Thursday , 5 December 2019
Breaking News
You are here: Home » TOP STORIES (page 452)

Category Archives: TOP STORIES

2ਜੀ ਮਾਮਲਾ: ਰਾਜਾ, ਕਨਿਮੋਝੀ ਤੇ ਸੱਤ ਹੋਰ ਨੇ ਮੰਗੀ ਜ਼ਮਾਨਤ

  ਨਵੀਂ ਦਿੱਲੀ, 26 ਮਈ (ਪੀ.ਟੀ.)-ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ, ਦਰਮੁਕ ਸੰਸਦ ਕਨਿਮੋਝੀ ਤੇ ਸੱਤ ਹੋਰ ਦੋਸ਼ੀਆਂ ਨੇ ਅ¤ਜ ਦਿੱਲੀ ਦੀ ਇੱਕ ਅਦਾਲਤ ਦੇ ਸਾਹਮਣੇ ਜ਼ਮਾਨਤ ਅਰਜ਼ੀ ਦਰਜ ਕੀਤੀ। ਆਪਣੇ ਖਿਲਾਫ ਜਾਰੀ ਸੰਮਨ ਦੇ ਅਨੁਪਾਲਨ ’ਚ ਅਦਾਲਤ ਦੇ ਸਾਹਮਣੇ ਪੇਸ਼ ਹੋਏ ਦੋਸ਼ੀਆਂ ਨੇ ਜ਼ਮਾਨਤ ਅਰਜ਼ੀਆਂ ਦਰਜ ਕੀਤੀਆਂ। ਅਦਾਲਤ ਨੇ ਇਸ ’ਤੇ ਸੁਣਵਾਈ ਲਈ 28 ਮਈ ਦੀ ਤਾਰੀਖ ਨਿਰਧਾਰਤ ਕੀਤੀ ਹੈ। ... Read More »

ਨਵਤੇਜ ਸਿੰਘ ਦੀਆਂ ਦੋ ਐੱਫ.ਡੀ.ਆਰ. ਭੈਣਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਭੇਂਟ

ਅੰਮ੍ਰਿਤਸਰ, 26 ਮਈ (ਪੀ.ਟੀ.)- ਬੀਬੀ ਗਗਨਦੀਪ ਕੌਰ ਤੇ ਬੀਬੀ ਗੁਰਮੀਤ ਕੌਰ ਨੇ ਆਪਣੇ ਸਵਰਗਵਾਸੀ ਭਰਾ ਭਾਈ ਨਵਤੇਜ ਸਿੰਘ ਦੀਆਂ ਦੋ ਐੱਫ. ਡੀ. ਆਰ. ਜਿਨਾਂ ਦੀ ਰਕਮ ਤਕਰੀਬਨ 321654 ਰੁਪਏ ਹੈ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਸੌਂਪੀਆਂ।ਸਵਰਗੀ ਭਾਈ ਨਵਤੇਜ ਸਿੰਘ ਜੋ ਕ੍ਰਿਸ਼ਨਾ ਨਗਰ, ਮੁਰੱਬੇ ਵਾਲੀ ਗਲੀ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਤੇ ਸੱਚਖੰਡ ... Read More »

ਮੋਦੀ ਦੇ ਸਹੁੰ ਚੁੱਕ ਸਮਾਰੋਹ ’ਚ ਸ਼ਾਮਿਲ ਹੋਣਗੇ ਨਵਾਜ ਸ਼ਰੀਫ

ਇਸਲਾਮਾਬਾਦ/ਨਵੀਂ ਦਿੱਲੀ, 24 ਮਈ (ਪੀ.ਟੀ.)-ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਸ਼ਾਮਿਲ ਹੋਣਗੇ। ਪਾਕਿਸਤਾਨ ਸਰਕਾਰ ਥੋੜ੍ਹੀ ਦੇਰ ’ਚ ਇਸਦਾ ਰਸਮੀ ਐਲਾਨ ਕਰੇਗੀ। ਭਾਰਤ-ਪਾਕ ਸੰਬੰਧ ’ਤੇ ਪਾਕ ਪੀਐਮ ਦੀ ਧੀ ਮਰਿਅਮ ਨਵਾਜ ਸ਼ਰੀਫ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ ਦੀ ਨਵੀਂ ਸਰਕਾਰ ਦੇ ਨਾਲ ਚੰਗਾ ਸੰਬੰਧ ਸਥਾਪਤ ... Read More »

ਭਾਜਪਾ ਪੰਜਾਬ ’ਚ ਮੁੜ ਉੱਪ ਮੁੱਖ ਮੰਤਰੀ ਦੀ ਦਾਅਵੇਦਾਰੀ ਦੀ ਚਾਹਵਾਨ

ਜਲੰਧਰ, 24 ਜੂਨ – ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਵੱਡੇ ਫੇਰਬਦਲ ਦੇ ਆਸਾਰ ਹਨ। ਇਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਇਕ ਹਿੱਸਾ ਪੰਜਾਬ ਵਿੱਚ ਉੱਪ ਮੁਖ ਮੰਤਰੀ ਦੀ ਮੁੜ ਦਾਅਵੇਦਾਰੀ ਲਈ ਪਰ ਤੋਲ ਰਿਹਾ ਹੈ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਸ਼ਾਮਿਲ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਪੰਜਾਬ ... Read More »

ਕਮਲਨਾਥ ਹੋ ਸਕਦੇ ਹਨ ਲੋਕਸਭਾ ’ਚ ਵਿਰੋਧੀ ਪੱਖ ਦੇ ਨੇਤਾ

ਨਵੀਂ ਦਿੱਲੀ, 24 ਮਈ (ਪੀ.ਟੀ.)-ਕਾਂਗਰਸ ਦੇ ਸੀਨੀਅਰ ਸੰਸਦ ਕਮਲਨਾਥ ਨੂੰ ਲੋਕਸਭਾ ’ਚ ਨੇਤਾ ਵਿਰੋਧੀ ਧੜਾ ਮਨੋਨੀਤ ਕੀਤੇ ਜਾਣ ਦੀ ਉਂਮੀਦ ਹੈ। ਸੂਤਰਾਂ ਦੇ ਮੁਤਾਬਕ ਕਮਲਨਾਥ ਇਸ ਅਹੁੱਦੇ ਦੀ ਦੋੜ ’ਚ ਸਭ ਤੋਂ ਅੱਗੇ ਹਨ। ਕਾਂਗਰਸ ਦੇ ਇੱਕ ਸੀਨੀਅਰ ਸੰਸਦ ਨੇ ਦੱਸਿਆ ਕਿ ਸੀਨੀਅਰਤਾ ਦੇ ਆਧਾਰ ‘ਤੇ ਕਮਲਨਾਥ ਪਹਿਲੀ ਪਸੰਦ ਹਨ। ਸੰਸਦ ਨੇ ਇਹ ਵੀ ਕਿਹਾ ਕਿ ਕਾਂਗਰਸ ਸੰਸਦੀ ਦਲ ਦੇ ... Read More »

ਭਾਈ ਰਘਵਿੰਦਰ ਸਿੰਘ ਨੇ ਅਰਦਾਸ ਕਰਕੇ ਕੀਤੀ ਅੰਗ੍ਰੇਜਾਂ ਦੇ ਵੋਟਿੰਗ ਸੈਸ਼ਨ ਦੀ ਸ਼ੁਰੂਆਤ

ਨਵੀਂ ਦਿੱਲੀ, 24 ਮਈ (ਮਨਪ੍ਰੀਤ ਸਿੰਘ ਖਾਲਸਾ)-ਸਿੱਖ ਕੌਮ ਵਾਸਤੇ ਉਹ ਘੜੀ ਬੇਹਦ ਸੁਲਖਣੀ ਸਾਬਤ ਹੋਈ ਜਦੋਂ ਅਮੇਰਿਕਾ ਦੇ ਟ੍ਰੰਟਨ (ਨਿਉਜਰਸੀ) ਵਿਚ ਸੈਨੇਟ ਵੋਟਿੰਗ ਸ਼ੇੈਸਨ ਦੀ ਸ਼ੁਰੁਆਤ ਸਿੱਖ ਰੀਤੀ ਰਿਵਾਜ ਮੁਤਾਬਿਕ ਅਰਦਾਸ ਕਰਕੇ ਕੀਤੀ ਗਈ । ਅਰਦਾਸ ਕਰਨ ਦੀ ਸੇਵਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗੁਰੂਘਰ, ਗਲੈਨੋਰਕ ਦੇ ਗ੍ਰੰਥੀ ਭਾਈ ਰਘਵਿੰਦਰ ਸਿੰਘ ਵਲੋਂ ਨਿਭਾਈ ਗਈ । ਭਾਈ ਰਘਵਿੰਦਰ ਸਿੰਘ ਬਾਬਾ ਪੰਜਾਬ ... Read More »

ਸ਼ਾਜਿਆ ਇਲਮੀ ਨੇ ਛੱਡੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ

ਨਵੀਂ ਦਿੱਲੀ, 24 ਮਈ (ਪੀ.ਟੀ.)-ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦਾ ਜਾਦੂ ਖ਼ਤਮ ਹੁੰਦਾ ਜਾ ਰਿਹਾ ਹੈ। ਹੁਣ ‘ਆਪ’ ਨੂੰ ਅਲਵਿਦਾ ਕਹਿਣ ਵਾਲੀਆਂ ਦੀ ਲਾਈਨ ਲੱਗ ਗਈ ਹੈ। ਇਸ ਲਾਈਨ ‘ਚ ‘ਆਪ’ ਦੀ ਸੰਸਥਾਪਕ ਮੈਂਬਰ ਸ਼ਾਜਿਆ ਇਲਮੀ ਵੀ ਸ਼ਾਮਿਲ ਹੋ ਗਈ ਹਨ। ਸ਼ਾਜਿਆ ਇਲਮੀ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਸ਼ਾਜਿਆ ਨੇ ਕਿਹਾ ਕਿ ਪਾਰਟੀ ’ਚ ਲੋਕਤੰਤਰ ... Read More »

ਕੈਪਟਨ ਅਮਰਿੰਦਰ ਨੇ ਖੁੱਲ੍ਹਕੇ ਮੰਗਿਆ ਪ੍ਰਤਾਪ ਸਿੰਘ ਬਾਜਵਾ ਤੋਂ ਅਸਤੀਫਾ

ਚੰਡੀਗੜ੍ਹ, 23 ਮਈ (ਪੀ.ਟੀ. ਬਿਊਰੋ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰੋਂ ਐੱਮ.ਪੀ. ਕੈਪਟਨ ਅਮਰਿੰਦਰ ਸਿੰਘ ਹੁਣ ਖੁੱਲ੍ਹਕੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਵਿਰੁੱਧ ਆ ਖਲੋਤੇ ਹਨ। ਬੀਤੇ ਦਿਨੀਂ ਅਨੁਸ਼ਾਸਨੀ ਕਮੇਟੀ ਵਲੋਂ ਰਾਣਾ ਗੁਰਮੀਤ ਸੋਢੀ ਤੇ ਕੇਵਲ ਢਿਲੋਂ ਨੂੰ ਨੋਟਿਸ ਜਾਰੀ ਕਰਨ ਉਪਰੰਤ ਕੈਪਟਨ ਨੇ ਇਸ ਕਮੇਟੀ ਦੇ ਚੇਅਰਮੈਨ ਜੀ ਕੇ ਚਤਰਥ ਨੂੰ ਕਠਪੁਤਲੀ ਗਰਦਾਨਦਿਆਂ ਜਿਥੇ ਆਪਣਾ ਦਿਮਾਗ ਵਰਤਣ ਦੀ ਸਲਾਹ ... Read More »

ਅਰਵਿੰਦ ਕੇਜਰੀਵਾਲ ਦਾ ਦਾਲ ਫੁਲਕਾ ਤਿਹਾੜ ਜੇਲ੍ਹ ਵਿਚ 6 ਜੂਨ ਤਕ ਵਧਿਆ

ਕੇਜਰੀਵਾਲ ਜਮਾਨਤ ਰਾਸ਼ੀ ਨਾ ਭਰਨ ਦੀ ਜ਼ਿਦ ਤੇ ਮੁੜ ਅੜੇ ਨਵੀਂ ਦਿੱਲੀ, 23 ਮਈ (ਮਨਪ੍ਰੀਤ ਸਿੰਘ ਖਾਲਸਾ)-ਆਮ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੇਤਾ ਨਿਤਿਨ ਗਡਕਰੀ ਨੂੰ ਸਭ ਤੋਂ ਭ੍ਰਿਸ਼ਟ ਨੇਤਾਵਾਂ ਦੀ ਲਿਸਟ ਵਿਚ ਸ਼ਾਮਲ ਕਰਦੇ ਹੋਏ ਬਿਆਨਬਾਜ਼ੀ ਕੀਤੀ ਸੀ । ਅਰਵਿੰਦ ਕੇਜਰੀਵਾਲ ਦੀ ਬਿਆਨਬਾਜੀ ਤੋਂ ਖਫਾ ਹੋ ਕੇ ਨਿਤਿਨ ਗਡਕਰੀ ਨੇ ਕੇਜਰੀਵਾਲ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ... Read More »

ਸੁਪਰੀਮ ਕੋਰਟ ਨੇ ਕਾਲੇ ਧਨ ਬਾਰੇ ਵਿਸ਼ੇਸ਼ ਜਾਂਚ ਟੀਮ ਬਣਾਉਣ ਲਈ ਕੇਂਦਰ ਨੂੰ ਦਿੱਤਾ ਹੋਰ ਸਮਾਂ

ਨਵੀਂ ਦਿੱਲੀ, 23 ਮਈ (ਪੀ.ਟੀ.)-ਸੁਪਰੀਮ ਕੋਰਟ ਨੇ ਆਪਣੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲੇ ਧਨ ਨਾਲ ਸਬੰਧਤ ਸਾਰੇ ਮਾਮਲਿਆਂ ਉਪਰ ਨਿਗਰਾਨੀ ਰਖਣ ਲਈ ਸਾਬਕਾ ਜੱਜ ਐਮ.ਬੀ ਸ਼ਾਹ ਦੀ ਅਗਵਾਈ ਵਿਚ ਵਿਸ਼ੇਸ਼ ਜਾਚ ਟੀਮ (ਸਿਟ) ਦੇ ਗਠਨ ਲਈ ਕੇਂਦਰ ਸਰਕਾਰ ਨੂੰ ਇਕ ਹਫਤੇ ਦਾ ਹੋਰ ਸਮਾਂ ਦਿੱਤਾ ਹੈ। ਸ੍ਰੀ ਬੀ.ਐਸ ਚੌਹਾਨ ਤੇ ਏ.ਕੇ ਸੀਕਰੀ ਦੀ ਅਗਵਾਈ ਵਾਲੇ ਬੈਂਚ ਨੇ ਮਨੋਨੀਤ ਅਦਾਲਤ ਦੁਆਰਾ ਨਿਸ਼ਚਤ ... Read More »

COMING SOON .....


Scroll To Top
11