Monday , 19 August 2019
Breaking News
You are here: Home » TOP STORIES (page 470)

Category Archives: TOP STORIES

ਬੰਦੀ ਸਿੰਘਾਂ ਦੀ ਰਿਹਾਈ ਨੂੰ ਪੈਰੋਲ ਵਿੱਚ ਬਦਲਣ ਵਾਲੇ ਲੋਕਾਂ ਦੀ ਹੋਵੇ ਜਵਾਬਦੇਹੀ : ਪੰਥਕ ਆਗੂ

ਜਵਾਬਦੇਹੀ ਲਈ 12 ਮਾਰਚ ਤੱਕ ਸਮਾਂ ਤੈਅ ਅੰਮ੍ਰਿਤਸਰ, 5 ਮਾਰਚ (ਮਨਿੰਦਰ  ਸਿੰਘ ਗੋਰੀ)-ਸਜ਼ਾਵਾਂ ਭੁਗਤਣ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ 14 ਨਵੰਬਰ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਆਰੰਭੀ ਭੁੱਖ ਹੜਤਾਲ ਦੇ ਸੰਘਰਸ਼ ਨੂੰ ਰਿਹਾਈ ਦੇ ਮੋਰਚੇ ਤੋਂ ਪੈਰੋਲ ਮੋਰਚੇ ਵਿੱਚ ਤਬਦੀਲ ਕੀਤਾ  ਗਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਸੰਗਤਾਂ ਨੂੰ ... Read More »

ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣ ’ਤੇ ਬਾਜਵਾ ਵੱਲੋਂ ਅਕਾਲੀ-ਭਾਜਪਾ ਸਰਕਾਰ ਦੀ ਨਿੰਦਾ

ਚੰਡੀਗੜ੍ਹ, 5 ਮਾਰਚ (ਪੀ.ਟੀ.)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਦੁੱਖ ਸਾਂਝਾ ਕੀਤਾ ਹੈ, ਜਿਨ੍ਹਾਂ ਨੂੰ ਫਰਵਰੀ ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ। ਉਨ੍ਹਾਂ ਨੇ ਤਨਖਾਹਾਂ, ਪੈਨਸ਼ਨ, ਮੈਡੀਕਲ ਬਿੱਲਾਂ ਤੇ ਪ੍ਰੋਵੀਡੇਂਟ ਫੰਡ ਤੋਂ ਲੋਨਾਂ ਦੀਆਂ ਅਦਾਇਗੀਆਂ ਰੋਕਣ ਲਈ ਅਕਾਲੀ ਭਾਜਪਾ ਸਰਕਾਰ ਦੀ ਨਿੰਦਾ ਕੀਤੀ ਹੈ।ਇਥੇ ਜਾਰੀ ਬਿਆਨ ’ਚ ਬਾਜਵਾ ਨੇ ਕਿਹਾ ਹੈ ... Read More »

ਡੀ.ਸੀ. ਸ਼ਹੀਦ ਭਗਤ ਸਿੰਘ ਨਗਰ ਨੇ ਸਰਕਾਰੀ ਗੱਡੀਆਂ ਤੋਂ ਲਾਲ ਬੱਤੀ ਉਤਰਵਾਈ

ਨਵਾਂਸ਼ਹਿਰ, 5 ਮਾਰਚ (ਵਿਜੇ ਜੋਤੀ) ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਪੰਜਾਬ ਸਰਕਾਰ ਵੱਲੋਂ ਲਾਲ ਬੱਤੀ ਦੀ ਵਰਤੋਂ ਦੇ ਸਬੰਧ ਜਾਰੀ ਨਵੀਂ ਅਧਿਸੂਚਨਾ ਦੇ ਮੱਦੇਨਜ਼ਰ ਪਹਿਲ ਕਰਦਿਆਂ ਅੱਜ ਆਪਣੇ ਸਰਕਾਰੀ ਵਾਹਨਾਂ ਤੋਂ ਲਾਲ ਬੱਤੀ ਉਤਰਵਾ ਦਿੱਤੀ।ਪੰਜਾਬ ਸਰਕਾਰ ਵੱਲੋਂ ਇਹ ਨਵੀਂ ਅਧਿਸੂਚਨਾ ਸੁਪਰੀਮ ਕੋਰਟ ਵੱਲੋਂ ਲਾਲ ਬੱਤੀ ਦੀ ਵਰਤੋਂ ਸਬੰਧੀ ਦਿੱਤੇ ਦਿਸ਼ਾ-ਨਿਰਦੇਸ਼ਾਂ ਤਹਿਤ ਜਾਰੀ ਕੀਤੀ ਗਈ ਹੈ। ... Read More »

ਸੁਬਰਤੋ ਰਾਏ ਦੇ ਚਿਹਰੇ ’ਤੇ ਨੌਜਵਾਨ ਨੇ ਸੁੱਟੀ ਸਿਆਹੀ

ਅਦਾਲਤ ਨੇ 11 ਮਾਰਚ ਤੱਕ ਭੇਜਿਆ ਜੇਲ੍ਹ ਨਵੀਂ ਦਿੱਲੀ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਨਿਵੇਸ਼ਕਾਂ ਦੇ 20 ਹਜ਼ਾਰ ਕਰੋੜ ਰੁਪਏ ਵਾਪਿਸ ਨਾ ਕਰਨ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲਏ ਗਏ ਸਹਾਰਾ ਮੁਖੀ ਸੁਬਰਤੋ ਰਾਏ ਨੇ ਸੁਪਰੀਮ ਕੋਰਟ ਵਿੱਚ ਪੇਸ਼ ਹੋ ਕੇ ਬਿਨਾ ਸ਼ਰਤ ਮੁਆਫੀ ਮੰਗੀ ਅਤੇ ਸੁਪਰੀਮ ਕੋਰਟ ਨੂੰ ਕਿਹਾ ਕਿ ਮੈਂ ਅਦਾਲਤ ਦੇ ਹਰ ਹੁਕਮ ਦਾ ਪਾਲਣ ਕਰਾਂਗਾ। ਅਦਾਲਤ ਨੇ ... Read More »

ਅਕਾਲੀ-ਭਾਜਪਾ ਗਠਜੋੜ ਦੀ ਸੁਨਾਮੀ ਮੂਹਰੇ ਵਿਰੋਧੀ ਪਾਰਟੀਆਂ ਦਾ ਟਿਕ ਸਕਣਾ ਨਾ-ਮੁਮਕਿਨ : ਸੁਖਬੀਰ

ਕਾਂਗਰਸ, ਪੀ. ਪੀ. ਪੀ. ਅਤੇ ਆਪ ਪਾਰਟੀ ਰਾਜਸੀ ਬੇਚੈਨੀ ਦਾ ਸ਼ਿਕਾਰ ਲੁਧਿਆਣਾ, 4 ਮਾਰਚ (ਸੁਖਚੈਨ ਮਹਿਰਾ ਬਹਾਦਰਕੇ)-ਪੰਜਾਬ ਦੇ ਉ¤ਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਦਾਅਵੇ ਨਾਲ ਕਿਹਾ ਹੈ ਕਿ ਪੂਰੇ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਅਤੇ ਲੋਕ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸੱਤਾ ... Read More »

..ਲੁੱਟ ਖੋਹ ਵਾਲੇ ਤਿੰਨ ਦੋਸ਼ੀ ਸਮਾਨ ਸਮੇਤ ਕਾਬੂ

ਬਠਿੰਡਾ, 4 ਮਾਰਚ (ਅਵਤਾਰ ਸਿੰਘ ਕੈਂਥ)-ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਸੀ ਜਿਲ੍ਹਾ ਪੁਲਿਸ ਮੁੱਖੀ ਬਠਿੰਡਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਗੁਰੂ ਨਾਨਕ ਨਗਰ ਗੋਨਿਆਣਾ ਮੰਡੀ ਨੇ ਇਤਲਾਹ ਦਿੱਤੀ ਸੀ ਕਿ ਪਿਛਲੇ ਮਹਿਨੇ ਫਰਵਰੀ ਦੀ 23/24 ਦੀ ਦਰਮਿਆਨੀ ਰਾਤ ਨੂੰ ਵਕਤ ਕਰੀਬ 2/2-30 ਵਜੇ ਜਦ ਉਹ ਬਠਿੰਡਾ ਤੋਂ ਗੋਨਿਆਣਾ ਮੰਡੀ ਆਪਣੇ ਘਰ ਜਾ ਰਿਹਾ ... Read More »

ਮੁੱਖ ਮੰਤਰੀ ਵੱਲੋਂ ਪੰਜਾਬ ਦੇ ਸਹਿਕਾਰੀ ਬੈਂਕ ਨੂੰ ਦੇਸ਼ ਦਾ ਨੰਬਰ ਇੱਕ ਬੈਂਕ ਬਣਾਉਣ ’ਤੇ ਜ਼ੋਰ

ਸਹਿਕਾਰੀ ਬੈਂਕਾਂ ਨੂੰ ਮਜ਼ਬੂਤ ਬਣਾਉਣ ਅਤੇ ਆਧੁਨਿਕੀਕਰਨ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਲਾਭ ਹੋਵੇਗਾ ਚੰਡੀਗੜ੍ਹ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਰਾਜ ਸਹਿਕਾਰੀ ਬੈਂਕ ਨੂੰ ਦੇਸ਼ ਦੀ ਨੰਬਰ ਇੱਕ ਬੈਂਕ ਬਣਾਉਣ ‘ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡਾ ਲਾਭ ਹੋਵੇਗਾ ਕਿਉਂਕਿ ਸਹਿਕਾਰੀ ਬੈਂਕਾਂ ਇਨ੍ਹਾਂ ਵਰਗਾਂ ... Read More »

‘ਕੌਮ ਦੇ ਹੀਰੇ’ ਫਿਲਮ ਹਰ ਸਿੱਖ ਨੂੰ ਵੇਖਣੀ ਚਾਹੀਦੀ ਹੈ : ਸੰਤ ਦਾਦੂਵਾਲ

ਤਲਵੰਡੀ ਸਾਬੋ, 4 ਮਾਰਚ (ਰਣਜੀਤ ਸਿੰਘ ਰਾਜੂ)-‘‘ਮੌਜੂਦਾ ਪੰਥ ਦੇ ਸ਼ਹੀਦਾਂ ਉ¤ਪਰ ਬਣੀ ਫਿਲਮ ‘ਕੌਮ ਦੇ ਹੀਰੇ’ ਹਰ ਸਿੱਖ ਨੂੰ ਵੇਖਣੀ ਚਾਹੀਦੀ ਹੈ।’’ ਇਸ ਵਿਚਾਰ ਦਾ ਪ੍ਰਗਟਾਵਾ ਪੰਥਕ ਸੇਵਾ ਲਹਿਰ ਦੇ ਮੁਖੀ ਅਤੇ ਉ¤ਘੇ ਸਿੱਖ ਪ੍ਰਚਾਰਕ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਵਾਲਿਆਂ ਨੇ ਪ੍ਰੈ¤ਸ ਦੇ ਨਾਮ ਜਾਰੀ ਬਿਆਨ ਵਿੱਚ ਕੀਤਾ। ਸੰਤ ਦਾਦੂਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ... Read More »

ਰਾਜਪਾਲ ਵੱਲੋਂ ਅੰਤਰਰਾਜੀ ਮੁੱਦਿਆਂ ਦਾ ਜਲਦੀ ਨਾਲ ਹੱਲ ਕੀਤੇ ਜਾਣ ’ਤੇ ਜ਼ੋਰ

ਗੁਆਂਢੀ ਰਾਜਾਂ ਦੀ ਤਰਜ਼ ’ਤੇ ਪੰਜਾਬ ਨੂੰ ਆਰਥਿਕ ਪੈਕੇਜ ਦੇਣ ਉੱਤੇ ਜ਼ੋਰ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੇ ਜਾਣ ’ਤੇ ਜ਼ੋਰ ਚੰਡੀਗੜ੍ਹ, 3 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਦੀੇ ਅੰਤਰ-ਰਾਜੀ ਮੁੱਦਿਆਂ ਉਤੇ ਤੁਰੰਤ ਹੱਲ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਰਾਜਪਾਲ ਸ਼੍ਰੀ ਸ਼ਿਵਰਾਜ ਵੀ. ਪਾਟਿਲ ਨੇ ਦੇਸ਼ ਵਿੱਚ ਸਹਿਕਾਰੀ ਸੰਘਵਾਦ ਦੀ ਸਖਤ ਵਕਾਲਤ ਕੀਤੀ ਹੈ ਜਿਸ ... Read More »

ਇਸਲਾਮਾਬਾਦ ਅਦਾਲਤ ’ਚ ਆਤਮਘਾਤੀ ਹਮਲੇ ਵਿੱਚ ਜੱਜ ਸਣੇ 11 ਹਲਾਕ

ਇਸਲਾਮਾਬਾਦ, 3 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਇਸਲਾਮਾਬਾਦ ਦੇ ਇੱਕ ਕੋਰਟ ਵਿੱਚ ਸੋਮਵਾਰ ਨੂੰ ਹੋਏ ਆਤਮਘਾਤੀ ਹਮਲੇ ’ਚ ਇੱਕ ਜੱਜ ਸਮੇਤ ਗਿਆਰਾਂ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦੋਂ ਕਿ 24 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪੁਲਿਸ ਦੇ ਇੰਸਪੈਕਟਰ ਜਨਰਲ ਸਿਕੰਦਰ ਹਯਾਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਆਤਮਘਾਤੀ ਹਮਲਾਵਰ ਕੋਰਟ ਰੂਮ ਵਿੱਚ ਵੜੇ। ਅੰਦਰ ਦਾਖਲ ਹੁੰਦੇ ... Read More »

COMING SOON .....


Scroll To Top
11