Saturday , 17 November 2018
Breaking News
You are here: Home » TOP STORIES (page 20)

Category Archives: TOP STORIES

ਜੰਮੂ-ਕਸ਼ਮੀਰ ਦੇ ਸ਼ੋਪੀਆਂ ’ਚ ਮੁੱਠਭੇੜ, 5 ਅੱਤਵਾਦੀ ਹਲਾਕ

ਸ੍ਰੀਨਗਰ, 4 ਅਗਸਤ- ਜੰਮ- ਕਸ਼ਮੀਰ ਦੇ ਸ਼ੋਪੀਆਂ ਇਲਾਕੇ ਦੇ ਕਿਲੋਰਾ ਪਿੰਡ ’ਚ ਸੁਰਖਿਆ ਬਲਾਂ ਤੇ ਅਤਵਾਦੀਆਂ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ ਵਿਚ 5 ਅਤਵਾਦੀ ਮਾਰੇ ਗਏ। ਇਲਾਕੇ ਵਿੱਚ ਅੱਤਵਾਦੀ ਹੋਣ ਦੀ ਸੂਹ ਮਿਲਣ ’ਤੇ ਸੁਰਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਸੀ ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਅੱਤਵਾਦੀਆਂ ਅਤੇ ਜਵਾਨਾਂ ਦਰਮਿਆਨ ਮੁਠਭੇੜ ਹੋਈ। ਸਾਰੇ ... Read More »

ਪੰਜਾਬ ਸਰਕਾਰ ਖੇਡ ਕਾਲਜਾਂ ਨੂੰ ਮੁੜ ਕਰੇਗੀ ਸੁਰਜੀਤ

ਜਲੰਧਰ, 4 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਖੇਡ ਅਤੇ ਯੁਵਕ ਮਾਮਲੇ ਮੰਤਰੀ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦਾ ਪਧਰ ਉਚਾ ਚੁਕਣ ਲਈ ਅਤੇ ਗੁਆਚੀ ਹੋਈ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਖੇਡਾਂ ਦਾ ਬਜਟ ਪਿਛਲੀ ਵਾਰ ਨਾਲੋਂ ਵਧਾਇਆ ਜਾਵੇਗਾ।ਅਜ ਸਰਕਟ ਹਾਊਸ ਵਿਖੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਸ੍ਰੀ ਸੋਢੀ ਨੇ ਕਿਹਾ ਕਿ ਪਿਛਲੇ ਸਾਲ ... Read More »

ਪਰਾਲੀ ਦੇ ਪ੍ਰਬੰਧਨ ਲਈ ਪਾਰਦਰਸ਼ੀ ਤਰੀਕੇ ਨਾਲ ਮਸ਼ੀਨਰੀ ਵੰਡੀ ਜਾਵੇਗੀ : ਡਾ. ਕਾਹਨ ਸਿੰਘ ਪਨੂੰ

ਚੰਡੀਗੜ੍ਹ, 4 ਅਗਸਤ- ਡਾ. ਕਾਹਨ ਸਿੰਘ ਪੰਨੂ, ਸਕਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀ ਪ੍ਰਧਾਨਗੀ ਹੇਠ ਸੂਬੇ ਦੇ ਮੁਖ ਖੇਤੀਬਾੜੀ ਅਫਸਰਾਂ ਦੀ ਮੀਟਿੰਗ ਵਿਸ਼ੇਸ਼ ਮੀਟਿੰਗ ਮਿਤੀ 4 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਈ। ਇਸ ਮੀਟਿੰਗ ਵਿਚ ਸਕਤਰ ਖੇਤੀਬਾੜੀ ਨੇ ਸਮੂਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਜਿਲਿਆਂ ਅਤੇ ਸੂਬਾ ਪਧਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਪਰਾਲੀ ਨੂੰ ... Read More »

ਅਫ਼ਗ਼ਾਨਿਸਤਾਨ ’ਚ ਮਸਜਿਦ ’ਤੇ ਆਤਮਘਾਤੀ ਹਮਲਾ, 23 ਮੌਤਾਂ

ਕਾਬੁਲ, 3 ਅਗਸਤ- ਪੂਰਬੀ ਅਫਗਾਨਿਸਤਾਨ ਵਿਚ ਪਕਤੀਆ ਸੂਬੇ ਦੇ ਗਰਦੇਜ ਸ਼ਹਿਰ ’ਚ ਇਕ ਮਸਜਿਦ ’ਚ ਆਤਮਘਾਤੀ ਹਮਲਾ ਹੋਇਆ ਹੈ। ਇਸ ਹਮਲੇ ‘ਚ 23 ਲੋਕਾਂ ਦੀ ਮੌਤ ਹੋ ਗਈ ਜਦਕਿ 70 ਤੋਂ ਵਧ ਲੋਕ ਜ਼ਖਮੀ ਹੋਏ ਹਨ।ਇਹ ਜਾਣਕਾਰੀ ਪੁਲਿਸ ਅਧਿਕਾਰੀ ਵਲੋਂ ਦਿਤੀ ਗਈ ਹੈ। ਇਹ ਹਮਲਾ ਨਮਾਜ ਅਦਾ ਕਰਨ ਦੇ ਦੌਰਾਨ ਸ਼ਿਆ ਮਸਜਿਦ ’ਚ ਕੀਤਾ ਗਿਆ। ਅੱਤਵਾਦੀਆਂ ਵੱਲੋਂ ਦੋ ਵਿਸਫੋਟ ਕੀਤੇ ... Read More »

ਤੇਗਵੀਰ ਸਿੰਘ ਆਹਲੂਵਾਲੀਆ ਇੰਗਲੈਂਡ ਦੀ ਮੀਟਾਂਨੀਅਮ ਮੈਗਜ਼ੀਨ ਕੰਪਟੀਸ਼ਨ ’ਚੋਂ ਰਨਰ-ਅੱਪ

ਮਾਨਸਾ, 3 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਕਾਗਰਸ ਦੇ ਸੀਨੀਅਰ ਨੇਤਾ ਸੁਰਿੰਦਰ ਪਾਲ ਸਿੰਘ ਆਹਲੂਵਾਲੀਆ ਦੇ ਪੋਤਰੇ ਤੇਗਵੀਰ ਸਿੰਘ ਆਹਲੂਵਾਲੀਆ ਨੇ ਪਿਛਲੇ ਦਿਨੀ ਇੰਗਲੈਡ ਦੀ ਮੀਟਾਂਨੀਅਮ ਮੈਗਜ਼ੀਨ ਕੰਪਟੀਸ਼ਨ ਲੰਡਨ ਵਿਖੇ ਭਾਗ ਲਿਆ ਅਤੇ ਇਸ ‘ਚ ਰਨਰ-ਅਪ ਦਾ ਖਿਤਾਬ ਹਾਸਿਲ ਕੀਤਾ।ਜਿਕਰਯੋਗ ਹੈ ਕਿ ਇੰਗਲੈਡ ਦੀ ਪ੍ਰਸਿਧ ਮੈਗਜ਼ੀਨ ਮੀਟਾਂਨੀਅਮ ਨੇ ਇੱਕ ਸਾਲ ਤੋ ਘੱਟ ਉਮਰ ਦੇ ਬੱਚਿਆਂ ਲਈ ਮੁਕਾਬਲਾ ਰਖਿੱਆ ਸੀ ਜਿਸ ਵਿੱਚ ... Read More »

ਲੁਧਿਆਣਾ ’ਚ ਸਥਾਪਤ ਹੋਣਗੇ 3 ਮੈਗਾ ਲੋਜਿਸਟਿਕ ਪਾਰਕ

ਲੁਧਿਆਣਾ/ਚੰਡੀਗੜ੍ਹ, 3 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ 3 ਮੈਗਾ ਲੋਜਿਸਟਿਕ ਪਾਰਕ ਸਥਾਪਤ ਕੀਤੇ ਜਾ ਰਹੇ ਹਨ, ਜੋ ਕਿ ਸੂਬੇ ਦੇ ਸਨਅਤੀ ਵਿਕਾਸ ਵਿੱਚ ਮੋਹਰੀ ਭੂਮਿਕਾ ਅਦਾ ਕਰਨਗੇ। ਪੰਜਾਬ ਸਰਕਾਰ ਲੋਜਿਸਟਿਕ ਵਿਕਾਸ ਨੂੰ ਸੂਬੇ ਦੇ ਸਨਅਤੀ ਵਿਕਾਸ ਲਈ ਰੀੜ੍ਹ ਦੀ ਹੱਡੀ ਮੰਨਦੀ ਹੈ, ਜਿਸ ਨੂੰ ਕਿਸੇ ... Read More »

ਨਵ-ਗਠਿਤ ਮੈਰੀਲੈਂਡ ਕੁਲੀਸ਼ਨ ਫਾਰ ਲੈਰੀ ਹੋਗਨ ਗਵਰਨਰ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ

ਰੋਜ਼ਾਨਾ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਸ. ਬਲਜੀਤ ਸਿੰਘ ਬਰਾੜ ਅਮਰੀਕਾ ਦੇ ਵਿਸ਼ੇਸ਼ ਰਾਜਨੀਤਕ ਦੌਰੇ ’ਤੇ ਮੈਰੀਲੈਂਡ, 3 ਅਗਸਤ- ਮੈਰੀਲੈਂਡ ਦੇ ਗਵਰਨਰ ਦੀ ਚੋਣ ਮੁਹਿੰਮ ਅਜ ਕਲ੍ਹ ਪੂਰੇ ਸਿਖਰਾਂ ‘ਤੇ ਹੈ। ਕਮਿਊਨਿਟੀ ਦੇ ਹਮਾਇਤੀ ਹਰ ਦਾਅ-ਪੇਚ ਵਰਤ ਰਹੇ ਹਨ ਤਾਂ ਜੋ ਉਨ੍ਹਾਂ ਦਾ ਚਹੇਤਾ ਮੈਰੀਲੈਂਡ ਗਵਰਨਰ ਲੈਰੀ ਹੋਗਨ ਜਿਤ ਸਕੇ। ਭਾਵੇਂ ਲੈਰੀ ਹੋਗਨ ਨੇ ਮੈਰੀਲੈਂਡ ਨੂੰ ਆਰਥਿਕ, ਸਿਖਿਆ ਤੇ ਸਿਹਤ ... Read More »

ਨਵੀਂ ਸਨਅਤੀ ਨੀਤੀ ਨਾਲ ਨਿਵੇਸ਼ ਨੂੰ ਮਿਲੇਗਾ ਹੁਲਾਰਾ: ਸੁੰਦਰ ਸ਼ਾਮ ਅਰੋੜਾ

25 ਏਕੜ ਵਿੱਚ ਸਥਾਪਿਤ ਹੋਣ ਵਾਲੇ ਉਦਯੋਗਿਕ ਪਾਰਕਾਂ ਨੂੰ 50 ਪ੍ਰਤੀਸ਼ਤ ਰਕਬਾ ਰਿਹਾਇਸ਼ੀ ਅਤੇ ਵਪਾਰਕ ਤੌਰ ‘ਤੇ ਵਿਕਸਿਤ ਕਰਨ ਦੀ ਮਿਲੇਗੀ ਮਨਜ਼ੂਰੀ ਚੰਡੀਗੜ – ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਹੈ ਕਿ ਨਵੀਂ ਸਨਅਤੀ ਨੀਤੀ ‘ਚ ਕੀਤੀਆਂ ਸੋਧਾਂ ਨਾਲ ਸੂਬੇ ‘ਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਮਿਲੇਗਾ. ਉਨਾਂ ਦੱਸਿਆ ਕਿ ਸਰਕਾਰ ਨੇ ਸੂਬੇ ਵਿੱਚ ਉਦਯੋਗ ... Read More »

ਸਰਹੱਦੀ ਪੱਟੀ ਨੂੰ ਸਨੱਅਤੀ ਧੁਰੇ ਵਜੋਂ ਕੀਤਾ ਜਾਵੇ ਵਿਕਸਿਤ : ਕੈਪਟਨ

ਪੰਜਾਬ ਤੇ ਰਾਜਸਥਾਨ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਦੁਹਰਾਈ ਨਵੀਂ ਦਿੱਲੀ, 1 ਅਗਸਤ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਦੀ ਆਰਥਿਕ ਚੁਣੌਤੀ ਦੇ ਟਾਕਰੇ ਲਈ ਸਰਹਦੀ ਪਟੀ ਨੂੰ ਸਨਅਤੀ ਧੁਰੇ ਵਜੋਂ ਵਿਕਸਤ ਕਰਨ ਵਾਸਤੇ ਵਿਆਪਕ ਨੀਤੀ ਤਿਆਰ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਇਸੇ ਦੌਰਾਨ ਹੀ ਉਨ੍ਹਾਂ ਨੇ ਸਰਹਦੀ ਸੂਬਿਆਂ ਪੰਜਾਬ ... Read More »

ਹੁਣ ਘਰ ਬੈਠਿਆਂ ਨਕਸ਼ਿਆਂ ਦੀ ਆਨਲਾਈਨ ਹੋਵੇਗੀ ਮਨਜ਼ੂਰੀ : ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ, 31 ਜੁਲਾਈ- ਸ਼ਹਿਰੀ ਸਥਾਨਕ ਇਕਾਈਆਂ ਵਿੱਚ ਆਨਲਾਈਨ ਨਕਸ਼ੇ ਪਾਸ ਕਰਨ ਲਈ ਬਣਾਇਆ ਗਿਆ ਆਨਲਾਈਨ ਬਿਲਡਿੰਗ ਪਲਾਨ ਅਪੂਰਵ ਸਿਸਟਮ (ਓ.ਬੀ.ਪੀ.ਏ.ਐਸ.) 15 ਅਗਸਤ ਤੋਂ ਲਾਗੂ ਹੋਵੇਗਾ ਅਤੇ ਇਹ ਵੱਕਾਰੀ ਪ੍ਰਾਜੈਕਟ ਦੇ ਲਾਗੂ ਹੋਣ ਨਾਲ ਪੰਜਾਬ ਸਰਕਾਰ ਦਾ ਸ਼ਹਿਰੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਤੇ ਪਾਰਦਰਸ਼ੀ ਸ਼ਾਸਨ ਦੇਣ ਦਾ ਵਾਅਦਾ ਪੂਰਾ ਹੋਵੇਗਾ। ਇਹ ਗੱਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ... Read More »

COMING SOON .....


Scroll To Top
11