Thursday , 5 December 2019
Breaking News
You are here: Home » TOP STORIES (page 448)

Category Archives: TOP STORIES

ਸੁਪਰੀਮ ਕੋਰਟ ਵਲੋਂ ਸਹਾਰਾ ਨੂੰ 9 ਸ਼ਹਿਰਾਂ ਵਿਚ ਜਾਇਦਾਦ ਵੇਚਣ ਦੀ ਇਜਾਜ਼ਤ

ਨਵੀਂ ਦਿੱਲੀ, 4 ਜੂਨ (ਪੀ. ਟੀ)-ਸੁਬਰੋਤੋ ਰਾਏ ਨੂੰ ਘਰ ਵਿਚ ਨਜ਼ਰਬੰਦ ਰੱਖਣ ਦੀ ਸਹਾਰਾ ਦੀ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਅੱਜ ਇਕ ਵਾਰ ਮੁੜ ਖਾਰਜ ਕਰ ਦਿੱਤਾ ਜਿਸ ਦੇ ਮੱਦੇਨਜ਼ਰ ਸਹਾਰਾ ਪ੍ਰਮੁੱਖ ਸੁਬਰੋਤੋ ਰਾਏ ਨੂੰ ਅਜੇ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਸਹਾਰਾ ਸਮੂਹ ਨੇ 4 ਮਾਰਚ ਤੋਂ ਤਿਹਾੜ ਜੇਲ੍ਹ ਵਿਚ ਗਰੁੱਪ ਦੇ ਦੋ ਹੋਰ ਨਿਰਦੇਸ਼ਕਾਂ ਨਾਲ ਬੰਦ ਸੁਬਰੋਤੋ ਰਾਏ ਦੀ ... Read More »

ਬੇਰੁਜ਼ਗਾਰੀ, ਮਹਿੰਗਾਈ ਤੇ ਗਰੀਬੀ ਨੇ ਇੱਕ ਪ੍ਰੀਵਾਰ ਦੇ ਪੰਜ ਜੀਅ ਨਿਗਲੇ

ਜੋਰਾ ਸਿੰਘ ਨੇ ਪਤਨੀ ਤੇ ਤਿੰਨ ਬੱਚਿਆਂ ਨੂੰ ਜਹਿਰ ਦੇਣ ਤੋਂ ਬਾਅਦ ਖੁਦਕੁਸ਼ੀ ਕੀਤੀ ਮਾਛੀਵਾੜਾ ਸਾਹਿਬ, 4 ਜੂਨ (ਕਰਮਜੀਤ ਸਿੰਘ)- ਮਾਛੀਵਾੜਾ ਸ਼ਹਿਰ ਦੀ ਇੰਦਰਾ ਕਲੋਨੀ ‘ਚ ਕਿਰਾਏ ‘ਤੇ ਵੱਸਦੇ ਇੱਕ ਪ੍ਰੀਵਾਰ ਉਪਰ ਅੱਜ ਦੀ ਸਵੇਰ ਉਸ ਸਮੇਂ ਕਹਿਰ ਬਣ ਟੁੱਟੀ ਜਦੋਂ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਤੋਂ ਦੁਖੀ ਘਰ ਦੇ ਮੁੱਖੀ ਜੋਰਾ ਸਿੰਘ ਨੇ ਆਪਣੀ ਪਤਨੀ ਤੇ ਤਿੰਨ ਮਾਸੂਮ ਬੱਚਿਆਂ ਨੂੰ ... Read More »

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ  ਅੰਮ੍ਰਿਤਸਰ: 4 ਜੂਨ (ਪੀ. ਟੀ)- ਸਿੱਖ ਜਗਤ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ।ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ... Read More »

ਕੇਂਦਰੀ ਮੰਤਰੀ ਗੋਪੀਨਾਥ ਮੁੰਡੇ ਦਾ ਦੇਹਾਂਤ

ਸੜਕ ਹਾਦਸੇ ਤੋਂ ਬਹੁ ਜ਼ਖਮਾਂ ਅਤੇ ਦਿਲ ਦੇ ਦੌਰੇ ਨਾਲ ਹੋਈ ਮੌਤ, ਦੋਸ਼ੀ ਕਾਰ ਚਾਲਕ ਗ੍ਰਿਫਤਾਰ 1980 ਤੋਂ 1985, 1990 ਤੋਂ 2009 ਤੱਕ ਪੰਜ ਵਾਰ ਐਮਐਲਏ 1992 ਤੋਂ 1995 ਤੱਕ ਮਹਾਰਾਸ਼ਟਰ ਅਸੈਂਬਲੀ ਦੇ ਵਿਰੋਧੀ ਧਿਰ ਦੇ ਨੇਤਾ 2009 ਅਤੇ 2014 ਵਿੱਚ ਦੋ ਵਾਰ ਲੋਕ ਸਭਾ ਦੇ ਲਈ ਚੁਣੇ ਗਏ ਨਵੀਂ ਦਿੱਲੀ, 3 ਜੂਨ (ਪੰਜਾਬ ਟਾਇਮਜ਼ ਬਿਊਰੋ)- ਕੇਂਦਰੀ ਪੇਂਡੂ ਵਿਕਾਸ ਮੰਤਰੀ ... Read More »

ਕੇਜਰੀਵਾਲ ਪੁੱਜੇ ਅੰਮ੍ਰਿਤਸਰ

ਪੰਜਾਬ ’ਚ ਆਮ ਆਦਮੀ ਪਾਰਟੀ ਬਣਾਏਗੀ ਸਰਕਾਰ : ਕੇਜਰੀਵਾਲ ਅੰਮ੍ਰਿਤਸਰ, 3 ਜੂਨ (ਪੀ. ਟੀ)- ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਤੇ ਦਿੱਲੀ ਦੇ ਸਾਬਕਾ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ਤੇ ਅੰਮ੍ਰਿਤਸਰ ਵਿਖੇ ਪੁੱਜ ਗਏ ਹਨ। ਉਨ੍ਹਾਂ ਪੰਜਾਬ ਆ ਕੇ ਦਾਅਵਾ ਕੀਤਾ ਹੈ ਕਿ ਢਾਈ ਸਾਲ ਬਾਅਦ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਵਿਚ ਆਮ ਆਦਮੀ ਪਾਰਟੀ ਦੀ ... Read More »

ਜਾਇਦਾਦਾਂ ’ਤੇ ਟੈਕਸ ਬਾਰੇ ਨਜ਼ਰਸਾਨੀ ਕਰਾਂਗੇ : ਬਾਦਲ

ਕਪੂਰਥਲਾ, 3 ਜੂਨ (ਪੀ. ਟੀ)-ਸ.ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਅੱਜ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੀ 64ਵੀਂ ਬਰਸੀ ਮੌਕੇ ਬਰਸੀ ਸਮਾਗਮ ਵਿੱਚ ਸ਼ਾਮਲ ਹੋ ਕੇ ਸੰਤਾਂ ਨੂੰ ਸ਼ਰਧਾਂਜਲੀ ਦਿੱਤੀ । ਡੇਰੇ ਦੇ ਮੁੱਖ ਸੇਵਾਦਾਰ ਅਤੇ ਵਿਧਾਇਕ ਹਲਕਾ ਭੁਲੱਥ ਬੀਬੀ ਜਗੀਰ ਕੌਰ, ਸ਼੍ਰੀ ਜਰਨੈਲ ਸਿੰਘ ਵਾਹਦ ਚੇਅਰਮੈਨ ਮਾਰਕਫੈ¤ਡ, ਸ਼੍ਰੀਮਤੀ ਮਹਿੰਦਰ ਕੌਰ ਜੋਸ਼ ਪਾਰਲੀਮਾਨੀ ਸਕੱਤਰ, ਸ਼੍ਰੀ ਸਰਬਜੀਤ ਸਿੰਘ ਮੱਕੜ ਚੇਅਰਮੈਨ ਜ਼ਿਲ੍ਹਾ ... Read More »

ਬਰੇਟਾ ਮਾਰਕਿਟ ਕਮੇਟੀ ਦੇ ਕਰਮਚਾਰੀਆਂ ਵੱਲੋਂ ਸ਼ਰੇਆਮ ਰਿਸ਼ਵਤ ਦੀ ਉਗਰਾਹੀ

ਬਰੇਟਾ, 3 ਜੂਨ – ਇੱਕ ਪਾਸੇ ਤਾ ਦੇਸ਼ ਵਿੱਚੋ ਭ੍ਰਿਸਟਾਚਾਰ ਖਤਮ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਨਵਾ ਕਾਨੂੰਨ ਬਣਾਉਣ ਲਈ ਜਦੋ ਜਹਿਦ ਕਰ ਰਹੀਆਂ ਹਨ ਇਸੇ ਤਰਾਂ ਪੰਜਾਬ ਸਰਕਾਰ ਵੱਲੋ ਵੀ ਸੁੱਬੇ ਨੂੰ ਭਿਸ਼ਟਾਚਾਰ ਮੁਕਤ ਬਨਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਸਰਕਾਰ ਵੱਲੋ ਭ੍ਰਿਸਟਾਚਾਰ ਖਤਮ ਕਰਨ ਲਈ ਅਧਿਕਾਰੀਆਂ ਨੂੰ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ ਪਰ ... Read More »

ਮੋਦੀ, ਬਾਦਲ, ਸੁਖਬੀਰ, ਮਜੀਠੀਆ, ਸਮੇਤ ਹੋਰਨਾਂ ਵੱਲੋਂ ਸ਼ਰਧਾਂਜਲੀਆਂ ਭੇਂਟ

ਪੇਂਡੂ ਵਿਕਾਸ ਮੰਤਰੀ ਦੇ ਮ੍ਰਿਤਕ ਸ਼ਰੀਰ ਨੂੰ ਮੁੰਬਈ ਲੈ ਕੇ ਜਾਣ ਤੋਂ ਪਹਿਲਾਂ ਤਕਰੀਬਨ 12:30 ਵਜੇ ਅਸ਼ੋਕ ਰੋਡ ਸਥਿਤ ਭਾਜਪਾ ਹੈ¤ਡਕੁਆਰਟਰ ਵਿਖੇ ਅੰਤਿਮ ਦਰਸ਼ਨਾਂ ਵਾਸਤੇ ਲਿਆਂਦਾ ਗਿਆ, ਜਿ¤ਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਵੈਂਕਈਆ ਨਾਇਡੂ, ਨਿਤਿਨ ਗਡਕਰੀ, ਕਾਂਗਰਸ ਦੇ ਰਾਹੁਲ ਗਾਂਧੀ, ਆਰ.ਐਸ.ਐਸ. ਪ੍ਰਮੁ¤ਖ ਮੋਹਨ ਭਾਗਵਤ, ਭਈਆ ਜੀ ਜੋਸ਼ੀ, ਰਾਮਮਾਧਵ, ਲਾਲਕ੍ਰਿਸ਼ਨ ਅਡਵਾਨੀ, ... Read More »

ਸ਼੍ਰੀ ਅਨੰਦਪੁਰ ਸਾਹਿਬ ਦਾ 350 ਸਾਲਾ ਸਥਾਪਨਾ ਦਿਵਸ ਮਨਾਇਆ ਜਾਵੇਗਾ- ਜਥੇ : ਅਵਤਾਰ ਸਿੰਘ

ਭਾਈ ਰਾਏ ਕੱਲਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ ਚੰਡੀਗੜ੍ਹ, 2 ਜੂਨ (ਪੀ. ਟੀ)-   ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ (ਸੈਕਟਰ-27 ਬੀ.) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਹੋਈ ਜਿਸ ਵਿੱਚ ਟਰੱਸਟ ਵਿਭਾਗ ਤੇ ਅਮਲਾ ਸ਼ਾਖਾ, ਸੈਕਸ਼ਨ (87) ਅਤੇ ਸੈਕਸ਼ਨ (85) ਦੇ ਗੁਰਦੁਆਰਾ ਸਾਹਿਬਾਨ ਨਾਲ ਸਬੰਧਤ ਮਸਲਿਆਂ ... Read More »

ਤੇਲੰਗਾਨਾ ਬਣਿਆ ਦੇਸ਼ ਦਾ 29ਵਾਂ ਸੂਬਾ

ਪਹਿਲੇ ਮੁੱਖ ਮੰਤਰੀ ਵਜੋਂ ਚੰਦਰ ਸ਼ੇਖਰ ਰਾਓ ਨੇ ਚੁੱਕੀ ਸਹੁੰ ਹੈਦਰਾਬਾਦ, 2 ਜੂਨ (ਪੰਜਾਬ ਟਾਇਮਜ਼ ਬਿਊਰੋ)- ਐਤਵਾਰ ਅੱਧੀ ਰਾਤ ਨੂੰ ਤੇਲੰਗਾਨਾ ਭਾਰਤ ਦਾ 29ਵਾਂ ਸੂਬਾ ਬਣ ਗਿਆ। ਇਸ ਮੌਕੇ ‘ਤੇ ਹੈਦਰਾਬਾਦ ਸਮੇਤ ਪੂਰੇ ਤੇਲੰਗਾਨਾ ਖੇਤਰ ਵਿਚ ਜਸ਼ਨ ਮਨਾਏ ਗਏ ਅਤੇ ਆਤਿਸ਼ਬਾਜ਼ੀ ਕੀਤੀ ਗਈ। ਹੈਦਰਾਬਾਦ ਦੇ 120 ਮੁੱਖ ਚੌਰਾਹਿਆਂ ਅਤੇ ਸੜਕਾਂ ‘ਤੇ ਆਤਿਸ਼ਬਾਜ਼ੀ ਚਲਾਈ ਗਈ। ਤੇਲੰਗਾਨਾ ਸੂਬੇ ਦਾ ਅਧਿਕਾਰਤ ਗੀਤ ਵੱਖ-ਵੱਖ ... Read More »

COMING SOON .....


Scroll To Top
11