਪਵੇਗਾ ਕਿਉਂਕਿ ਇਸ ਨਾਲ ਟਰਾਂਸਪੋਰਟੇਸ਼ਨ ਮਹਿੰਗੀ ਹੋਵੇਗੀ ਤੇ ਆਮ ਜ਼ਰੂਰਤ ਦੀਆਂ ਚੀਜ਼ਾਂ ‘ਤੇ ਅਸਰ ਦੇਖਣ ਨੂੰ ਮਿਲੇਗਾ। Read More »

ਹੇਮੰਤ ਸੋਰੇਨ ਨੇ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਰਾਂਚੀ, 13 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਵਿਧਾਇਕ ਦਲ ਦੇ ਨੇਤਾ ਹੇਮੰਤ ਸੋਰੇਨ ਨੇ ਸ਼ਨੀਵਾਰ ਝਾਰਖੰਡ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕੀ।ਰਾਜਪਾਲ ਸਈਅਦ ਅਹਿਮਦ ਨੇ ਇੱਥੇ ਰਾਜ ਭਵਨ ਦੇ ਬਿਰਸਾ ਮੰਡਪ ‘ਚ ਆਯੋਜਿਤ ਸਮਾਗਮ ‘ਚ ਸ੍ਰੀ ਸੋਰੇਨ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ। ਰਾਜਪਾਲ ਨੇ ਸ਼੍ਰੀ ਸੋਰੇਨ ਤੋਂ ਇਲਾਵਾ ਕਾਂਗਰਸ ਵਿਧਾਇਕ ਦਲ ਦੇ ਨੇਤਾ ... Read More »

ਝਾਰਖੰਡ ‘ਚ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਪਿਤਾ-ਪੁੱਤਰ

ਰਾਂਚੀ, 13 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਝਾਰਖੰਡ ਮੁਕਤੀ ਮੋਰਚੇ ਦੇ ਪ੍ਰਧਾਨ ਸ਼ਿਬੂ ਸੋਰੇਨ ਤੇ ਨਵੇਂ ਮੁੱਖ ਮੰਤਰੀ ਹੇਮੰਤ ਸੋਰੇਨ ਅੱਜ ਅਜਿਹੇ ਪਹਿਲੇ ਪਿਤਾ-ਪੁੱਤਰ ਬਣ ਗਏ ਜਿਨ੍ਹਾਂ ਦੇ ਪਿਤਾ (ਸ਼ਿਬੂ ਸੋਰੇਨ) ਵੀ ਇੱਥੋਂ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਹ ਗੱਲ ਵੱਖਰੀ ਹੈ ਕਿ ਰਾਜ ‘ਚ ਮੁੱਖ ਮੰਤਰੀ ਦੀ ਕੁਰਸੀ ਤਿੰਨ ਵਾਰ ਸੰਭਾਲਣ ਵਾਲੇ ਸ਼ਿਬੂ ਸੋਰੇਨ ਉਰਫ ਗੁਰੂ ਜੀ ਕਦੇ ਵੀ ਆਪਣਾ ... Read More »

ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਰੋਹਿਣੀ ਦੀ ਅਦਾਲਤ ‘ਚ ਪੇਸ਼

ਦਿੱਲੀ ‘ਚ ਬੰਦ ਸਿੰਘਾਂ ਦੀ ਪੇਸ਼ੀ ਸਮੇਂ ਪੁਲਿਸ ਦੀ ਧੱਕੇਸ਼ਾਹੀ ਅਤੇ ਦਿੱਲੀ ਕਮੇਟੀ ਦਾ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਨਵੀਂ ਦਿੱਲੀ, 13 ਜੁਲਾਈ (ਮਨਪ੍ਰੀਤ ਸਿੰਘ ਖਾਲਸਾ)-ਬੀਤੇ ਦਿਨ ਦਿੱਲੀ ਦੀ ਰੋਹਿਣੀ ਦੀ ਅਦਾਲਤ ਵਿੱਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਕੁਲਵਿੰਦਰ ਸਿੰਘ ਖਾਨਪੁਰੀਆ ਉਰਫ ਹੈਪੀ ਨੂੰ ਸਪੈਸ਼ਲ ਸੈੱਲ ਦੀ ਐਫ.ਆਈ.ਆਰ. ਨੰਬਰ 18/13 ਧਾਰਾ 120 ਬੀ, 307, 353, 471, 411 ਅਤੇ 186 ਅਧੀਨ ਮਾਣਯੋਗ ਜੱਜ ... Read More »

ਰਾਹੁਲ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਐਲਾਨੇਗੀ ਕਾਂਗਰਸ : ਦਿਗਵਿਜੇ ਸਿੰਘ

ਨਵੀਂ ਦਿੱਲੀ, 12 ਜੁਲਾਈ (ਪੀ. ਟੀ.)-ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਅੱਜ ਸੰਕੇਤ ਦਿੱਤਾ ਕਿ ਆਗਾਮੀ ਲੋਕ ਸਭਾ ਚੋਣ ਵਿਚ ਕਾਂਗਰਸ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਨਹੀਂ ਐਲਾਨੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਦਾਵਿਆਂ ਨੂੰ ਖਾਰਜ ਕੀਤਾ ਕਿ ਭਾਜਪਾ ਵੱਲੋਂ ਇਸ ਅਹੁਦੇ ਲਈ ਨਰਿੰਦਰ ਮੋਦੀ ਨੂੰ ਪੇਸ਼ ਕੀਤਾ ਜਾਣਾ ਕਾਂਗਰਸ ਲਈ ... Read More »

ਟਾਈਟਲਰ ਨੂੰ ਸੁਪਰੀਮ ਕੋਰਟ ਵੱਲੋਂ ਝਟਕਾ

ਨਵੀਂ ਦਿੱਲੀ, 12 ਜੁਲਾਈ (ਪੀ. ਟੀ.)-ਸਾਲ 1984 ਦੇ ਸਿੱਖ ਦੰਿਗਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਸ਼ੁੱਕਰਵਾਰ ਸੁਪਰੀਮ ਕੋਰਟ ਵਲੋਂ ਝੱਟਕਾ ਲੱਗਾ ਹੈ । ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਇਹ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਵਿਰੁੱਧ ਕੀਤੀ ਜਾ ਰਹੀ ਜਾਂਚ ਨੂੰ ਬੰਦ ਕਰ ਦਿੱਤਾ ਜਾਵੇ ਪਰ ਸਪਰੀਮ ਕੋਰਟ ਨੇ ਉਨ੍ਹਾਂ ਦੀ ਮੰਗ ਨੂੰ ਨਾਮੰਜੂਰ ਕਰਦੇ ਹੋਏ ਜਾਂਚ ਨੂੰ ਜਾਰੀ ਰੱਖਣ ... Read More »

ਭਾਖੜਾ ਡੈਮ ਤੋਂ ਪਾਣੀ ਛੱਡਣ ਕਾਰਨ ਸਤਲੁਜ ਨੇੜੇ ਪੈਂਦੇ ਪਿੰਡਾਂ ‘ਚ ਹੜ੍ਹ ਦਾ ਖ਼ਤਰਾ

ਨਵਾਂ ਸ਼ਹਿਰ ਦੀ ਡੀ.ਸੀ. ਵੱਲੋਂ ਫੌਜ ਦੇ ਅਧਿਕਾਰੀਆਂ ਸਮੇਤ ਧੁੱਸੀ ਬੰਨ੍ਹ ਦਾ ਜਾਇਜ਼ਾ ਨਵਾਂਸ਼ਹਿਰ, 12 ਜੁਲਾਈ (ਸਨਪ੍ਰੀਤ ਮਾਂਗਟ)-ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਡੈਮ ਤੋਂ ਪਾਣੀ ਛੱਡੇ ਜਾਣ ਅਤੇ ਸਰਕਾਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਨਾਲ ਨਿਪਟਣ ਲਈ ਪੁਖਤਾ ਪੰ੍ਰਬਧ ਕਰਨ ਦੇ ਦਿੱਤੇ ਆਦੇਸ਼ਾਂ ਨਾਲ ਸਤਲੁਜ ਦਰਿਆ ਲਾਗੇ ਪੈਂਦੇ ਜ਼ਿਲ੍ਹੇ ਦੇ ਬੇਟ ਖੇਤਰ ਦੇ ਪਿੰਡਾਂ ਵਿੱਚ ਸੰਭਾਵਤ ਹੜ੍ਹਾਂ ਦੇ ਪੈਦਾ ਹੋਏ ... Read More »

COMING SOON .....


Scroll To Top
11