Friday , 23 August 2019
Breaking News
You are here: Home » TOP STORIES (page 480)

Category Archives: TOP STORIES

ਦਿੱਲੀ ਵਿਧਾਨ ਸਭਾ ਵਿੱਚ ਭਾਰੀ ਹੰਗਾਮੇ ਕਾਰਨ ਅਟਕਿਆ ਜਨਲੋਕਪਾਲ ਬਿੱਲ

ਨਵੀਂ ਦਿੱਲੀ, 14 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਉਪ ਰਾਜਪਾਲ ਦੀ ਆਗਿਆ ਤੋਂ ਬਿਨਾ ਜਨਲੋਕਪਾਲ ਬਿੱਲ ਨੂੰ ਹਰ ਹਾਲਤ ਵਿੱਚ ਵਿਧਾਨ ਸਭਾ ’ਚ ਪੇਸ਼ ਕਰਨ ਦੀ ਜਿਦ ਨੂੰ ਲੈ ਕੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਨਾਟਕੀ ਘਟਨਾਕ੍ਰਮ ਦੇ ਤਹਿਤ ਪਹਿਲਾਂ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਨਲੋਕਪਾਲ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤਾ। ਸਪੀਕਰ ਨੇ ਬਿੱਲ ਨੂੰ ਪੇਸ਼ ... Read More »

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਮਾਨਸਾ ’ਚ ਸੂਬਾ ਪੱਧਰੀ ਈ-ਡਿਸਟ੍ਰਿਕਟ ਸੇਵਾ ਦੀ ਸ਼ੁਰੂਆਤ

ਮਾਨਸਾ, 14 ਫਰਵਰੀ (ਦਰਸ਼ਨ ਕੋਚ)- ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪ੍ਰਸਾਸ਼ਨਿਕ ਕੰਮਾਂ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਉਪ ਮੁੱਖ-ਮੰਤਰੀ, ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਅੱਜ ਮਾਨਸਾ ਵਿਖੇ ਕਰੀਬ 61 ਕਰੋੜ ਦੀ ਲਾਗਤ ਵਾਲੇ ਈ-ਆਫ਼ਿਸ ਅਤੇ ਈ-ਡਿਸਟ੍ਰਿਕਟ ਸੂਬਾ ਪੱਧਰੀ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਪ੍ਰੋਜੈਕਟ ਨੂੰ ਵੱਡੇ ਪੱਧਰ ’ਤੇ ਮਾਨਸਾ ਵਿਚ ਲਾਗੂ ਕਰਦਿਆਂ ਸ੍ਰ. ਬਾਦਲ ... Read More »

ਪ੍ਰੋ. ਭੁੱਲਰ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰਾਉਣ ਲਈ ਸੁਪਰੀਮ ਕੋਰਟ ਚ ਕੇਜਰੀਵਾਲ ਸਰਕਾਰ ਵਲੋਂ ਹਲਫਨਾਮਾ ਦਾਇਰ

ਚੰਡੀਗੜ੍ਹ, 14 ਫਰਵਰੀ (ਪੀ.ਟੀ. ਬਿਊਰੋ)- ਫਾਂਸੀ ਦੀ ਸਜਾ ਦਾ ਸਾਹਮਣਾ ਕਰ ਰਹੇ ਪ੍ਰੋ. ਦਵਿੰਦਰ ਪਾਲ ਸਿੰਘ ਭੁ¤ਲਰ ਦੀ ਸਜਾ ਮੁਆਫ ਕਰਾਕੇ ਉਮਰਕੈਦ ਚ ਤਬਦੀਲ ਕਰਾਉਣ ਲਈ ਦਿ¤ਲੀ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸਰਵਉਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ? ਕੇਜਰੀਵਾਲ ਸਰਕਾਰ ਨੇ ਇਸ ਸੰਬੰਧ ਵਿਚ ਸੁਪਰੀਮ ਕੋਰਟ ਵਿਚ ਇਕ ਹਲਫਨਾਮਾ ਦਾਇਰ ਕਰਕੇ ਭੁ¤ਲਰ ਦਾ ... Read More »

1984 ਦੇ ਸਮੇਂ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਰਘਬੀਰ ਸਿੰਘ ਵੱਲੋਂ ਪ੍ਰਗਟਾਏ ਸੱਚ ਤੋਂ ਬਾਅਦ ਕੀ ਬਾਦਲ ਝੂਠ ਬੋਲਣਾ ਬੰਦ ਕਰ ਦੇਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 14 ਫ਼ਰਵਰੀ (ਪੀ.ਟੀ. ਬਿਊਰੋ)- ‘‘ਅਸੀਂ ਕੁਝ ਦਿਨ ਪਹਿਲੇ ਪ੍ਰੈਸ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ 1984 ਦੇ ਸਮੇਂ ਪੰਜਾਬ ਦੇ ਗਵਰਨਰ ਪਾਂਡੇ ਨਾਲ ਅਤੇ ਦਿੱਲੀ ਵਿਖੇ ਆਈ.ਬੀ. ਦੇ ਸੇਫ ਹਾਉਸ ਵਿਚ ਉਸ ਸਮੇਂ ਦੇ ਹਿੰਦ ਦੇ ਗ੍ਰਹਿ ਵਜ਼ੀਰ ਸ੍ਰੀ ਨਰਸਿਮਾ ਰਾਓ ਨਾਲ ਬਲਿਊ ਸਟਾਰ ਦੇ ਫ਼ੌਜੀ ਹਮਲੇ ਨੂੰ ਪ੍ਰਵਾਨਗੀ ਦੇਣ ਸੰਬੰਧੀ ਹੋਈਆ ... Read More »

ਬਰਤਾਨੀਆ ਦੇ ਡਿਪਟੀ ਹਾਈ ਕਮਿਸ਼ਨਰ ਡੇਵਿਡ ਲਿਲੀਅਟ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ

ਅੰਮ੍ਰਿਤਸਰ,14 ਫਰਵਰੀ (ਪੀ. ਟੀ.)- ਦਿੱਲੀ ਸਥਿਤ ਬਰਤਾਨੀਆਂ ਦੂਤਾਵਾਸ ਦੇ ਡਿਪਟੀ ਹਾਈ ਕਮਿਸ਼ਨਰ ਸ੍ਰੀ ਡੇਵਿਡ ਲਿਲੀਅਟ ਅਤੇ ਮੈਂਬਰ ਪਾਰਲੀਮੈਂਟ ਸ੍ਰੀਮਤੀ ਸੀਮਾ ਮਲਹੋਤਰਾ ਆਪਣੇ ਸਾਥੀਆਂ ਸ੍ਰੀ ਰੁਥ ਕੈਡਬਰੀ, ਸ.ਚਰਨਦੀਪ ਸਿੰਘ ਜੁਟਲਾ ਅਤੇ ਸ.ਅਮਰਾਓ ਸਿੰਘ ਅਟਵਾਲ ਯੂ.ਕੇ. ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਵਿਸ਼ਵ ਸਾਂਤੀ ਦੀ ਅਰਦਾਸ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਉਹ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ... Read More »

ਤੇ¦ਗਾਨਾ ਮੁੱਦੇ ’ਤੇ ਸੰਸਦ ’ਚ ਲਾਮਿਸਾਲ ਹੰਗਾਮਾ

ਭਾਰਤੀ ਲੋਕਤੰਤਰ ਹੋਇਆ ਸ਼ਰਮਸਾਰ ਸੰਸਦ ਮੈਂਬਰ ਨੇ ਚਾਕੂ ਲਹਿਰਾਇਆ ਤੇ ਮਿਰਚੀ ਪਾਊਡਰ ਸੁੱਟਿਆ 17 ਸੰਸਦ ਮੈਂਬਰ ਮੁਅੱਤਲ ਨਵੀਂ ਦਿੱਲੀ, 13 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪਿਛਲੇ ਕਈ ਦਿਨਾਂ ਤੋਂ ਸੰਸਦ ਵਿਚ ਤੇ¦ਗਾਨਾ ਮੁੱਦੇ ਨੂੰ ਲੈ ਕੇ ਜਿਥੇ ਭਾਰੀ ਹੰਗਾਮਾ ਹੁੰਦਾ ਰਿਹਾ, ਉਥੇ ਸੰਸਦ ਵਿਚ ਅੱਜ ਵਾਪਰੀ ਘਟਨਾ ਨੂੰ ਭਾਰਤੀ ਲੋਕਤੰਤਰ ਵਿਚ ¦ਮੇ ਸਮੇਂ ਤੱਕ ਯਾਦ ਰੱਖਿਆ ਜਾਂਦਾ ਰਹੇਗਾ। ਭਾਰਤੀ ਸੰਸਦ ਵਿਚ ਸੰਸਦ ... Read More »

ਐੱਨ.ਡੀ.ਏ. ਦੇ ਤੂਫਾਨ ਅੱਗੇ ਨਹੀਂ ਟਿਕ ਸਕਦਾ ਕੋਈ ਫਰੰਟ : ਸੁਖਬੀਰ

ਥਾਣਾ ਸਿਟੀ ਦੇ ਉਦਘਾਟਨ ਸਮੇਤ ਕਰੀਬ 67 ਕਰੋੜ ਰੁਪਏ ਦੀ ਲਾਗਤ ਵਾਲੇ ਵਿਕਾਸ ਕੰਮਾਂ ਦੇ ਰੱਖੇ ਨੀਂਹ ਪੱਥਰ ਮਾਨਸਾ, 13 ਫਰਵਰੀ (ਦਰਸ਼ਨ ਕੋਚ)-ਪੰਜਾਬ ਦੇ ਉਪ ਮੁੱਖ-ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਅੰਦਰ ਚੱਲ ਰਹੀ ਖਾਨਾਜੰਗੀ ਕਾਰਨ ਇਹ ਕਾਂਗਰਸੀ ਆਗੂ ਪਾਰਟੀ ਦੀ ਪ੍ਰਧਾਨਗੀ ਹਥਿਆਉਣ ਖਾਤਰ ਇੱਕ ਦੂਜੇ ਤੋਂ ਅੱਗੇ ਹੋ ਕੇ ਬਿਆਨਬਾਜੀ ਰਾਹੀਂ ਨੰਬਰ ਬਣਾਉਣ ਦੇ ਚੱਕਰ ... Read More »

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮਾਤਾ ਗੰਗਾ ਜੀ ਆਡੀਟੋਰੀਅਮ ਹਾਲ ਦਾ ਨੀਂਹ ਪੱਥਰ ਰੱਖਿਆ

ਰਕਬਾ ਵਿਖੇ ਸਕੂਲ ਨੇ ਆਪਣਾ 10ਵਾਂ ਸਥਾਪਨਾ ਦਿਵਸ ਮਨਾਇਆ ਮੁੱਲਾਂਪੁਰ ਦਾਖਾ, 13 ਫਰਵਰੀ (ਮਲਕੀਤ ਸਿੰਘ)-ਗੁਰੂ ਹਰਗੋਬਿੰਦ ਪਬਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਕਬਾ ਨੇ 10ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਜ¤ਥੇਦਾਰ ਅਵਤਾਰ ਸਿੰਘ ਮ¤ਕੜ ਨੇ ਮਾਤਾ ਗੰਗਾ ਜੀ ਆਡੀਟੋਰੀਅਮ ਹਾਲ ਦਾ ਨੀਂਹ ਪ¤ਥਰ ਰ¤ਖਿਆ । ਇਸ ਮੌਕੇ ਉਨ੍ਹਾਂ ਦੇ ਨਾਲ ਆਲ ਇੰਡੀਆ ਸਿ¤ਖ ਸਟੂਡੈਟਸ ... Read More »

ਦਿੱਲੀ ਸਰਕਾਰ ਅਤੇ ਰਾਜਪਾਲ ਵੱਲੋਂ ਐ¤ਸ.ਆਈ.ਟੀ. ਬਣਾਉਣ ਦੀ ਮਿਲੀ ਮਨਜ਼ੂਰੀ ਕਾਨੂੰਨ ਬਰਕਰਾਰ ਰੱਖੇਗੀ : ਭੱਟੀ

ਸ. ਭੱਟੀ ਨੇ ਆਪ ਦੇ ਸਪੀਕਰ ਨੂੰ ਧੰਨਵਾਦ ਕਰਨ ਲਈ ਉਚੇਚੇ ਤੌਰ ’ਤੇ ਮੁਲਕਾਤ ਕੀਤੀ ਨਵੀਂ ਦਿੱਲੀ 13 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)-ਸ. ਭੱਟੀ ਨੇ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ ਕੇਜਰੀਵਾਲ ਸਰਕਾਰ ਤੇ ਛਾਏ ਸੰਕਟ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਬਿਆਨ ਜਾਰੀ ਕੀਤਾ ਕਿ ਸਿੱਖ ਕੌਮ ਦੇ ਕੂਝ ਅਹਿਮ ਮੁਦਿਆਂ ਨੂੰ ਮੰਨਵਾਉਣ ਲਈ ਮੇਰੇ ਵਲੋਂ ਰਖੀ ਜੰਤਰ ਮੰਤਰ ਤੇ ... Read More »

ਹੈਵਾਨੀਅਤ ਦੀ ‘ਗੋਲੀ’ ਨੇ ਇੱਕ ਮਾਸੂਮ ਨੰਨ੍ਹੀ ਛਾਂ ਦੇ ਬਾਪ ਨੂੰ ਪਹੁੰਚਾਇਆ ਮੌਤ ਦੇ ਘਾਟ, 7 ਜ਼ਖਮੀ

ਜੰਡਿਆਲਾ ਗੁਰੂ, 13 ਫਰਵਰੀ (ਵਰਿੰਦਰ ਸਿੰਘ, ਵਰੁਣ ਸੋਨੀ)- ਛੋਟੀ ਮੋਟੀ ਤਕਰਾਰ ਭਖਦੀ-ਭਖਦੀ ਹੈਵਾਨੀਅਤ ਦਾ ਰੂਪ ਧਾਰ ਗਈ ਅਤੇ ਇਸ ਹੈਵਾਨੀਅਤ ਵਿਚ ਚੱਲੀ ਗੋਲੀ ਨੇ ਇਕ ਮਾਸੂਮ 7 ਮਹੀਨੇ ਦੇ ਕਰੀਬ ਨੰਨ੍ਹੀ ਛਾਂ ਦੇ ਸਿਰ ਉਪਰੋਂ ਉਸਦੇ ਬਾਪ ਦਾ ਸਾਇਆ ਖਤਮ ਕਰ ਦਿੱਤਾ। ਸ਼ਮਸ਼ਾਨਘਾਟ ਵਿੱਚ ਵਿਰਲਾਪ ਕਰ ਰਹੀ ਮ੍ਰਿਤਕ ਦੀ ਨੌਜਵਾਨ ਪਤਨੀ ਅਤੇ ਬਜ਼ੁਰਗ ਮਾਂ ਦਾ ਹਾਲ ਬੇਹਾਲ ਹੋਇਆ ਦਾ ਸੀ ... Read More »

COMING SOON .....


Scroll To Top
11