Thursday , 15 November 2018
Breaking News
You are here: Home » TOP STORIES (page 22)

Category Archives: TOP STORIES

ਨੌਜਵਾਨਾਂ ਲਈ ਬਦਲਣਾ ਪਵੇਗਾ ਸਿਲੇਬਸ : ਪ੍ਰਧਾਨ ਮੰਤਰੀ ਮੋਦੀ

ਜੋਹਾਨਸਬਰਗ, 26 ਜੁਲਾਈ (ਪੀ.ਟੀ.)- ਦਖਣੀ ਅਫ਼ਰੀਕਾ ਦੇ ਜੋਹਾਨਸਬਰਗ ‘ਚ ਹੋ ਰਹੇ ਬ੍ਰਿਕਸ ਸੰਮੇਲਨ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਆਪਣੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਨੂੰ ਅਜਿਹੇ ਢੰਗ ਨਾਲ ਤਿਆਰ ਕਰਨਾ ਪਵੇਗਾ, ਜਿਸ ਨਾਲ ਉਹ ਨੌਜਵਾਨ ਨੂੰ ਭਵਿਖ ਲਈ ਤਿਆਰ ਕਰ ਸਕੇ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤਕਨਾਲੋਜੀ ‘ਚ ਤਬਦੀਲੀ ... Read More »

ਕਿਸੇ ਵੀ ਤਰ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ ਭਾਰਤੀ ਸੈਨਾ : ਰਣਬੀਰ ਸਿੰਘ

ਨਵੀਂ ਦਿੱਲੀ, 26 ਜੁਲਾਈ (ਪੀ.ਟੀ.)- ਭਾਰਤੀ ਸੈਨਾ ਦੀ ਉਤਰੀ ਕਮਾਨ ਦੇ ਜਨਰਲ ਕਮਾਡਿੰਗ ਅਫਸਰ ਰਣਬੀਰ ਸਿੰਘ ਨੇ ਕਿਹਾ ਅਸਲ ਕੰਟਰੋਲ ਰੇਖਾ ‘ਤੇ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਨਾਲ ਨਜਿਠਣ ਲਈ ਭਾਰਤੀ ਸੈਨਾ ਪੂਰੀ ਤਰ੍ਹਾਂ ਤਿਆਰ ਹੈ। Read More »

ਪੰਜਾਬ ’ਚ 2019 ਦੀਆਂ ਚੋਣਾਂ ਲਈ ਕਾਂਗਰਸ ਨੂੰ ਗਠਜੋੜ ਦੀ ਲੋੜ ਨਹੀਂ : ਕੈਪਟਨ

ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਵਧੀਆ ਤਾਲਮੇਲ ਦੀ ਲੋੜ ’ਤੇ ਜ਼ੋਰ ਚੰਡੀਗੜ੍ਹ, 24 ਜੁਲਾਈ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਾਂਗਰਸ ਨੂੰ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਕਿਸੇ ਗਠਜੋੜ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਖੁਦ ਸੁਖਾਲੇ ਢੰਗ ਨਾਲ ਹੀ ਇਨ੍ਹਾਂ ਚੋਣਾਂ ਦੌਰਾਨ ਜਿਤ ਹਾਸਲ ਕਰੇਗੀ। ਗੁਰਦਾਸਪੁਰ ਅਤੇ ਸ਼ਾਹਕੋਟ ਸਣੇ ਹਾਲ ... Read More »

ਸੜਕੀ ਸੁਰੱਖਿਆ ਢੰਗ ਤਰੀਕਿਆਂ ’ਚ ਹੋਵੇਗਾ ਵਡਾ ਬਦਲਾਅ : ਅਰੁਨਾ ਚੌਧਰੀ

ਚੰਡੀਗੜ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਰਕਾਰ ਵਲੋਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਗਵਾਈ ਦੇ ਸੜਕ ਸੁਰਖਿਆ ਦੇ ਢੰਗ ਤਰੀਕਿਆਂ ਵਿਚ ਬਦਲਦੇ ਸਮੇਂ ਅਨੁਸਾਰ ਵਡਾ ਬਦਲਾਅ ਲਿਆਉਣ ਉਤੇ ਗੰਭੀਰਤਾ ਨਾਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ, ਜੋ ਕਿ ਸਮੇਂ ਦੀ ਮੁਖ ਲੋੜ ਹੈ।ਸ੍ਰੀਮਤੀ ਅਰੁਨਾ ਚੌਧਰੀ ਨੇ ਅਜ ਇਥੇ ਪੰਜਾਬ ਰਾਜ ਸੜਕ ਸੁਰਖਿਆ ਕੌਂਸਲ ਦੀ ਇਕ ਮੀਟਿੰਗ ਨੂੰ ... Read More »

‘ਆਪ’ ਦੇ ਵਫ਼ਦ ਵੱਲੋਂ ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ

2 ਵਿਧਾਇਕਾਂ ਨੂੰ ਓਟਾਵਾ ਹਵਾਈ ਅੱਡੇ ਤੋਂ ਵਾਪਸ ਭੇਜਣ ਦਾ ਉਠਾਇਆ ਮਸਲਾ ਚੰਡੀਗੜ੍ਹ, 24 ਜੁਲਾਈ- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨਾਲ ਅਜ ਇਥੇ ਆਮ ਆਦਮੀ ਪਾਰਟੀ (ਆਪ) ਦੇ ਵਫ਼ਦ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਮੁਲਾਕਾਤ ਕੀਤੀ ਅਤੇ ਕੈਨੇਡਾ ਵਲੋਂ ਇਸ ਪਾਰਟੀ ਦੇ ਦੋ ਵਿਧਾਇਕਾਂ ਕੁਲਤਾਰ ਸਿੰਘ ਸੰਧਵਾਂ ਅਤੇ ਅਮਰਜੀਤ ਸਿੰਘ ਸੰਦੋਆ ... Read More »

ਵਾਤਾਵਰਣ ਮੰਤਰੀ ਨੇ ਡੇਰਾਬੱਸੀ ਦੀਆਂ ਦੋ ਫੈਕਟਰੀਆਂ ਵਿੱਚ ਮਾਰਿਆ ਛਾਪਾ

ਟਰੀਟਮੈਂਟ ਪਲਾਂਟਾਂ ਦੀ ਕੀਤੀ ਜਾਂਚ; ਦਸ ਦਿਨਾਂ ਵਿੱਚ ਸਾਰੇ ਮਾਪਦੰਡ ਪੂਰੇ ਕਰਨ ਦੇ ਨਿਰਦੇਸ਼ ਚੰਡੀਗੜ੍ਹ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸਨਅਤੀ ਇਕਾਈਆਂ ਦਾ ਪ੍ਰਦੂਸ਼ਿਤ ਪਾਣੀ ਕੁਦਰਤੀ ਜਲ ਸਰੋਤਾਂ ਵਿੱਚ ਪੈਣ ਤੋਂ ਰੋਕਣ ਦੇ ਮਕਸਦ ਨਾਲ ਵਾਤਾਵਰਣ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਡੇਰਾਬੱਸੀ ਦੀਆਂ ਦੋ ਵੱਡੀਆਂ ਫੈਕਟਰੀਆਂ ਫੈਡਰਲ ਐਗਰੋ ਪ੍ਰਾਈਵੇਟ ਇੰਡਸਟਰੀਜ਼ ਲਿਮੀਟਿਡ ਅਤੇ ਨੈਕਟਰ ਲਾਈਫ ਸਾਇੰਸਜ਼ ਲਿਮੀਟਿਡ ਵਿੱਚ ਛਾਪਾ ... Read More »

ਅਫ਼ਰੀਕੀ ਦੇਸ਼ਾਂ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ

ਬ੍ਰਿਕਸ ਸੰਮੇਲਨ ’ਚ ਲੈਣਗੇ ਹਿੱਸਾ, ਰਵਾਂਡਾ ਦੇ ਇੱਕ ਪਿੰਡ ਨੂੰ 200 ਗਾਉਆਂ ਕਰਨਗੇ ਭੇਂਟ ਨਵੀਂ ਦਿੱਲੀ, 23 ਜੁਲਾਈ- ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਵਾਂਡਾ (23 ਤੋਂ 24 ਜੁਲਾਈ), ਯੂਗਾਂਡਾ (24 ਤੋਂ 25 ਜੁਲਾਈ) ਅਤੇ ਦਖਣੀ ਅਫ਼ਰੀਕਾ (25 ਤੋਂ 27 ਜੁਲਾਈ) ਦੇ ਸਰਕਾਰੀ ਦੌਰੇ ‘ਤੇ ਰਵਾਨਾ ਹੋ ਗਏ ਹਨ। ਅਫ਼ਰੀਕੀ ਦੇਸ਼ਾਂ ਦੇ ਪੰਜ ਦਿਨਾਂ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਮੋਦੀ ਇਸ ... Read More »

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਗੁਰੂਗ੍ਰਾਮ ’ਚ ‘ਸਟੂਡੇਂਟ ਪੁਲਿਸ ਕੈਡੇਟ’ ਪ੍ਰੋਜੈਕਟ ਦੀ ਸ਼ੁਰੂਆਤ

ਲਾਗੂਕਰਨ ਲਈ 67 ਕਰੋੜ ਜਾਰੀ, ਹਰੇਕ ਸਕੂਲਾਂ ਨੂੰ 50 ਹਜ਼ਾਰ ਦੀ ਵਿੱਦਿਅਕ ਮਦਦ ਚੰਡੀਗੜ੍ਹ, 21 ਜੁਲਾਈ– ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਅੱਜ ਗੁਰੂਗ੍ਰਾਮ ਤੋਂ ਦੇਸ਼ ਭਰ ਵਿਚ ਸਟੂਡੇਂਟ ਪੁਲਿਸ ਕੈਡੇਟ (ਐਸ.ਪੀ.ਸੀ.) ਪ੍ਰੋਗ੍ਰਾਮ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਇਹ ਪ੍ਰੋਗ੍ਰਾਮ ਸ਼ੁਰੂਆਤੀ ਪੜਾਅ ਵਿਚ ਦੇਸ਼ ਵਿਚ ਸਾਰੇ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ ਵਿਚ ਲਾਗੂ ਕੀਤਾ ਜਾਵੇਗਾ, ਜਿਸ ... Read More »

ਜੋ ਪੰਡਾਲ ਨਹੀਂ ਬਣਾ ਸਕਿਆ ਉਹ ਦੇਸ਼ ਦਾ ਕੀ ਨਿਰਮਾਣ ਕਰੇਗਾ : ਮਮਤਾ ਬੈਨਰਜੀ

ਕੋਲਕਾਤਾ- ਪਛਮੀ ਬੰਗਾਲ ਦੀ ਮੁਖ ਮੰਤਰੀ ਅਤੇ ਤ੍ਰਿਣਮੁਲ ਕਾਂਗਰਸ (ਟੀ.ਐਮ.ਸੀ.) ਮੁਖੀ ਮਮਤਾ ਬੈਨਰਜੀ ਨੇ ਸ਼ਹੀਦ ਦਿਵਸ ਦੌਰਾਨ ਭਾਜਪਾ ਸਰਕਾਰ ’ਤੇ ਰਜ ਕੇ ਹਮਲਾ ਬੋਲਿਆ। ਉਨ੍ਹਾਂ ਨੇ 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਖਿਲਾਫ ਲੜਾਈ ਦਾ ਐਲਾਨ ਕੀਤਾ ਹੈ।ਮਮਤਾ ਮੁਤਾਬਕ ਉਹ 15 ਅਗਸਤ ਤੋਂ ‘ਬੀ. ਜੇ. ਪੀ. ਹਟਾਓ, ਦੇਸ਼ ਬਚਾਓ’ ਮੁਹਿੰਮ ਦੀ ਸ਼ੁਰੂਆਤ ਕਰਨਗੇ।ਭੀੜਤੰਤਰ ਦੀਆਂ ਘਟਨਾਵਾਂ ’ਤੇ ਭਾਜਪਾ ... Read More »

ਕਮਲ ਦਾ ਫੁੱਲ ਦਲਦਲ ’ਚ ਖਿੜਦਾ ਹੈ : ਮੋਦੀ

ਲਖਨਊ, 21 ਜੁਲਾਈ- ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ’ਚ ਕਿਸਾਨ ਕੱਲਿਆਣ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕੱਲ੍ਹ ਸੰਸਦ ਵਿੱਚ ਹੋਏ ਬੇਭਰੋਸਗੀ ਮਤਦਾਨ ਬਾਰੇ ਵਿਰੋਧੀ ਧਿਰ ਨੂੰ ਜੰਮ ਕੇ ਘੇਰਿਆ। ਉਨ੍ਹਾਂ ਕਿਹਾ ਕਿ ਜਿੰਨੀ ਜ਼ਿਆਦਾ ਦਲ-ਦਲ ਹੋਵੇਗੀ ਕਮਲ ਦਾ ਫੁੱਲ ਓਨਾ ਹੀ ਖਿੜੇਗਾ।ਮੋਦੀ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ’ਤੇ ਲਗਾਮ ਲਗਣ ਦੀ ਵਜ੍ਹਾ ਨਾਲ ਹੀ ਉਨ੍ਹਾਂ ਦੀ ... Read More »

COMING SOON .....


Scroll To Top
11