Friday , 23 August 2019
Breaking News
You are here: Home » TOP STORIES (page 420)

Category Archives: TOP STORIES

ਪਟਨਾ ਸਾਹਿਬ ਵਿਖੇ ਕੀਤੀ ਮੀਟਿੰਗ ਪੂਰੀ ਤਰ੍ਹਾਂ ਵਿਧਾਨਕ – ਜਥੇ:ਅਵਤਾਰ ਸਿੰਘ

ਅੰਮ੍ਰਿਤਸਰ: 24 ਜੂਨ (ਪੀ.ਟੀ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਂਬਰਾਂ ਦੀ 22 ਜੂਨ ਨੂੰ ਹੋਈ ਮੀਟਿੰਗ ਪੁੂਰੀ ਤਰ੍ਹਾਂ ਵਿਧਾਨਕ ਸੀ। ਕੁਲ 15 ਮੈਂਬਰਾਂ ਵਿੱਚੋਂ 8 ਮੈਂਬਰ ਮੀਟਿੰਗ ’ਚ ਬਕਾਇਦਾ ਹਾਜ਼ਰ ਸਨ, ਜਿਨ੍ਹਾਂ ਨੇ ਸਰਬ-ਸੰਮਤੀ ਨਾਲ ਮੈਨੂੰ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ... Read More »

ਮੁੱਖ ਮੰਤਰੀ ਵੱਲੋਂ ਸਿਹਤ ਸਬੰਧੀ ਜਾਣਕਾਰੀ ਹਾਸਲ ਕਰਨ ਲਈ ‘104 ਹੈਲਪਲਾਈਨ ਸੇਵਾ’ ਦੀ ਸ਼ੁਰੂਆਤ

ਚੰਡੀਗੜ੍ਹ,  24 ਜੂਨ (ਪੀ.ਟੀ.ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸੂਬੇ ਵਾਸੀਆਂ ਖਾਸ ਤੌਰ ’ਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੱਜ ‘104 ਗੈਰ-ਹੰਗਾਮੀ ਸਿਹਤ ਸੂਚਨਾ ਤੇ ਹੈਲਪਲਾਈਨ’ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ. ਬਾਦਲ ਨੇ ਖੁਦ ਇਸ ਨੰਬਰ ’ਤੇ ਫੋਨ ਕਰਕੇ ਹੈਲਪਲਾਈਨ ਰਾਹੀਂ ਮੁੱਹਈਆ ਕਰਵਾਈਆਂ ਜਾ ... Read More »

ਸੰਸਦ ਦਾ ਬਜਟ ਸੈਸ਼ਨ 7 ਜੁਲਾਈ ਤੋਂ 14 ਅਗੱਸਤ ਤੱਕ

ਮੋਦੀ ਸਰਕਾਰ ਦਾ ਪਹਿਲਾ ਆਮ ਬਜਟ 10 ਜੁਲਾਈ ਨੂੰ ਨਵੀਂ ਦਿੱਲੀ, 23 ਜੂਨ (ਪੀ. ਟੀ. ਲਾਇਵ)- ਸੰਸਦ ਦਾ ਬਜਟ ਸੈਸ਼ਨ 7 ਜੁਲਾਈ ਤੋਂ 14 ਅਗਸਤ ਤੱਕ ਚੱਲੇਗਾ ਅਤੇ ਇਸ ਦੌਰਾਨ ਮੋਦੀ ਸਰਕਾਰ ਦਾ ਪਹਿਲਾ ਆਮ ਬਜਟ 10 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ। ਉਸ ਤੋਂ ਪਹਿਲਾਂ ਰੇਲ ਬਜਟ 8 ਜੁਲਾਈ ਨੂੰ ਪੇਸ਼ ਹੋਵੇਗਾ ਅਤੇ ਆਰਥਿਕ ਸਰਵੇਖਣ 9 ਜੁਲਾਈ ਨੂੰ ਸੰਸਦ ਵਿੱਚ ... Read More »

ਬਾਦਲ ਨੇ ਕਾਂਗਰਸ ਵਿਧਾਇਕਾਂ ਦੁਆਰਾ ਉਠਾਏ ਮੁੱਦਿਆਂ ਨੂੰ ਦੁਵੱਲੀ ਗੱਲਬਾਤ ਨਾਲ ਹੱਲ ਕਰਨ ਦਾ ਭਰੋਸਾ ਦਿਵਾਇਆ

ਰਾਜ ਦੇ ਸਮੁੱਚੇ ਵਿਕਾਸ ਲਈ ਉਸਾਰੂ ਭੂਮਿਕਾ ਨਿਭਾਉਣ ਦਾ ਸੱਦਾ   ਪਰਨੀਤ ਬਰਾੜ    ਕਾਰਜਕਾਰੀ ਸੰਪਾਦਕ-ਚੰਡੀਗੜ੍ਹ 23 ਜੂਨ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਹੇਠ ਕਾਂਗਰਸ ਵਿਧਾਇਕਾਂ ਦੇ ਇਕ ਵਫਦ ਨੂੰ ਭਰੋਸਾ ਦਿਵਾਇਆ ਕਿ ਰਾਜ ਸਰਕਾਰ ਉਨਾਂ ਵਲੋਂ ਉਠਾਏ ਗਏ ਮੁੱਦਿਆਂ ਨੂੰ ਗੰਭੀਰਤਾ ਨਾਲ ਲਵੇਗੀ ... Read More »

ਦਿੱਲੀ ’ਚ ਭਾਜਪਾ ਨੂੰ ਧੋਬੀ ਪਟਕਾ ਦੇਣ ਨੂੰ ਕੇਜਰੀਵਾਲ ਦੀ ‘ਮਿਸ਼ਨ 40’ ’ਤੇ ਨਜ਼ਰ

ਨਵੀਂ ਦਿੱਲੀ, 23 ਜੂਨ (ਪੀ. ਟੀ)- ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਪਟਖਨੀ ਦੇਣ ਲਈ ਇੱਕ ਨਵੇਂ ਪਲਾਨ ’ਤੇ ਕੰਮ ਕਰ ਰਹੇ ਹਨ। ਦਿੱਲੀ ਵਿੱਚ ਪੂਰੀ ਬਹੁਮਤ ਦੀ ਸਰਕਾਰ ਬਣਾਉਣ ਲਈ ਕੇਜਰੀਵਾਲ ‘40 ਪਲੱਸ ਮਿਸ਼ਨ’ ’ਤੇ ਨਜ਼ਰ ਜਮਾ ਕੇ ਬੈਠੇ ਹਨ। ਦਿੱਲੀ ਦੇ ਸੀ ਐਮ ਪਦ ਤੋਂ 49 ਦਿਨਾਂ ਵਿੱਚ ਹੀ ... Read More »

ਕਾਲਾ ਧਨ ਜਮਾਂ ਕਰਨ ਵਾਲਿਆਂ ਦੀ ਸੂਚੀ ਬਾਰੇ ਕੇਂਦਰ ਸਵਿਸ ਸਰਕਾਰ ਨੂੰ ਬੇਨਤੀ ਕਰੇਗਾ : ਅਰੁਣ ਜੇਤਲੀ

ਨਵੀਂ ਦਿੱਲੀ, 23 ਜੂਨ (ਪੀ. ਟੀ) -ਸਵਿਸ ਬੈਂਕਾਂ ‘ਚ ਜਮਾਂ ਭਾਰਤੀਆਂ ਦੇ ਕਾਲੇ ਧਨ ਦੀ ਵਾਪਸੀ ਦੇ ਮਾਮਲੇ ‘ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸਵਿਟਜ਼ਰਲੈਂਡ ਸਰਕਾਰ ਤੋਂ ਰਸਮੀ ਜਾਣਕਾਰੀ ਨਹੀਂ ਮਿਲੀ ਹੈ। ਸਵਿਸ ਬੈਂਕ ਨੂੰ ਚਿੱਠੀ ਲਿਖ ਕੇ ਡਿਟੇਲ ਮੰਗਾਂਗੇ। ਉਨ੍ਹਾਂ ਕਿਹਾ ਆਸ ਹੈ ਕਿ ਸਵਿਸ ਸਰਕਾਰ ਇਸ ਮਾਮਲੇ ‘ਚ ਮਦਦ ਕਰੇਗੀ। ਐਤਵਾਰ ਨੂੰ ਇਹ ਖ਼ਬਰ ਆਈ ... Read More »

ਪੰਜਾਬ ਸਭ ਤੋਂ ਜ਼ਿਆਦਾ ਨਸ਼ੇ ਦੀ ਤਸਕਰੀ ਤੇ ਵਪਾਰ ਕਰਨ ਵਾਲੇ ਰਾਜ ਦੇ ਰੂਪ ’ਚ ਉੱਭਰਿਆ

ਨਸ਼ੇ ਦੇ ਕਾਰੋਬਾਰ ’ਚ ਸਭ ਤੋਂ ਅੱਗੇ ਦਿੱਲੀ – ਮੁੰਬਈ ਨਵੀਂ ਦਿੱਲੀ, 23 ਜੂਨ (ਪੀ. ਟੀ) – ਸਾਲ 2012 ‘ਚ ਸਭਤੋਂ ਜ਼ਿਆਦਾ ਨਸ਼ੇ ਦਾ ਵਪਾਰ ਕਰਨ ਵਾਲੇ 50 ਤੋਂ ਜ਼ਿਆਦਾ ਸ਼ਹਿਰਾਂ ਦੀ ਸੂਚੀ ‘ਚ ਮੁੰਬਈ ਤੇ ਦਿੱਲੀ ਸਭ ਤੋਂ ਉੱਪਰ ਹਨ, ਜਦੋਂ ਕਿ ਤੀਸਰੇ ਸਥਾਨ ‘ਤੇ ਪੰਜਾਬ ਤੇ ਉਸਤੋਂ ਬਾਅਦ ਉੱਤਰ ਪ੍ਰਦੇਸ਼ ਦਾ ਸਥਾਨ ਹੈ। ਇਹ ਜਾਣਕਾਰੀ ਨੈਸ਼ਨਲ ਕਰਾਇਮ ਰਿਕਾਰਡ ... Read More »

ਸਵਿਟਜ਼ਰਲੈਂਡ ਦੀ ਸਰਕਾਰ ਵੱਲੋਂ ਕਾਲਾ ਧੰਨ ਜਮ੍ਹਾਂ ਕਰਵਾਉਣ ਵਾਲੇ ਸ਼ੱਕੀ ਭਾਰਤੀਆਂ ਦੀ ਸੂਚੀ ਤਿਆਰਟ

ਵੇਰਵਾ ਛੇਤੀ ਹੀ ਭਾਰਤ ਸਰਕਾਰ ਨਾਲ ਸਾਂਝਾ ਕੀਤਾ ਜਾਵੇਗਾ ਜਿਊਰਿਖ, 22 ਜੂਨ (ਪੀ. ਟੀ ਲਾਇਵ)- ਸਵਿਟਜ਼ਰਲੈਂਡ ਦੀ ਸਰਕਾਰ ਨੇ ਅਜਿਹੇ ਸ਼ੱਕੀ ਭਾਰਤੀਆਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਨੇ ਸਵਿਸ ਬੈਂਕਾਂ ਵਿੱਚ ਕਾਲਾ ਧੰਨ ਜਮ੍ਹਾਂ ਕੀਤਾ ਹੋਇਆ ਹੈ ਅਤੇ ਇਹ ਵੇਰਵਾ ਛੇਤੀ ਹੀ ਭਾਰਤ ਸਰਕਾਰ ਨਾਲ ਸਾਂਝਾ ਕੀਤਾ ਜਾਵੇਗਾ। ਕਾਲੇ ਧੰਨ ਦੇ ਖਿਲਾਫ ਭਾਰਤ ਵਿੱਚ ਚੱਲ ਰਹੀ ਲੜਾਈ ਨੂੰ ... Read More »

ਡਿਪਟੀ ਮੈਡੀਕਲ ਕਮਿਸ਼ਨਰ ਹੋਣਗੇ ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤੀ ਮੁਹਿੰਮ ਦੇ ਨੋਡਲ ਅਫ਼ਸਰ : ਬਾਦਲ

ਮੁੱਖ ਮੰਤਰੀ ਨੇ ਲਿਆ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦਾ ਜਾਇਜ਼ਾ   ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ ਜਲੰਧਰ/ਸ੍ਰੀ ਮੁਕਤਸਰ ਸਾਹਿਬ,  22  ਜੂਨ – ਪੰਜਾਬ ਸਰਕਾਰ ਵੱਲੋਂ ਡਿਪਟੀ ਮੈਡੀਕਲ ਕਮਿਸ਼ਨਰਾਂ ਨੂੰ ਜ਼ਿਲਿ•ਆਂ ਵਿਚ ਨਸ਼ੇ ਦੇ ਆਦੀ ਲੋਕਾਂ ਦੇ ਇਲਾਜ ਲਈ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੇ ਨਸ਼ਾ ਮੁਕਤੀ ਕੇਂਦਰਾਂ ਦੀ ਨਿਗਰਾਨੀ ਲਈ ਨੋਡਲ ਅਫ਼ਸਰ ਵਜੋਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ... Read More »

ਐੱਨ ਸੀ ਪੀ ਦਾ ਕਾਂਗਰਸ ਵਿੱਚ ਰਲੇਵਾਂ ਨਹੀਂ- ਪਵਾਰ

ਮਹਾਂਰਾਸ਼ਟਰ ਦੀ ਰਾਜਨੀਤੀ ਵਿੱਚ ਵਾਪਸ ਨਹੀਂ ਪਰਤਾਂਗਾ ਨਵੀਂ ਦਿੱਲੀ, 22 ਜੂਨ (ਪੀ. ਟੀ)- ਸ਼ਰਦ ਪਵਾਰ ਦੀ ਪਾਰਟੀ ਐੱਨ ਸੀ ਪੀ ਨੇ ਸਾਫ ਕਰ ਦਿੱਤਾ ਹੈ ਕਿ ਉਸ ਦਾ ਰਲੇਵਾਂ ਕਾਂਗਰਸ ਵਿੱਚ ਨਹੀਂ ਹੋਵੇਗਾ। ਐੱਨ ਸੀ ਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਵੱਲੋਂ ਅਜਿਹਾ ਕੋਈ ਵੀ ਆਫਰ ਨਹੀਂ ਮਿਲਿਆ ਹੈ। ਐੱਨ ਸੀ ਪੀ ਨੇ ਕਿਹਾ ‘ਸਾਡਾ ਸੰਗਠਨ ਵੱਖਰਾ ਹੈ ... Read More »

COMING SOON .....


Scroll To Top
11