Thursday , 20 September 2018
Breaking News
You are here: Home » TOP STORIES (page 40)

Category Archives: TOP STORIES

ਸੰਸਦ ਵਿੱਚ ਲਗਾਤਾਰ ਤੀਸਰੇ ਦਿਨ ਵਿਰੋਧੀ ਧਿਰ ਦਾ ਹੰਗਾਮਾ

ਕਾਂਗਰਸ ਵੱਲੋਂ ਬੈਂਕ ਘਪਲੇ ਦੇ ਦੋਸ਼ੀ ਨੀਰਵ ਮੋਦੀ ਨੂੰ ਵਾਪਸ ਲਿਆਉਣ ਦੀ ਮੰਗ ਨਵੀਂ ਦਿੱਲੀ, 7 ਮਾਰਚ- ਬਜਟ ਸੈਸ਼ਨ ਦੇ ਲਗਾਤਾਰ ਤੀਸਰੇ ਦਿਨ ਲੋਕ ਸਭਾ ਵਿਚ ਪ੍ਰਸ਼ਨਕਾਲ ਨਹੀਂ ਹੋ ਸਕਿਆ। ਬੈਂਕ ਘਪਲੇ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਅਤੇ ਸਤਾਧਾਰੀ ਗਠਜੋੜ ਸਹਿਯੋਗੀ ਸ਼ਿਵ ਸੈਨਾ ਅਤੇ ਤੇਲਗੂ ਦੇਸ਼ਮ ਪਾਰਟੀ ਤੋਂ ਇਲਾਵਾ ਹੋਰ ਵਿਰੋਧੀ ਧਿਰਾਂ ਦੁਆਰਾ ਵਖ-ਵਖ ਮੁਦਿਆਂ ਨੂੰ ਲੈ ਕੇ ਕੀਤੇ ... Read More »

ਅਰੁਣ ਜੇਤਲੀ ਯੂਪੀ ਤੋਂ ਹੋਣਗੇ ਭਾਜਪਾ ਦੇ ਰਾਜਸਭਾ ਉਮੀਦਵਾਰ

ਨਵੀਂ ਦਿੱਲੀ, 7 ਮਾਰਚ (ਪੀ.ਟੀ.)- ਭਾਰਤੀ ਜਨਤਾ ਪਾਰਟੀ ਨੇ ਰਾਜਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ।ਇਸ ਸੂਚੀ ’ਚ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਨੂੰ ਉਤਰ ਪ੍ਰਦੇਸ਼ ਤੋਂ ਰਾਜਸਭਾ ਭੇਜਣ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਯੂ. ਪੀ. ‘ਚ 10 ਸੀਟਾਂ ਲਈ ਰਾਜਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ‘ਚ 8 ਸੀਟਾਂ ‘ਤੇ ਭਾਜਪਾ ਆਰਾਮ ਨਾਲ ਜਿਤ ਦਰਜ ਕਰ ... Read More »

ਪੰਜਾਬ ਵਿਧਾਨ ਸਭਾ ਦਾ ਬਜਟ ਸਮਾਗਮ 20 ਤੋਂ

ਬਜਟ 24 ਮਾਰਚ ਨੂੰ ਪੇਸ਼ ਕੀਤੇ ਜਾਣ ਦੀ ਸੰਭਾਵਨਾ ਚੰਡੀਗੜ, 7 ਮਾਰਚ- ਪੰਜਾਬ ਮੰਤਰੀ ਮੰਡਲ ਨੇ ਵਿਧਾਨ ਸਭਾ ਦਾ ਬਜਟ ਸਮਾਗਮ 20 ਮਾਰਚ ਤੋਂ 28 ਮਾਰਚ ਤਕ ਸਦਣ ਦਾ ਫੈਸਲਾ ਕੀਤਾ ਹੈ ਜਿਸ ਦੌਰਾਨ ਸਾਲ 2018-19 ਦਾ ਬਜਟ 24 ਮਾਰਚ ਨੂੰ ਸਦਨ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।ਇਹ ਫੈਸਲਾ ਅਜ ਦੁਪਹਿਰ ਪੰਜਾਬ ਭਵਨ ਵਿਖੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ... Read More »

ਕੈਪਟਨ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਦੂਜਾ ਪੜਾਅ ਰਾਸ਼ਟਰ ਨੂੰ ਸਮਰਪਿਤ

ਤੀਜੇ ਪੜਾਅ ਲਈ 25 ਕਰੋੜ ਦੇਣ ਦਾ ਐਲਾਨ ਝ ਪਹਿਲੇ ਪੜਾਅ ਦੀ ਬਕਾਇਆ 9.5 ਕਰੋੜ ਦੀ ਰਾਸ਼ੀ ਜਾਰੀ ਕਰਤਾਰਪੁਰ/ਚੰਡੀਗੜ੍ਹ, (ਜਲੰਧਰ), 6 ਮਾਰਚ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਵਿਸ਼ਵ ਪੱਧਰੀ ਜੰਗ-ਏ-ਆਜ਼ਾਦੀ ਯਾਦਗਾਰ ਦੇ ਦੂਜੇ ਪੜਾਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਦਿਆਂ ਅਗਾਮੀ ਬਜਟ ਵਿਚ ਯਾਦਗਾਰ ਦੇ ਤੀਜੇ ਪੜਾਅ ਨੂੰ ਮੁਕੰਮਲ ਕਰਨ ਲਈ 25 ਕਰੋੜ ਰੁਪੈ ਦਾ ਉਪਬੰਧ ... Read More »

ਵਿਰੋਧੀ ਧਿਰ ਵੱਲੋਂ ਪੀ.ਐਨ.ਬੀ. ਘਪਲੇ ਸਬੰਧੀ ਲੋਕ ਸਭਾ ’ਚ ਹੰਗਾਮਾ

ਕਾਲਾ ਧਨ ਤਾਂ ਆਇਆ ਨਹੀਂ, ਸਫੇਦ ਧਨ ਦੇਸ਼ ਤੋਂ ਬਾਹਰ ਚੱਲਾ ਗਿਆ : ਗੁਲਾਮ ਨਬੀ ਆਜ਼ਾਦ ਨਵੀਂ ਦਿਲੀ, 5 ਮਾਰਚ- ਸੋਮਵਾਰ ਨੂੰ ਸੰਸਦ ਸੈਸ਼ਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਮਹਾ ਘਪਲੇ ਨੂੰ ਲੈ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਵਿਰੋਧੀ ਧਿਰ ਦੇ ਜ਼ੋਰਦਾਰ ਹੰਗਾਮੇ ਤੋਂ ਬਾਅਦ ਲੋਕ ਸਭਾ ਉਠਾਉਣੀ ਪਈ। ਕਾਂਗਰਸ, ਟੀਡੀਪੀ, ਟੀਆਰਐਸ ... Read More »

ਨੌਜਵਾਨ ਸ਼ਕਤੀ ਦੀ ਊਰਜਾ ਦੇਸ਼ ਦੀ ਕਿਸਮਤ ਬਦਲਣ ਦੇ ਸਮਰਥ : ਪ੍ਰਧਾਨ ਮੰਤਰੀ

ਪੂਰਬ-ਉਤਰ ’ਚ ਭਾਜਪਾ ਦੀ ਜਿੱਤ ਦਾ ਪੂਰਾ ਦੇਸ਼ ਮਨਾ ਰਿਹਾ ਹੈ ਜਸ਼ਨ ਕਰਨਾਟਕ, 4 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕਰਨਾਟਕ ਦੇ ਤੁਮਕੁਰੂ ’ਚ ਵੀਡੀਓ ਕਾਨਫਰੈਂਸਿੰਗ ਰਾਹੀਂ ਨੌਜਵਾਨਾਂ ਨੂੰ ‘ਯੂਥ ਪਾਵਰ: ਏ ਵਿਜਨ ਫਾਰ ਨਿਊ ਇੰਡੀਆ’ ਦੇ ਵਿਸ਼ੇ ’ਤੇ ਸੰਬੋਧਨ ਕਰਦੇ ਹੋਏ ਨੌਜਵਾਨਾਂ ਦੀ ਜੰਮ ਕੇ ਤਾਰੀਫ ਕੀਤੀ।ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ... Read More »

ਤ੍ਰਿਪੁਰਾ ਅਤੇ ਨਗਾਲੈਂਡ ’ਚ ਭਾਜਪਾ ਅੱਗੇ ਮੇਘਾਲਿਆ ’ਚ ਕਾਂਗਰਸ ਨੂੰ ਬਹੁਮਤ

ਤ੍ਰਿਪੁਰਾ ’ਚ 25 ਸਾਲਾਂ ਬਾਅਦ ਖੱਬੀ ਧਿਰ ਸੱਤਾ ਤੋਂ ਬਾਹਰ ਨਵੀਂ ਦਿੱਲੀ, 3 ਮਾਰਚ- ਪੂਰਬੀ-ਉਤਰੀ ਦੇ ਤਿੰਨ ਰਾਜ ਤ੍ਰਿਪੁਰਾ, ਮੇਘਾਲਿਆ ਅਤੇ ਨਗਾਲੈਂਡ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਤ੍ਰਿਪੁਰਾ ਵਿੱਚ ਭਾਜਪਾ ਨੂੰ ਪਹਿਲੀ ਵਾਰ ਵੱਡੀ ਜਿੱਤ ਹਾਸਿਲ ਹੋਈ ਹੈ, ਜਦੋਂ ਕਿ 25 ਸਾਲਾਂ ਬਾਅਦ ਖੱਬੀ ਧਿਰ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਹੈ। ਨਾਗਾਲੈਂਡ ਵਿੱਚ ਭਾਜਪਾ ਸਭ ... Read More »

ਕਾਂਗਰਸ ਨਾਸਤਕ ਲੋਕਾਂ ਦੀ ਪਾਰਟੀ : ਸੁਖਬੀਰ

ਅਕਾਲੀ ਦਲ ਨੂੰ ਫਖਰ ਹੈ ਕਿ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ ਸ਼੍ਰੀ ਅਨੰਦਪੁਰ ਸਾਹਿਬ, 1 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਥੇ ਵੀਰਵਾਰ ਨੂੰ ਹੋਲੇ ਮਹੱਲੇ ’ਤੇ ਅਕਾਲੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਨਾਸਤਕ ਲੋਕਾਂ ਦੀ ਪਾਰਟੀ ਹੈ ਅਤੇ ਇਸ ਨੇ ਕਿਸੇ ਵੀ ਧਾਰਮਿਕ ਸਥਾਨ ਦੇ ... Read More »

ਮਾਲਦੀਵ ਸਮੁੰਦਰੀ ਅਭਿਆਸ ’ਚ ਨਹੀਂ ਹੋਵੇਗਾ ਸ਼ਾਮਲ

ਨਵੀਂ ਦਿੱਲੀ, 27 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਮਾਲਦੀਵ ਦੀ ਅੰਦਰੂਨੀ ਸਿਆਸਤ ‘ਚ ਜਾਰੀ ਸਕੰਟ ਭਾਰਤ ਨਾਲ ਉਸ ਦੇ ਦੋ ਪਖੀ ਰਿਸ਼ਤਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਮਾਲਦੀਵ ਨੇ ਭਾਰਤ ਵਲੋਂ ਆਯੋਜਿਤ ਖੇਤਰੀ ਜਲ ਸੈਨਾ ਅਭਿਆਸ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿਤਾ ਹੈ। ਭਾਰਤ ਨੇ ਮਾਲਦੀਵ ਨੂੰ 8 ਰੋਜ਼ਾ ਜਲ ਸੈਨਾ ਅਭਿਆਸ ‘ਮਿਲਨ‘ ‘ਚ ਸ਼ਾਮਲ ਹੋਣ ਦਾ ਸਦਾ ਦਿਤਾ ਸੀ, ... Read More »

ਲੁਧਿਆਣਾ ਨਗਰ ਨਿਗਮ ਚੋਣ ’ਚ ਕਾਂਗਰਸ ਦੀ ਵੱਡੀ ਜਿੱਤ

‘ਆਪ’ ਨੂੰ ਸਿਰਫ 1 ਸੀਟ ਮਿਲੀ ਲੁਧਿਆਣਾ, 27 ਫਰਵਰੀ- ਪੰਜਾਬ ਦੀਆਂ ਨਗਰ ਨਿਗਮ ਚੋਣਾਂ ਵਿਚ ਆਪਣੀ ਜਿ¤ਤ ਨੂੰ ਜਾਰੀ ਰ¤ਖਦਿਆਂ, ਕਾਂਗਰਸ ਨੇ ਲੁਧਿਆਣਾ ਦੇ 95 ਵਾਰਡਾਂ ਦੇ ਵਿ¤ਚੋਂ 62 ਵਾਰਡਾਂ ‘ਤੇ ਜਿ¤ਤ ਦਰਜ ਕਰਕੇ ਆਪਣੀ ਜੇਤੂ ਲੈਅ ਨੂੰ ਜਾਰੀ ਰ¤ਖਿਆ ਹੈ। ਇਸ ਤੋਂ ਪਹਿਲਾ ਕਾਂਗਰਸ ਨੇ ਅੰਮ੍ਰਿਤਸਰ, ਜਲੰਧਰ, ਅਤੇ ਪਟਿਆਲਾ ‘ਚ ਸ਼ਾਨਦਾਰ ਜਿ¤ਤ ਦਰਜ ਕੀਤੀ ਸੀ।ਲੁਧਿਆਣਾ ਨਗਰ ਨਿਗਮ ਚੋਣਾਂ 24 ... Read More »

COMING SOON .....
Scroll To Top
11