Monday , 19 August 2019
Breaking News
You are here: Home » TOP STORIES (page 440)

Category Archives: TOP STORIES

ਪੁੱਤਰ ਦੇ ਕਤਲ ਹੋਣ ’ਤੇ ਇਨਸਾਫ ਲੈਣ ਲਈ ਮੁਕੇਰੀਆਂ ’ਚ ਸੜਕ ਜਾਮ

ਮਹੀਨਾ ਬੀਤਣ ਦੇ ਬਾਅਦ ਵੀ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹਰਦੀਪ ਸਿੰਘ ਧਨੋਆ-ਮੁਕੇਰੀਆਂ, 9 ਮਈ-ਪੁਲਿਸ ਥਾਣਾ ਮੁਕੇਰੀਆ ਅਧੀਨ ਆਉਂਦੇ ਪਿੰਡ ਖਾਨਪੁਰ ਦੇ ਇੱਕ ਐੱਨ.ਆਰ.ਆਈ. ਜਤਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਜਿਸਦਾ 3 ਅਪ੍ਰੈਲ 2014 ਨੂੰ ਕਥਿਤ ਕਤਲ ਹੋ ਗਿਆ ਸੀ। ਪਰ ਅੱਜ ਤੱਕ ਮੁਕੇਰੀਆ ਪੁਲਿਸ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਜਿਸ ਤੋਂ ਗੁੱਸੇ ਵਿੱਚ ਆਏ ਜਤਿੰਦਰ ਸਿੰਘ ਦੇ ... Read More »

ਸੀ.ਐੱਮ.ਓ. ਰੇਵਾੜੀ ਅਤੇ ਸੀ.ਐੱਮ.ਓ ਨਾਰਨੌਲ ਦੀ ਜੱਜ ਸਾਹਿਬ ਵਲੋਂ ਸਖਤੀ ਨਾਲ਼ ਕੀਤੀ ਗਈ ਪੁੱਛਗਿੱਛ, ਅਗਲੀ ਪੇਸ਼ੀ 30 ਨੂੰ

ਹਿਸਾਰ,  9 ਮਈ (ਪੀ.ਟੀ.)-2 ਨਵੰਬਰ 1984 ਨੂੰ ਸਾਜਿਸ਼ ਅਧੀਨ ਕਤਲ ਕੀਤੇ 32 ਸਿੱਖਾਂ ਦੇ ਕੇਸਾਂ ਦੀਆਂ ਅੰਦਰੂਨੀ ਪਰਤਾਂ ਖੁਲਣੀਆਂ ਸ਼ੁਰੂ ਹੋ ਗਈਆਂ ਹਨ । ਇਸੇ ਸਬੰਧੀ ਅੱਜ ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਅੱਜ ਸੁਣਵਾਈ ਸੀ । ਅੱਜ ਦੀ ਸੁਣਵਾਈ ਵਿੱਚ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਆਪਣੇ ਵਕੀਲ ਰਣਜੀਤ ... Read More »

ਸੁਪਰੀਮ ਕੋਰਟ ਵੱਲੋਂ ਰਾਮਦੇਵ ਵਿਰੁੱਧ ਕਾਰਵਾਈ ’ਤੇ ਰੋਕ

ਨਵੀਂ ਦਿੱਲੀ, 9 ਮਈ (ਪੀ.ਟੀ.)-ਰਾਹੁਲ ਗਾਂਧੀ ਨੂੰ ਦਲਿਤਾਂ ਨਾਲ ਜੋੜ ਕੇ ਕੀਤੀ ਟਿੱਪਣੀ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਯੋਗਾ ਗੁਰੂ ਰਾਮਦੇਵ ਨੂੰ ਵੱਡੀ ਰਾਹਤ ਦਿੱਤੀ ਹੈ ਤੇ ਉਨ੍ਹਾਂ ਵਿਰੁੱਧ ਕਾਰਵਾਈ ਉਪਰ ਫਿਲਹਾਲ ਰੋਕ ਲਾ ਦਿੱਤੀ ਹੈ। ਰਾਮਦੇਵ ਨੇ ਕਿਹਾ ਸੀ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦਲਿਤਾਂ ਦੇ ਘਰਾਂ ’ਚ ਹਨੀਮੂਨ ਤੇ ਪਿਕਨਿਕ ਮਣਾਉਣ ਜਾਂਦਾ ਹੈ। ਉਨ੍ਹਾਂ ਦੀ ਇਸ ... Read More »

ਪਾਵਨ ਸਰੂਪਾਂ ਨੂੰ ਵਿਦੇਸ਼ਾਂ ’ਚ ਸਮਗਲਿੰਗ ਕਰਨ ਬਾਰੇ ਰਾਣੂੰ ਦਾ ਬਿਆਨ ਕੋਰਾ ਝੂਠ : ਜਥੇ:ਅਵਤਾਰ ਸਿੰਘ

ਸ਼੍ਰੋਮਣੀ ਕਮੇਟੀ ਪੂਰਨ ਮਰਿਯਾਦਾ ਅਨੁਸਾਰ ਹੀ ਵਿਦੇਸ਼ਾਂ ’ਚ ਭੇਜਦੀ ਹੈ ਪਾਵਨ ਸਰੂਪ ਅੰਮ੍ਰਿਤਸਰ, 9 ਮਈ (ਪੀ.ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਰਮਜੀਤ ਸਿੰਘ ਰਾਣੂੰ ਦੇ ਉਸ ਬਿਆਨ ਨੂੰ ਕੋਰਾ ਝੂਠ ਤੇ ਸਚਾਈ ਤੋਂ ਕੋਹਾਂ ਦੂਰ ਦੱਸਿਆ ਹੈ, ਜਿਸ ਵਿੱਚ ਉਸ ਨੇ ਸ਼੍ਰੋਮਣੀ ਕਮੇਟੀ ਵੱਲੋਂ ਵਿਦੇਸ਼ਾਂ ’ਚ ਭੇਜੇ ਜਾਂਦੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ... Read More »

ਕੇਂਦਰ ’ਚ ਹੁੰਦੀ ਤਾਂ ਮੋਦੀ ਨੂੰ ਬੰਨ੍ਹ ਕੇ ਲੈ ਜਾਂਦੀ : ਮਮਤਾ

ਮੋਦੀ ਨੂੰ ਕਿਹਾ ਗਧਾ ਕੋਲਕਾਤਾ, 8 ਮਈ (ਪੀ.ਟੀ. ਬਿਊਰੋ)-ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵਿਚਾਲੇ ਬਿਆਨਬਾਜ਼ੀ ਦਾ ਦੌਰ ਹੋਰ ਤੇਜ਼ ਹੋ ਗਿਆ ਹੈ। ਮਮਤਾ ਨੇ ਮੋਦੀ ’ਤੇ ਹਮਲਾ ਜਾਰੀ ਰੱਖਦਿਆਂ ਕਿਹਾ ਕਿ ਜਿਨ੍ਹਾਂ ਨੇ ਦੰਗਾ ਕਰਵਾਇਆ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦਾ ਕੋਈ ਹੱਕ ... Read More »

ਗੁਰਦੁਆਰਾ ਪ੍ਰਬੰਧਕਾਂ ਲਈ ਮਿਸਾਲ ਬਣਿਆਂ ਜਲੰਧਰ ਦਾ ਗੁਰੂ ਘਰ

ਦਿਨੋਂ-ਦਿਨ ਵੱਧ ਰਹੀ ਹੈ ਗੁਰਦੁਆਰਾ ਦੂੱਖ ਨਿਵਾਰਣ ਸਾਹਿਬ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਦੀ ਸ਼ੌਭਾ ਪਰਨੀਤ ਬਰਾੜ ਕਾਰਜਕਾਰੀ ਸੰਪਾਦਕ ਪੰਜਾਬ ਟਾਇਮਜ਼ ਵਿਸ਼ੇਸ਼ ਜਲੰਧਰ, 8 ਮਈ -  ਸ਼ਹਿਰ ਦਾ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਨਗਰ, ਜਲੰਧਰ ਗੁਰਦੁਆਰਾ ਪ੍ਰਬੰਧਕਾਂ ਲਈ ਇਕ ਮਿਸਾਲ ਬਣ ਗਿਆ ਹੈ। ਉੱਘੇ ਪੰਥਕ ਆਗੂ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ... Read More »

ਬਨਾਰਸ ’ਚ ਸੰਪ੍ਰਦਾਇਕ ਤਣਾਅ ਫੈਲਾਉਂਣ ਦੀ ਸਾਜਿਸ਼ : ਮਾਇਆਵਤੀ

ਨਵੀਂ ਦਿੱਲੀ, 8 ਮਈ (ਪੀ.ਟੀ.)-ਵਾਰਾਨਸੀ ਦੇ ਸਿਆਸੀ ਘਮਾਸਾਨ ’ਚ ਬੀਐਸਪੀ ਸੁਪ੍ਰੀਮੋ ਮਾਇਆਵਤੀ ਵੀ ਕੁੱਦ ਪਈ ਹਨ। ਅੱਜ ਮਾਇਆਵਤੀ ਨੇ ਇੱਕ ਪ੍ਰੈਸ ਕਾਨਫਰੰਸ ’ਚ ਭਾਜਪਾ ਤੇ ਸਪਾ ਦੋਵਾਂ ’ਤੇ ਹਮਲਾ ਬੋਲਿਆ। ਮਾਇਆਵਤੀ ਨੇ ਇਸਨੂੰ ਦੋਵਾਂ ਦਲਾਂ ਦੀ ਮਿਲੀਭਗਤ ਕਰਾਰ ਦਿੱਤਾ। ਮਾਇਆਵਤੀ ਨੇ ਭਾਰਤੀ ਜਨਤਾ ਪਾਰਟੀ ਤੇ ਸਮਾਜਵਾਦੀ ਪਾਰਟੀ ’ਤੇ ਵਾਰਾਨਸੀ ’ਚ ਮਾਹੌਲ ਖ਼ਰਾਬ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਅੱਜ ਕਿਹਾ ਕਿ ... Read More »

ਚੋਣ ਡਿਊਟੀ ’ਤੇ ਤਾਇਨਾਤ ਬਹੁਤੇ ਪੁਲਿਸ ਮੁਲਾਜ਼ਮ ਰਹੇ ਭੁੱਖੇ ਭਾਣੇ

ਬਠਿੰਡਾ, 8 ਮਈ (ਜਸਵੰਤ ਮਾਨ)-ਜਿਲ੍ਹੇ ਵਿੱਚ ਚੋਣ ਪ੍ਰਸ਼ਾਸਨ ਹੀ ਪੁਲਿਸ ਮੁਲਾਜ਼ਮਾ ਨਾਲ ਦਗਾ ਕਰ ਗਿਆ ਹੈ। ਚੋਣ ਡਿਊਟੀ ਤੇ ਤਾਇਨਾਤ ਬਹੁਤੇ ਪੁਲਿਸ ਮੁਲਾਜ਼ਮਾ ਨੂੰ ਖਾਣਾ ਨਸੀਬ ਨਹੀਂ ਹੋ ਸਕਿਆ ਇਸਦੇ ਬਾਵਜੂਦ ਖਾਣੇ ਦੀ ਰਾਸ਼ੀ ਵੀ ਕਟ ਲਈ ਗਈ ਹੈ। ਪੁਲਿਸ ਮੁਲਾਜ਼ਮਾ ਨੂੰ ਚੋਣ ਡਿਊਟੀ ਦੇਣ ਬਦਲੇ ਮਾਣ-ਭੱਤਾ ਤਾਂ ਦਿੱਤਾ ਗਿਆ ਪਰ ਰੋਟੀ ਪਾਣੀ ਦੇ ਪੈਸੇ ਨਹੀਂ ਦਿੱਤੇ ਗਏ ਹਨ। ਸ਼ਹਿਰ ... Read More »

ਇਜਾਜ਼ਤ ਦੇ ਬਾਵਜੂਦ ਕਾਸ਼ੀ ’ਚ ਮੋਦੀ ਦੇ ਸਾਰੇ ਪ੍ਰੋਗਰਾਮ ਰ¤ਦ

ਨਵੀਂ ਦਿ¤ਲੀ, 8 ਮਈ (ਪੀ.ਟੀ.)- ਵਾਰਾਨਸੀ ’ਚ ਭਾਜਪਾ ਦੇ ਪੀਐਮ ਉਮੀਦਵਾਰ ਨਰਿੰਦਰ ਮੋਦੀ ਨੂੰ ਰੈਲੀ ਦੀ ਇਜਾਜ਼ਤ ਨਾ ਦੇਣ ਤੋਂ ਭਾਜਪਾ ਭੜਕ ਉ¤ਠੀ ਹੈ। ਇਸਨੂੰ ਲੈ ਕੇ ਭਾਜਪਾ ਨੇ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ, ਨਾਲ ਹੀ ਵਾਰਾਨਸੀ ਦੇ ਡੀਐਮ ਨੂੰ ਵੀ ਹਟਾਉਂਣ ਦੀ ਮੰਗ ਕੀਤੀ ਹੈ। ਹਾਲਾਂਕਿ ਮੋਦੀ ਨੂੰ ਬਨਾਰਸ ’ਚ ਗੰਗਾ ਆਰਤੀ ਦੀ ਇਜਾਜਤ ਮਿਲ ਗਈ ਹੈ। ਪ੍ਰਸ਼ਾਸਨ ... Read More »

ਥਾਈਲੈਂਡ ’ਚ ਮੁੱੜ ਰਾਜਸੀ ਅਸਥਿਰਤਾ ਦੇ ਹਾਲਾਤ

ਅਦਾਲਤ ਨੇ ਪ੍ਰਧਾਨ ਮੰਤਰੀ ਯਿੰਗਲ¤ਕ ਸ਼ਿਨਾਵਾਤਰਾ ਨੂੰ ਕੀਤਾ ਬਰਖਾਸਤ ਬੈਂਕਾਕ, 7 ਮਈ (ਪੀ.ਟੀ. ਬਿਊਰੋ)-ਇਕ ਅਦਾਲਤ ਨੇ ਸ¤ਤਾ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਪਹਿਲਾਂ ਹੀ ਮੁਸ਼ਕਿਲਾਂ ਵਿਚ ਘਿਰੀ ਥਾਈਲੈਂਡ ਦੀ ਪ੍ਰਧਾਨ ਮੰਤਰੀ ਯਿੰਗਲ¤ਕ ਸ਼ਿਨਾਵਾਤਰਾ ਨੂੰ ਅਹੁ¤ਦੇ ਤੋਂ ਬਰਖਾਸਤ ਕਰ ਦਿ¤ਤਾ ਹੈ ਜਿਸ ਕਾਰਨ ਸੰਕਟ ‘ਚ ਘਿਰੇ ਦੇਸ਼ ਵਿਚ ਤਾਜਾ ਰਾਜਸੀ ਅਸਥਿਰਤਾ ਪੈਦਾ ਹੋ ਗਈ ਹੈ। ਸੰਵਿਧਾਨਕ ਅਦਾਲਤ ... Read More »

COMING SOON .....


Scroll To Top
11