Saturday , 22 September 2018
Breaking News
You are here: Home » TOP STORIES (page 19)

Category Archives: TOP STORIES

ਸਵਿਸ ਬੈਂਕ ’ਚ ਭਾਰਤੀਆਂ ਦੇ ਕਾਲੇ ਧਨ ’ਚ ਵਾਧੇ ਸਬੰਧੀ ਚੁਫੇਰੇ ਤੋਂ ਘਿਰੀ ਕੇਂਦਰ ਸਰਕਾਰ

ਭਾਜਪਾ ਆਗੂ ਸੁਬਰਾਮਨਿਅਮ ਸਵਾਮੀ ਵੱਲੋਂ ਵਿੱਤ ਸਕੱਤਰ ’ਤੇ ਗੰਭੀਰ ਦੋਸ਼ ਨਵੀਂ ਦਿੱਲੀ, 29 ਜੂਨ- ਭ੍ਰਿਸ਼ਟਾਚਾਰ ਅਤੇ ਕਾਲੇਧਨ ‘ਤੇ ਰੋਕ ਲਗਾਉਣ ਦੇ ਵਾਅਦਿਆਂ ਦਰਮਿਆਨ ਬਣੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਹੁਣ ਸਵਿਸ ਬੈਂਕਾਂ ਵਿੱਚ ਪਏ ਭਾਰਤੀਆਂ ਦੇ ਕਾਲੇ ਧਨ ਸਬੰਧੀ ਹੋਏ ਖੁਲਾਸੇ ਕਾਰਨ ਚੁਫੇਰੇ ਤੋਂ ਘਿਰ ਗਈ ਹੈ। ਸਵਿਸ ਬੈਂਕ ਵਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਪਿਛਲੇ ਇਕ ਸਾਲ ’ਚ ਉਥੇ ... Read More »

ਪੰਜਾਬ ਦੇ ਡੀ.ਜੀ.ਪੀ. ਵੱਲੋਂ ਪੁਲਿਸ ਅਧਿਕਾਰੀਆਂ ਨੂੰ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕਸਣ ਦੇ ਹੁਕਮ

ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵੱਲੋਂ ਬਣਾਈਆਂ ਨਾਜਾਇਜ਼ ਜਾਇਦਾਦਾਂ ਦੀ ਵੀ ਹੋਵੇਗੀ ਜਾਂਚ ਚੰਡੀਗੜ੍ਹ, 29 ਜੂਨ- ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜ ਾਨੇ ਖੇਤਰੀ ਅਫਸਰਾਂ ਨੂੰ ਗੈਗਸਟਰਾਂ ਅਤੇ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ’ਤੇ ਸਿਕੰਜ਼ਾ ਕਸਣ ਦੀਆਂ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਇਹ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਨਸ਼ਾ ਤਸਕਰੀ ਲਈ ਉਹ ਜਵਾਬਦੇਹ ਹੋਣਗੇ। ਇਹ ਨਿਰਦੇਸ਼ ... Read More »

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋਧਪੁਰ ਦੇ ਸਾਰੇ ਨਜ਼ਰਬੰਦਾਂ ਲਈ ਵੀ ਮੁਆਵਜ਼ੇ ਦਾ ਐਲਾਨ

40 ਨਜ਼ਰਬੰਦਾਂ ਨੂੰ 2.16 ਕਰੋੜ ਦੇ ਮੁਆਵਜ਼ਾ ਚੈਕ ਵੰਡੇ ਚੰਡੀਗੜ੍ਹ, 28 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਦੇ ਅਨੁਸਾਰ ਜੋਧਪੁਰ ਦੇ 40 ਨਜ਼ਰਬੰਦਾਂ ਨੂੰ ਮੁਆਵਜ਼ੇ ਦੇ ਬਰਾਬਰ ਬਾਕੀ 325 ਹੋਰ ਨਜ਼ਰਬੰਦਾਂ ਨੂੰ ਵੀ ਮੁਆਵਜ਼ਾ ਦੇਣ ਦਾ ਭਰੋਸਾ ਦਿਵਾਇਆ ਹੈ। ਇਸੇ ਦੌਰਾਨ ਉਨ੍ਹਾਂ ਨੇ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਵੀ ਮਨਾਉਣ ਦਾ ... Read More »

ਜੰਮੂ ਕਸ਼ਮੀਰ ਪੁਲਿਸ ਵੱਲੋਂ ‘ਰਾਇਜ਼ਿੰਗ ਕਸ਼ਮੀਰ’ ਦੇ ਸੰਪਾਦਕ ਸੁਜਾਤ ਬੁਖਾਰੀ ਦੀ ਹੱਤਿਆ ’ਚ ਸ਼ਾਮਿਲ 4 ਸ਼ੱਕੀ ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ

ਗ੍ਰਿਫਤਾਰ ਇੱਕ ਸ਼ੱਕੀ ਵਿਅਕਤੀ ਤੋਂ ਅਹਿਮ ਸੁਰਾਗ ਮਿਲੇ ਸ਼੍ਰੀਨਗਰ/ਨਵੀਂ ਦਿੱਲੀ, 28 ਜੂਨ- ਪਤਰਕਾਰ ਸੁਜਾਤ ਬੁਖਾਰੀ ਹਤਿਆਕਾਂਡ ‘ਚ ਜੰਮੂ ਕਸ਼ਮੀਰ ਪੁਲਸ ਨੇ ਵਡੀ ਕਾਰਵਾਈ ਕੀਤੀ ਹੈ। ਪੁਲਸ ਨੇ ਪਤਰਕਾਰ ਸੁਜਾਤ ਬੁਖਾਰੀ ਹਤਿਆਕਾਂਡ ‘ਚ ਸ਼ਾਮਲ ਚਾਰ ਅਤਵਾਦੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ‘ਚ ਸਜਾਦ ਗੁਲ, ਆਜਾਦ ਅਹਿਮ ਮਲਿਕ, ਨਵੀਦ ਜਟ ਦਾ ਨਾਮ ਸ਼ਾਮਲ ਹੈ। ਆਈ.ਜੀ.ਪੀ ਕਸ਼ਮੀਰ ਐਸ.ਪੀ ਪਾਨੀ ਨੇ ਪ੍ਰੈਸ ਕਾਨਫਰੰਸ ... Read More »

ਸੂਬਾ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਯਤਨਸ਼ੀਲ : ਸ. ਕਾਂਗੜ

ਭਗਤਾ ਭਾਈ ਕਾ 28 ਜੂਨ (ਸਵਰਨ ਸਿੰਘ ਭਗਤਾ)- ਸੂਬਾ ਸਰਕਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਸੂਬੇ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਬਿਜਲੀ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਸਥਾਨਕ ਸ਼ਹਿਰ ਵਿਖੇ ਠੇਕੇਦਾਰ ਮੋਖ ਰਾਜ ਬਾਂਸਲ ... Read More »

ਪੰਜਾਬ ਮੰਤਰੀ ਮੰਡਲ ਵੱਲੋਂ ਪਨਕੋਮ, ਪੀ ਐਫ ਸੀ ਤੇ ਪੀ ਐਸ ਆਈ ਡੀ ਸੀ ਦੇ ਅਪਨਿਵੇਸ਼ ਦੀ ਪ੍ਰਵਾਨਗੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਈ ਹੋਰ ਅਹਿਮ ਫੈਸਲੇ ਚੰਡੀਗੜ੍ਹ, 27 ਜੂਨ- ਨਗਦੀ ਦੀ ਤੋਟ ਦਾ ਸਾਹਮਣਾ ਕਰ ਰਹੇ ਸੂਬੇ ਦੇ ਖਜ਼ਾਨੇ ਲਈ ਫੰਡ ਪੈਦਾ ਕਰਨ ਅਤੇ ਮਾਲੀਏ ਤੇ ਵਿਤੀ ਘਾਟੇ ਦਾ ਪਾੜੇ ਨੂੰ ਭਰਨ ਦੇ ਉਦੇਸ਼ ਨਾਲ ਇਕ ਮਹਤਵਪੂਰਨ ਫੈਸਲਾ ਲੈਂਦੇ ਹੋਏ ਮੰਤਰੀ ਮੰਡਲ ਨੇ ਬੀਮਾਰ ਤਿੰਨ ਜਨਤਕ ਸੈਕਟਰ ਇਕਾਈਆਂ (ਪੀ ਐਸ ਯੂ) ਵਿਚੋਂ ਅਪਨਿਵੇਸ਼ ਦੀ ... Read More »

ਪੰਜਾਬ ਦੀਆਂ 6 ਉਚ ਸੁਰਖਿਆ ਵਾਲੀਆਂ ਜੇਲ੍ਹਾਂ ’ਚ ਅਗਲੇ ਮਹੀਨੇ ਦੇ ਆਖਰ ਤੋਂ ਸੀ ਆਈ ਐਸ ਐਫ ਦੀ ਤਾਇਨਾਤੀ ਹੋਵੇਗੀ

ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਉਚ ਪਧਰੀ ਜਾਇਜ਼ਾ ਮੀਟਿੰਗ ਦੌਰਾਨ ਲਿਆ ਫੈਸਲਾ ਚੰਡੀਗੜ੍ਹ, 25 ਜੂਨ- ਸੂਬੇ ਦੀਆਂ ਜੇਲ੍ਹਾਂ ਦੀ ਸੁਰਖਿਆ ਨੂੰ ਸਖਤ ਬਨਾਉਣ ਦੀਆਂ ਕੋਸ਼ਿਸ਼ ਵਜੋਂ ਪੰਜਾਬ ਸਰਕਾਰ ਨੇ ਜੁਲਾਈ, 2018 ਦੇ ਆਖਰ ਤਕ ਉਚ ਸੁਰਖਿਆ ਵਾਲੀਆਂ 10 ਜੇਲ੍ਹਾਂ ਵਿਚੋਂ 6 ਜੇਲ੍ਹਾਂ ਵਿਚ ਚੈਕਿੰਗ ਦੇ ਵਾਸਤੇ ਸੈਂਟਰਲ ਇੰਡਸਟਰੀਅਲ ਸਕਿਉਰਟੀ ਫੋਰਸ (ਸੀ ਆਈ ਐਸ ਐਫ) ਤਾਇਨਾਤ ਕਰਨ ਦਾ ਫੈਸਲਾ ਕੀਤਾ ... Read More »

ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ 10 ਅਗਸਤ ਤੱਕ

ਵਿਰੋਧੀ ਧਿਰ ਵੱਲੋਂ ਭਾਰੀ ਹੰਗਾਮਿਆਂ ਦੇ ਆਸਾਰ ਨਵੀਂ ਦਿਲੀ, 25 ਜੂਨ- ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ ਹੋ ਕੇ 10 ਅਗਸਤ ਤਕ ਚਲੇਗਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਿਚ ਹੋਈ 33ਫ1 ਦੀ ਬੈਠਕ ਵਿਚ 18 ਦਿਨ ਚਲਣ ਵਾਲੇ ਇਸ ਇਜਲਾਸ ਦੀਆਂ ਤਰੀਕਾਂ ’ਤੇ ਮੋਹਰ ਲੱਗ ਗਈ।ਸੰਸਦ ਦੇ ਮਾਨਸੂਨ ਸੈਸ਼ਨ ਬਾਰੇ ਜਾਣਾਕਰੀ ਸੋਮਵਾਰ ਖਾਦ, ਰਸਾਇਣ ਅਤੇ ਸੰਸਦੀ ਕਾਰਜ ... Read More »

ਦੱਖਣੀ ਕਸ਼ਮੀਰ ’ਚ ਮੁਕਾਬਲੇ ਦੌਰਾਨ ਲਸ਼ਕਰ ਦੇ ਦੋ ਅੱਤਵਾਦੀ ਢੇਰ

ਇੱਕ ਵੱਲੋਂ ਆਤਮਸਮਰਪਣ-ਫੌਜ ਵੱਲੋਂ ਕਾਰਵਾਈਆਂ ਤੇਜ਼ ਨਵੀਂ ਦਿੱਲੀ/ਸ਼੍ਰੀਨਗਰ, 24 ਜੂਨ- ਦਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ’ਚ ਐਤਵਾਰ ਨੂੰ ਸੁਰਖਿਆ ਫੋਰਸ ਨੇ ਮੁਕਾਬਲੇ ’ਚ ‘ਲਸ਼ਕਰ-ਏ-ਤੌਇਬਾ’ ਦੇ ਦੋ ਅਤਵਾਦੀ ਹਲਾਕ ਕਰ ਦਿੱਤੇ ਜਦੋਂ ਕਿ ਇੱਕ ਨੇ ਆਤਮਸਮਰਪਣ ਕਰ ਦਿੱਤਾ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਹ ਮੁਕਾਬਲਾ ਐਤਵਾਰ ਦੁਪਹਿਰ ਕੁਲਗਾਮ ਦੇ ਇਕ ਪਿੰਡ ’ਚ ਉਸ ਸਮੇਂ ਸ਼ੁਰੂ ਹੋਇਆ, ਜਦੋਂ ਜੰਮੂ-ਕਸ਼ਮੀਰ ਪੁਲਸ, ਸੀ.ਆਰ.ਪੀ.ਐੈਫ. ... Read More »

‘ਮਨ ਕੀ ਬਾਤ’ ’ਚ ਜਲ੍ਹਿਆਂ ਵਾਲਾ ਬਾਗ਼ ਦਾ ਜ਼ਿਕਰ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਜ ਰੇਡੀਓ ਉਤੇ ‘ਮਨ ਕੀ ਬਾਤ’ 39ਵੇਂ ਪ੍ਰੋਗਰਾਮ ਵਿਚ ਭਾਰਤ– ਅਫਗਾਨਿਸਤਾਨ ਦੇ ਟੈਸਟ ਮੈਚ ਦਾ ਜਿਕਰ ਕੀਤਾ।ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਨਾਲ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਟੈਸਟ ਮੈਚ ਅਸੀ ਸਾਰੇ ਲਈ ਇਕ ਯਾਦਗਾਰ ਰਹੇਗਾ।ਚੌਥੇ ਅੰਤਰਰਾਸ਼ਟਰੀ ਯੋਗ ਦਿਨ ਉਤੇ ਸੁਰਖਿਆ ਬਲਾਂ ਦੁਆਰਾ ਜਲ-ਥਲ ਅਤੇ ਨਭ ਤਿੰਨਾਂ ਜਗ੍ਹਾ ਯੋਗਾ ਕਰਨ ਉਤੇ ਮੋਦੀ ਨੇ ਕਿਹਾ ਕਿ ... Read More »

COMING SOON .....
Scroll To Top
11