Saturday , 16 February 2019
Breaking News
You are here: Home » TOP STORIES (page 471)

Category Archives: TOP STORIES

ਆਸਾਰਾਮ ਨੇ ਦਾਖਲ ਕੀਤੀ ਪੱਕੀ ਜ਼ਮਾਨਤ ਲਈ ਅਰਜ਼ੀ-ਸੁਣਵਾਈ 2 ਨੂੰ

ਗਾਂਧੀਨਗਰ, 23 ਨਵੰਬਰ (ਪੀ.ਟੀ. ਬਿਊਰੋ)- ਇਕ ਮਹੀਨਾ ਪਹਿਲਾਂ ਸੂਰਤ ਸਥਿਤ ਔਰਤ ਵਲੋਂ ਦਾਇਰ ਕੀਤੀ ਗਈ ਜਬਰ ਜਨਾਹ ਦੀ ਸ਼ਿਕਾਇਤ ਦੇ ਸਬੰਧ ਵਿਚ ਆਸਾਰਾਮ ਨੇ ਸਥਾਨਕ ਅਦਾਲਤ ਵਿਚ ਪੱਕੀ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਹੈ। ਆਸਾਰਾਮ ਨੂੰ ਜੋਧਪੁਰ ਤੋਂ ਟਰਾਂਜ਼ਿਟ ਵਾਰੰਟ ‘ਤੇ ਇਥੇ ਲਿਆਂਦਾ ਗਿਆ ਸੀ,ਜਿਥੇ ਸਥਾਨਕ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਬਾਅਦ ਉਸ ਨੂੰ ਫਿਰ ... Read More »

ਜ਼ਾਬਰ, ਕਾਤਲ ਅਤੇ ਫਿਰਕੂ ਮੋਦੀ ਦੀ ਪੰਜਾਬ ਆਮਦ ‘ਤੇ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ : ਮਾਨ

ਫਤਹਿਗੜ੍ਹ ਸਾਹਿਬ, 23 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-”ਜ਼ਾਬਰ, ਕਾਤਿਲ ਅਤੇ ਫਿਰਕੂ ਨਰਿੰਦਰ ਮੋਦੀ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਮੋਗੇ ਦੇ ਇਕੱਠ ਵਿਚ ਬੁਲਾਕੇ ਮੁਸਲਿਮ, ਸਿੱਖ ਅਤੇ ਹੋਰ ਘੱਟ ਗਿਣਤੀ ਕੌਮਾਂ ਦੇ ਮਨਾਂ ਅਤੇ ਆਤਮਾਵਾਂ ਨੂੰ ਡੁੰਘੀ ਠੇਸ ਪਹੁੰਚਾਉਣ ਦੇ ਕੀਤੇ ਜਾ ਰਹੇ ਅਮਲਾਂ ਨੂੰ ਕੌਮ ਅਤੇ ਮਨੁੱਖਤਾ ਵਿਰੋਧੀ ਕਰਾਰ ਦਿੰਦੇ ਹੋਏ, ਪੰਜਾਬ ਸੂਬੇ ਨਾਲ ਸੰਬੰਧਤ ... Read More »

ਧਨੁਸ਼ ਮਿਜ਼ਾਈਲ ਦਾ ਸਫਲ ਤਜਰਬਾ

ਬਲਾਸੋਰ 23 ਨਵੰਬਰ (ਪੀ.ਟੀ.)-ਅੱਜ ਇਥੇ ਉਡੀਸ਼ਾ ਦੇ ਤੱਟ ਤੋਂ ਦੂਰ ਭਾਰਤੀ ਸਮੁੰਦਰੀ ਫੌਜ ਦੇ ਬੇੜੇ ਤੋਂ ਪ੍ਰਮਾਣੂ ਹਥਿਆਰ ਲਿਜਾਣ ਦੇ ਸਮਰਥ ਧਨੁਸ਼ ਬਾਲਿਸਟਿਕ ਮਿਜ਼ਾਈਲ ਦਾ ਸਫਲ ਤਜ਼ਰਬਾ ਕੀਤਾ ਗਿਆ। ਇਥੋਂ ਨੇੜੇ ਸਥਿਤ ਟੈਸਟ ਰੇਂਜ ਚਾਂਦੀਪੁਰ ਦੇ ਮੁਖੀ ਕੇ. ਵੀ ਪ੍ਰਸਾਦ ਨੇ ਦੱਸਿਆ ਕਿ ਰਣਨੀਤਿਕ ਫੋਰਸਜ ਕਮਾਂਡ (ਐਸ.ਐਫ.ਸੀ) ਨੇ ਮਿਜ਼ਾਈਲ ਦੀ ਪਰਖ ਕੀਤੀ ਹੈ ਜੋ ਪੂਰੀ ਤਰਾਂ ਸਫਲ ਰਹੀ। ਜਮੀਨ ਤੋਂ ... Read More »

ਆਂਧਰਾ ਪ੍ਰਦੇਸ਼ ਵਿਚ ਹੈਲਨ ਤੂਫਾਨ ਨਾਲ ਫਸਲਾਂ ਦੀ ਭਾਰੀ ਤਬਾਹੀ

ਹੈਦਰਾਬਾਦ, 23 ਨਵੰਬਰ (ਪੀ.ਟੀ. ਬਿਊਰੋ)- ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰ ਵਿਚ ਆਏ ਹੈਲਨ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਬਾਰਿਸ਼ ਤੇ ਤੂਫਾਨ ਨਾਲ ਮੌਤਾਂ ਦੀ ਗਿਣਤੀ 8 ਦੱਸੀ ਜਾ ਰਹੀ ਹੈ ਪਰ ਫਸਲਾਂ ਖਾਸ ਕਰਕੇ ਝੋਨਾ ਜੋ ਪੱਕ ਚੁੱਕਾ ਹੈ, ਦਾ ਭਾਰੀ ਨੁਕਸਾਨ ਹੋਇਆ ਹੈ। ਅਧਿਕਾਰੀਆਂ ਅਨੁਸਾਰ ਪੱਛਮੀ ਗੋਦਾਵਰੀ, ਪੂਰਬੀ ਗੋਦਾਵਰੀ , ਕ੍ਰਿਸ਼ਨਾ ਤੇ ਗੁਨਤੂਰ ਜਿਲ੍ਹਿਆਂ ਵਿਚ 1.69 ਲੱਖ ਹੈਕਟੇਅਰ ... Read More »

ਕੇਂਦਰ ਸਰਕਾਰ ਆਮ ਆਦਮੀ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ : ਮੁੱਖ ਮੰਤਰੀ

ਫੱਤੂਢੀਂਗਾ (ਸੁਲਤਾਨਪੁਰ ਲੋਧੀ), 17 ਨਵੰਬਰ  (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਲੋਕਾਂ ਨੂੰ ਅਗਾਮੀ ਲੋਕ ਸਭਾ ਚੋਣਾਂ ਵਿੱਚ ਆਪਣੀ ਆਤਮਾ ਦੀ ਆਵਾਜ਼ ਅਨੁਸਾਰ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਝੂਠੇ ਅਤੇ ਘਟੀਆ ਪ੍ਰਚਾਰ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਹਲਕਾ ... Read More »

ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਪ੍ਰਕਾਸ਼ ਪੁਰਬ

ਅੰਮ੍ਰਿਤਸਰ, 17 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਐਤਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚ ਇਸ਼ਨਾਨ ਕੀਤਾ ਅਤੇ ਆਪਣੇ ਮਨ ਦੀ ਸ਼ਾਂਤੀ ਲਈ ਗੁਰੂ ਘਰ ‘ਚ ਅਰਦਾਸ ਕਰਕੇ ... Read More »

ਰੇਲ ਮੰਤਰੀ ਵੱਲੋਂ ਰੇਲਵੇ ਕਰਾਸਿੰਗ, ਪਾਰਕ ਅਤੇ ਅੰਡਰ ਬਰਿੱਜ ਦਾ ਨੀਂਹ ਪੱਥਰ

ਲਹਿਰਾਗਾਗਾ/ਧੂਰੀ, 17 ਨਵੰਬਰ (ਦਿਆ ਸਿੰਘ ਚੋਟੀਆਂ, ਸੁਨੀਲ ਗੋਇਲ, ਸਿੰਗਲਾ, ਹਸਨਪੁਰੀ)-ਕੇਂਦਰੀ ਰੇਲਵੇ ਮੰਤਰੀ ਮਲਿਕ ਅਰਜੁਨ ਖੜਗੇ ਨੇ ਸਥਾਨਕ ਸ਼ਹਿਰ ਵਿਚ ਰੇਲਵੇ ਕਰਾਸਿੰਗ ਨੰਬਰ ਸੀ 93 ‘ਤੇ  ਰੇਲਵੇ ਅੰਡਰ ਬਰਿੱਜ ਦਾ ਅਤੇ ਰੇਲਵੇ ਪਾਰਕ ਦਾ ਨੀਂਹ ਪੱਥਰ ਰੱਖਿਆ। ਉਨਾਂ ਇਸ ਸਮੇਂ ਵਿਸ਼ਾਲ ਜਨ ਸਭਾ ਨੂੰ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰ ਪੁਰਬ ਦੀਆਂ ਵਧਾਈਆਂ ਦਿੱਤੀਆਂ। ਉਨਾ ਕਿਹਾ ਕਿ ... Read More »

ਭਗੌੜੇ ਨਰਾਇਣ ਸਾਈਂ ‘ਤੇ ਪੰਜ ਲੱਖ ਦੇ ਇਨਾਮ ਦਾ ਐਲਾਨ

ਅਹਿਮਦਾਬਾਦ, 17 ਨਵੰਬਰ (ਪੀ.ਟੀ.)-ਜਿਣਸੀ ਸ਼ੋਸ਼ਣ ਦੇ ਇਲਜ਼ਾਮ ‘ਚ ਫਰਾਰ ਚੱਲ ਰਹੇ ਨਰਾਇਣ ਸਾਈਂ ‘ਤੇ ਪੰਜ ਲੱਖ ਰੁਪਏ ਦੇ ਇਨਾਮ ਦੀ ਘੋਸ਼ਣਾ ਕੀਤੀ ਗਈ ਹੈ। ਅਹਿਮਦਾਬਦ ਪੁਲਿਸ ਨੇ ਸੁਰਾਗ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦੀ ਰਾਸ਼ੀ ਦੇਣ ਦੀ ਘੋਸ਼ਣ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੇ ਨਰਾਇਣ ਸਾਈਂ ਦੀਆਂ ਤਸਵੀਰਾਂ ਨੂੰ ਸ਼ਹਿਰ ‘ਚ ਲਵਾ ਦਿੱਤਾ ਹੈ। ਜੋਧਪੁਰ ਪੁਲਿਸ ਨੇ ਨਰਾਇਣ ... Read More »

ਰਾਹੁਲ ਗਾਂਧੀ ਦੇ ਖੋਖਲੇਪਣ ਤੋਂ ਕਾਂਗਰਸ ਲੀਡਰਸ਼ਿਪ ਹੀ ਔਖੀ : ਚੰਦੂਮਾਜਰਾ

ਪਟਿਆਲਾ, 17 ਨਵੰਬਰ  (ਪੀ.ਟੀ.)-ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਐਮ ਪੀ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਵਿਚਾਰਕ ਖੋਖਲੇਪਨ ਤੋਂ ਕਾਂਗਰਸ ਦੀ ਲੀਡਰਸ਼ਿਪ ਹੀ ਔਖਿਆਈ ਮਹਿਸੂਸ ਕਰ ਰਹੀ ਹੈ ਜਿਸ ਕਾਰਨ ਪਾਰਟੀ ਦੇ ਆਗੂ ਖੁਦ ਹੀ ਉਨ੍ਹਾਂ ਨੂੰ ਗਲਤੀਆਂ ਲਈ ਮੁਆਫੀ ਮੰਗਣ ਦੀ ਸਲਾਹ ਦੇਣ ਲੱਗ ਪਏ ... Read More »

ਦੂਜੇ ਦੇਸ਼ ਸ੍ਰੀਲੰਕਾ ‘ਤੇ ਹੁਕਮ ਨਾ ਚਲਾਉਣ : ਰਾਜਪਕਸ਼ੇ

ਕੋਲੰਬੋ, 17 ਨਵੰਬਰ (ਪੀ.ਟੀ.)ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਮਾਮਲੇ ਵਿੱਚ ਆਪਣੇ ਰੁਖ ‘ਤੇ ਅੜੇ ਸ਼੍ਰੀਲੰਕਾਈ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਕੌਮਾਂਤਰੀ ਜਾਂਚ ਦੀ ਮੰਗ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਦੂਜੇ ਦੇਸ਼ਾਂ ਨੂੰ ਸ਼੍ਰੀਲੰਕਾ ‘ਤੇ ਹੁਕਮ ਨਹੀਂ ਚਲਾਉਣਾ ਚਾਹੀਦਾ। ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਵੱਲੋਂ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਮਾਮਲਿਆਂ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਨੂੰ ਅਲਟੀਮੇਟਮ ਦਿੱਤੇ ਜਾਣ ... Read More »

COMING SOON .....


Scroll To Top
11