Thursday , 5 December 2019
Breaking News
You are here: Home » TOP STORIES (page 430)

Category Archives: TOP STORIES

ਪੰਥ ਦੇ ਵਡੇਰੇ ਹਿਤਾਂ ਲਈ ਹਰਿਆਣਾ ਦੇ ਸਿ¤ਖ ਵ¤ਖਰੀ ਕਮੇਟੀ ਦੀ ਮੰਗ ਛ¤ਡਣ : ਜਥੇ. ਅਵਤਾਰ ਸਿੰਘ

ਹਰਿਆਣਾ ਦੇ ਗੁਰਦੁਆਰਿਆਂ ਲਈ ਸਬ ਕਮੇਟੀ ਦਾ ਗਠਨ ਚੰਡੀਗੜ੍ਹ, 11 ਜੁਲਾਈ (ਪੀ. ਟੀ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ’ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ ’ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕਾਂਗਰਸ ਹਮੇਸ਼ਾਂ ਹੀ ਸਿੱਖ ਧਾਰਮਿਕ ਸੰਸਥਾਵਾਂ ਨੂੰ ਆਪਣਾ ਅਧਾਰ ਬਣਾ ਕੇ ਸਿੱਖਾਂ ਨਾਲ ਵੱਡੀ ਪੱਧਰ ਤੇ ਧੱਕਾ ਕਰਦੀ ਆਈ ਹੈ, ਖਾਸਕਰ ... Read More »

ਫ਼ੂਡ ਪ੍ਰੋਸੈਸਿੰਗ ਨੂੰ ਉਤਸ਼ਾਹਤ ਕਰਨ ਲਈ ਉਚ ਗੁਣਵੱਤਾ ਵਾਲੀਆਂ ਉਪਜਾਂ ਦੀ ਉਪਲਬਧਤਾ ਲਾਜ਼ਮੀ : ਕੈਰੋਂ

ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਰਾਜ ਖ਼ੁਰਾਕ ਪ੍ਰੋਸੈਸਿੰਗ ਵਿਕਾਸ ਕੌਂਸਲ ਦੀ ਛਿਮਾਹੀ ਮੀਟਿੰਗ ਦੀ ਕੀਤੀ ਪ੍ਰਧਾਨਗੀ ਅਧਿਕਾਰੀਆਂ ਨੂੰ ਫ਼ੂਡ ਪ੍ਰੋਸੈਸਿੰਗ ਸਨਅਤਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਦਮੀਆਂ ਨਾਲ ਵੱਖੋ-ਵੱਖ ਮੀਟਿੰਗਾਂ ਕਰਨ ਦੀ ਹਦਾਇਤ ਚੰਡੀਗੜ੍ਹ, 11 ਜੁਲਾਈ (ਪੀ. ਟੀ)- ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਅੱਜ ਰਾਜ ਖ਼ੁਰਾਕ ਪ੍ਰੋਸੈਸਿੰਗ ਵਿਕਾਸ ਕੌਂਸਲ (ਐਸ.ਐਫ਼.ਪੀ.ਡੀ.ਸੀ.) ਦੀ ... Read More »

ਮੁੱਖ ਮੰਤਰੀ ਵੱਲੋਂ ਸਾਹੀਵਾਲ ਪਸ਼ੂਆਂ ਦੀ ਸੰਭਾਲ ਲਈ ਵਿਅਪਕ ਯੋਜਨਾ ’ਤੇ ਜੋਰ

ਸਾਹੀਵਾਲ ਕੈਟਲ ਬਰੀਡਰਜ਼ ਸੋਸਾਇਟੀ ਸਥਾਪਿਤ ਕਰਨ ਦੀ ਪ੍ਰਵਾਨਗੀ ਚੰਡੀਗੜ੍ਹ, 11 ਜੁਲਾਈ (ਪੀ. ਟੀ)- ਪੰਜਾਬ ਭਰ ਵਿੱਚ ਡੇਅਰੀ ਫਾਰਮਿੰਗ ਨੂੰ ਬੜ੍ਹਾਵਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪਸ਼ੂ ਪਾਲਣ ਵਿਭਾਗ ਨੂੰ ਰਾਜ ਵਿੱਚ ਵੱਧ ਦੁੱਧ ਦੇਣ ਵਾਲੀਆਂ ਸਾਹੀਵਾਲ ਨਸਲ ਦੀਆਂ ਮੱਝਾਂ ਨੂੰ ਵੱਡੀ ਪੱਧਰ ’ਤੇ ਰਾਜ ਦੇ ਪਸ਼ੂਧਨ ਵਿੱਚ ਸ਼ਾਮਲ ਕਰਨ ਵਾਸਤੇ ਵਿਆਪਕ ਯੋਜਨਾ ਬਨਾਉਣ ਲਈ ... Read More »

ਆਮ ਬਜਟ 2014-15

ਆਮਦਨ ਕਰ ਛੋਟ ਦੀ ਸੀਮਾ ਹੁਣ ਢਾਈ ਲ¤ਖ ਰੁਪਏ ਅਰੁਣ ਜੇਤਲੀ ਨੇ ਪੇਸ਼ ਕੀਤਾ ਮੋਦੀ ਸਰਕਾਰ ਦਾ ਪਲੇਠਾ ਬਜਟ ਚ ਪੰਜਾਬ ’ਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਬਣਾਈ ਜਾਵੇਗਾ ਨਵੀਂ ਦਿੱਲੀ, 10 ਜੁਲਾਈ-ਕੇਂਦਰੀ ਵਿ¤ਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਅ¤ਜ ਸੰਸਦ ’ਚ ਪੇਸ਼ ਕੀਤੇ ਗਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਪਲੇਠਾ ਬਜਟ ਵਿੱਚ ਦੇਸ਼ ਦੀ ਵਿਕਾਸ ਦਰ ਮੱਠੀ ... Read More »

ਕੇਂਦਰੀ ਬਜਟ ਨਾਲ ਪੰਜਾਬ ਨਾਲ ਵਿਤਕਰੇ ਦਾ ਦੌਰ ਖਤਮ ਹੋਇਆ : ਸੁਖਬੀਰ ਸਿੰਘ ਬਾਦਲ

ਖੇਤੀ ਤੇ ਫੂਡ ਪ੍ਰੋਸੈਸਿੰਗ ਖੇਤਰਾਂ ਨੂੰ ਵੱਡਾ ਹੁਲਾਰਾ ਮਿਲੇਗਾ   ਪਰਨੀਤ ਬਰਾੜ=    ਕਾਰਜਕਾਰੀ ਸੰਪਾਦਕ  ਜਲੰਧਰ/ਚੰਡੀਗੜ੍ਹ, 10 ਜੁਲਾਈ- ਵਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਵਲੋਂ ਪੇਸ਼ ਕੀਤੇ ਆਮ ਬਜਟ ਨੇ ਪੰਜਾਬ ਨਾਲ ਵਿਤਕਰੇ ਭਰੇ ਦੌਰ ਦਾ ਅੰਤ ਕਰ ਦਿੱਤਾ ਹੈ, ਜਿਸ ਨਾਲ ਵਿਸ਼ੇਸ਼ ਕਰਕੇ ਖੇਤੀ ਤੇ ਫੂਡ ਪ੍ਰੋਸੈਸਿੰਗ ... Read More »

ਮੋਦੀ ਸਰਕਾਰ ਦਾ ਬਜਟ ਕਾਂਗਰਸੀ ਨੀਤੀਆਂ ਦੀ ਨਕਲ : ਸੋਨੀਆ ਤੇ ਰਾਹੁਲ

ਨਵੀਂ ਦਿ¤ਲੀ, 10 ਜੁਲਾਈ (ਪੀ. ਟੀ)- ਮੋਦੀ ਸਰਕਾਰ ਦੇ ਨਵੇਂ ਬਜਟ ‘ਤੇ ਆਲੋਚਨਾਵਾਂ ਅਤੇ ਪ੍ਰਸ਼ੰਸਾ ਦਾ ਦੌਰ ਬਰਕਰਾਰ ਹੈ। ਸਮਰਥਕ ਇਸ ਨੂੰ ਬਿਹਤਰੀਨ ਬਜਟ ਦ¤ਸ ਰਹੇ ਹਨ ਤਾਂ ਵਿਰੋਧੀ ਧਿਰ ਬਿਲਕੁ¤ਲ ਬੇਕਾਰ ਅਤੇ ਬਕਵਾਸ ਦ¤ਸ ਰਹੇ ਹਨ। ਕਾਂਗਰਸ ਬੁਲਾਰੇ ਮਨੁ ਸਿੰਘਵੀ ਨੇ ਕਿਹਾ ਕਿ ਬਜਟ ਵਿਚ ਕੁਝ ਨਵਾਂ ਵੀਜ਼ਨ ਜਾਂ ਪਲਾਨ ਨਹੀਂ ਹੈ। ਬਜਟ ਵਿਚ 99 ਫੀਸਦੀ ਪਿਛਲੀ ਸਰਕਾਰ ਦੀਆਂ ... Read More »

ਮੋਦੀ ਅਤੇ ਅੰਮਿਤ ਸ਼ਾਹ ਘੱਟ ਗਿਣਤੀਆਂ ਦੇ ਕਾਤਲ, ਦੋਵਾਂ ਦਾ ਅੱਗੇ ਆਉਣਾ ਘੱਟ ਗਿਣਤੀ ਕੌਮਾਂ ਲਈ ਖ਼ਤਰੇ ਦੀ ਘੰਟੀ : ਮਾਨ

ਚੰਡੀਗੜ੍ਹ, 10 ਜੁਲਾਈ (ਪੀ. ਟੀ)- ਭਾਜਪਾ ਦੀ ਮੁਤੱਸਵੀ ਤੇ ਫਿਰਕੂ ਜਮਾਤ ਨੇ ਪਹਿਲਾ ਵੱਡੇ-ਵੱਡੇ ਧਨਾਢ, ਅਰਬਪਤੀਆਂ ਅਤੇ ਦੋ ਨੰਬਰ ਦੇ ਕਮਾਏ ਧਨ ਦੀ ਖੂਬ ਦੁਰਵਰਤੋਂ ਕਰਕੇ ਮੀਡੀਏ, ਬਿਜਲੀ ਮੀਡੀਏ ਦੀ ਖਰੀਦੋ-ਫਰੋਖਤ ਕਰਕੇ ਸਤ੍ਹਾ ਉਤੇ ਕਾਬਜ ਹੋਈ ਅਤੇ ਹੁਣ ਅੰਮਿਤ ਸ਼ਾਹ ਵਰਗੇ ਘੱਟ ਗਿਣਤੀ ਕੌਮਾਂ ਦੇ ਕਾਤਲ ਨੂੰ ਪਾਰਟੀ ਪ੍ਰਧਾਨ ਥਾਪ ਕੇ ਸਾਬਤ ਕਰ ਦਿੱਤਾ ਹੈ ਕਿ ‘‘ਮੋਦੀ ਅਤੇ ਸ਼ਾਹੂ ਆਉਣ ... Read More »

ਇੰਜੀਨੀਅਰਜ਼ ਇੰਡੀਆ ਲਿਮਟਡ ਵੱਲੋਂ ਬੁੱਢੇ ਨਾਲੇ ਦੀ ਸਫਾਈ ਲਈ ਮਾਹਿਰਾਂ ਦੀ ਟੀਮ ਭੇਜੀ ਜਾਵੇਗੀ

ਸਤਲੁਜ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਮੁੱਖ ਮੰਤਰੀ ਵਲੋਂ ਈ.ਆਈ.ਐਲ ਦੇ ਉਚ ਮਾਹਿਰਾਂ ਨਾਲ ¦ਮੀ-ਚੌੜੀ ਵਿਚਾਰ ਚਰਚਾ   ਪਰਨੀਤ ਬਰਾੜ=    ਕਾਰਜਕਾਰੀ ਸੰਪਾਦਕ   ਨਵੀਂ ਦਿੱਲੀ, 10 ਜੁਲਾਈ (ਪੀ. ਟੀ)- ਸਤਲੁਜ ਦਰਿਆ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਕਰਨ ਦੇ ਮੰਤਵ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਲੁਧਿਆਣਾ ਜ਼ਿਲ੍ਹੇ ਵਿੱਚ ਬੁੱਢੇ ਨਾਲੇ ਦੀ ਸਫ਼ਾਈ ਲਈ ਇੰਜੀਨੀਅਰਜ਼ ਇੰਡੀਆ ... Read More »

ਦੇਸ਼ ਦੀ ਅਰਥਵਿਵਸਥਾ ਮੁਸ਼ਕਿਲ ਦੌਰ ’ਚ

ਵਿੱਤੀ ਘਾਟਾ ਘਟਾਉਣ ’ਤੇ ਜ਼ੋਰ ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ ਵੱਲੋਂ ਆਰਥਿਕ ਸਰਵੇ ਸੰਸਦ ’ਚ ਪੇਸ਼ ਵਾਧਾ ਦਰ 5.4 ਤੋਂ 5.9 ਦੇ ਵਿਚਕਾਰ ਰਹੇਗੀ ਥੋਕ ਕੀਮਤ ਸੂਚਕ ਅੰਕ ਮਹਿੰਗਾਈ 2013-14 ਦੌਰਾਨ ਪਿਛਲੇ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 5.98 ਫੀਸਦ ਤੱਕ ਪਹੁੰਚ ਗਈ ਖਪਤਕਾਰ ਕੀਮਤ ਸੂਚਕ ਅੰਕ ਮਹਿੰਗਾਈ ਵੀ ਬਰਾਬਰ ਬਣੀ ਹੋਈ ਹੈ ਥੋਕ ਅਤੇ ਖਪਤਕਾਰ ਮੁੱਲ ਮਹਿੰਗਾਈ ਦੇ ... Read More »

ਸੁਖਬੀਰ ਸਿੰਘ ਬਾਦਲ ਨੇ ਰੇਲਵੇ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬ ਲਈ ਕੋਲੇ ਦੀ ਨਿਰਵਿਘਨ ਸਪਲਾਈ ਮੰਗੀ

ਕੋਲੇ ਦੀ ਸਪਲਾਈ ਵਧਾਉਣ ’ਤੇ ਦਿੱਤਾ ਜ਼ੋਰ ਨਵੀਂ ਦਿੱਲੀ/ਚੰਡੀਗੜ੍ਹ, 9 ਜੁਲਾਈ (ਪੀ. ਟੀ)- ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਰੇਲਵੇ ਮੰਤਰੀ ਸ੍ਰੀ ਡੀ.ਵੀ. ਸਦਾਨੰਦ ਗੌੜਾ ਨਾਲ ਵਿਸੇਸ਼ ਮੁਲਾਕਾਤ ਕਰਕੇ ਪੰਜਾਬ ਦੇ ਥਰਮਲ ਪਲਾਂਟਾਂ ਲਈ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸੂਬੇ ਵਿਚ ਝੋਨੇ ਦੀ ਫਸਲ ਲਈ ਕਿਸਾਨਾਂ ਨੂੰ ਨਿਰਵਿਘਨ ਬਿਜਲੀ ... Read More »

COMING SOON .....


Scroll To Top
11