Thursday , 20 September 2018
Breaking News
You are here: Home » TOP STORIES (page 12)

Category Archives: TOP STORIES

ਜਲੰਧਰ ਜ਼ਿਲ੍ਹੇ ਦੇ 19 ਸਕੂਲਾਂ ਨੂੰ ਸਮਾਰਟ ਬਣਾਇਆ ਜਾਵੇਗਾ : ਡੀ.ਸੀ. ਜਲੰਧਰ

ਸਕੂਲਾਂ ਵਿਚ ਮਿਆਰੀ ਸਿਖਿਆ ਦੇ ਨਾਲ ਨਾਲ ਲੈਂਡ ਸਕੈਪਿੰਗ, ਸੋਲਰ ਪੈਨਲ ਅੰਗ੍ਰੇਜ਼ੀ ਮਾਧਿਅਮ ਅਤੇ ਹੋਰ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ ਜਲੰਧਰ, 28 ਜੁਲਾਈ (ਏਕਮਜੀਤ ਸਿੰਘ ਬਰਾੜ)- ਜ਼ਿਲ੍ਹੇ ਦੇ 19 ਸਰਕਾਰੀ ਸਕੂਲਾਂ ਦੀ ਕਾਇਆ ਕਲਪ ਕਰਨ ਲਈ ਪੰਜਾਬ ਸਰਕਾਰ ਨੇ 1.45 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਇਨਾਂ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਵਿਕਸਤ ਕਰਨ ਦਾ ਫੈਸਲਾ ਲਿਆ ਹੈ ਤਾਂ ਜੋ ਇਸ ... Read More »

ਜੰਮੂ-ਕਸ਼ਮੀਰ ’ਚ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ’ਚ ਇੱਕ ਜਵਾਨ ਜ਼ਖ਼ਮੀ

ਸ੍ਰੀਨਗਰ, 28 ਜੁਲਾਈ (ਪੀ.ਟੀ.)- ਜੰਮੂ-ਕਸ਼ਮੀਰ ਦੇ ਅਖਨੂਰ ਦੇ ਕੇਰੀ ਸੈਕਟਰ ‘ਚ ਪਾਕਿਸਾਤਨ ਵਲੋਂ ਅਜ ਕੰਟਰੋਲ ਰੇਖਾ ‘ਤੇ ਕੀਤੀ ਗੋਲੀਬਾਰੀ ‘ਚ ਫੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ। ਇਕ ਅਧਿਕਾਰੀ ਨੇ ਦਸਿਆ ਕਿ ਪਾਕਿਸਤਾਨ ਵਲੋਂ ਗੋਲੀਬਾਰੀ ਅਜ ਸਵੇਰੇ ਕੀਤੀ ਗਈ। ਜ਼ਖ਼ਮੀ ਜਵਾਨ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। Read More »

ਪਾਕਿਸਤਾਨ ਚੋਣਾਂ ’ਚ ਇਮਰਾਨ ਖਾਨ ਦੀ ਪਾਰਟੀ 114 ਸੀਟਾਂ ’ਤੇ ਜੇਤੂ ਕਰਾਰ

ਵਜ਼ੀਰ-ਏ-ਆਜ਼ਮ ਬਣਨ ਲਈ ਖਾਨ ਨੂੰ ਛੋਟੀਆਂ ਪਾਰਟੀਆਂ ਦੀ ਹਾਸਿਲ ਕਰਨੀ ਪਵੇਗੀ ਹਮਾਇਤ ਇਸਲਾਮਾਬਾਦ, 27 ਜੁਲਾਈ- ਪਾਕਿਸਤਾਨ ਚੋਣ ਕਮਿਸ਼ਨ ਨੇ ਕੌਮੀ ਅਸੈਂਬਲੀ ਦੀਆਂ 270 ਵਿਚੋਂ 250 ਸੀਟਾਂ ਦੇ ਨਤੀਜੇ ਅਧਿਕਾਰਕ ਤੌਰ ‘ਤੇ ਐਲਾਨ ਕਰ ਦਿਤੇ ਹਨ।ਨਤੀਜਿਆਂ ਮੁਤਾਬਕ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਭ ਤੋਂ ਵਡੀ ਪਾਰਟੀ ਬਣੀ ਹੈ। ਹਾਲਾਂਕਿ ਸਰਕਾਰ ਬਨਾਉਣ ਲਈ ਉਸ ਨੂੰ ਹੋਰ ਸੰਸਦ ਮੈਂਬਰਾਂ ਦੀ ਲੋੜ ਹੋਵੇਗੀ।ਇਸ ... Read More »

ਅਮਰੀਕਾ ’ਚ ਸਿਖ ਅਟਾਰਨੀ ਜਨਰਲ ’ਤੇ ਨਸਲੀ ਟਿਪਣੀ ਕਰਨ ਵਾਲੇ ਰੇਡੀਓ ਪੇਸ਼ਕਾਰ ਮੁਅਤਲ

ਨਿਊਯਾਰਕ, 27 ਜੁਲਾਈ (ਪੀ.ਟੀ.)- ਅਮਰੀਕਾ ’ਚ ਪਹਿਲੇ ਸਿਖ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ’ਤੇ ਨਸਲੀ ਟਿਪਣੀ ਕਰਨ ਵਾਲੇ ਦੋ ਰੇਡੀਓ ਪੇਸ਼ਕਰਤਾਵਾਂ ਨੇ ਮੁਆਫ਼ੀ ਮੰਗੀ ਹੈ। ਇਸ ਦੇ ਨਾਲ ਹੀ ਦੋਹਾਂ ਨੂੰ ‘ਇਤਰਾਜ਼ਯੋਗ ਅਤੇ ਗ਼ਲਤ ਭਾਸ਼ਾ‘ ਵਰਤੋਂ ਕਰਨ ਕਾਰਨ 10 ਦਿਨਾਂ ਲਈ ਮੁਅਤਲ ਵੀ ਕਰ ਦਿਤਾ ਗਿਆ ਹੈ। ਦਸ ਦਈਏ ਕਿ ਐਨ. ਜੇ. 101.5 ਐਫ. ਐਮ. ‘ਤੇ ‘ਡੇਨਿਸ ਅਤੇ ਜੁਡੀ ਰੋਡ ... Read More »

ਭਗੌੜੇ ਐਨ.ਆਰ.ਆਈ. ਪਤੀਆਂ ਦੀ ਜ਼ਬਤ ਹੋਵੇਗੀ ਜਾਇਦਾਦ

ਨਵੀਂ ਦਿਲੀ, 27 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਵਿਦੇਸ਼ ਮੰਤਰਾਲੇ ਭਗੌੜੇ ਐਨ. ਆਰ. ਆਈ. ਪਤੀਆਂ ਵਿਰੁਧ ਵਾਰੰਟ ਜਾਰੀ ਕਰਨ ਅਤੇ ਉਨ੍ਹਾਂ ਨੂੰ ਸੰਮਨ ਭੇਜਣ ਲਈ ਇਕ ਪੋਰਟਲ ਤਿਆਰ ਕਰ ਰਿਹਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ੁਕਰਵਾਰ ਨੂੰ ਕਿਹਾ ਕਿ ਜੇਕਰ ਦੋਸ਼ੀ ਨੇ ਇਸ ਦਾ ਜਵਾਬ ਨਹੀਂ ਦਿਤਾ ਤਾਂ ਉਸ ਨੂੰ ਲੋੜੀਂਦਾ ਅਪਰਾਧੀ ਕਰਾਰ ਦਿਤਾ ਜਾਵੇਗਾ ਅਤੇ ਉਸ ਦੀ ਜਾਇਦਾਦ ਜ਼ਬਤ ... Read More »

ਇੰਪਰੂਵਮੈਂਟ ਟ੍ਰਸਟ ਮਾਮਲੇ ’ਚ ਮੋਹਾਲੀ ਅਦਾਲਤ ਵੱਲੋਂ ਰਿਪੋਰਟ ਰੱਦ, ਕੈਪਟਨ ਅਮਰਿੰਦਰ ਸਿੰਘ ਬੇਗੁਨਾਹ ਕਰਾਰ

ਸਿਆਸੀ ਬਦਲਾਖੋਰੀ ਦੀ ਜਮਹੂਰੀਅਤ ਵਿੱਚ ਕੋਈ ਥਾਂ ਨਹੀਂ : ਮੁੱਖ ਮੰਤਰੀ ਚੰਡੀਗੜ੍ਹ, 27 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਇੰਪਰੂਵਮੈਂਟ ਟ੍ਰਸਟ ਮਾਮਲੇ ਵਿੱਚ ਅਦਾਲਤ ਵੱਲੋਂ ਰਿਪੋਰਟ ਰੱਦ ਕਰਨ ਨੂੰ ਪ੍ਰਵਾਨ ਕਰਨ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਸਚਾਈ ਦੀ ਜਿੱਤ ਦੱਸਿਆ ਹੈ। ਇਸ ਨਾਲ ਇਹ ਸਿੱਧ ਹੋ ਗਿਆ ਹੈ ਕਿ ਇਸ ਸਬੰਧ ਵਿੱਚ ਕੋਈ ਵੀ ... Read More »

ਕੇਂਦਰ ਸਰਕਾਰ ਵੱਲੋਂ ਪੰਜਾਬ ’ਚ ਦੋ ਕਾਮਨ ਫੈਸਿਲਟੀ ਸੈਂਟਰਾਂ ਦੀ ਸਥਾਪਨਾ ਨੂੰ ਹਰੀ ਝੰਡੀ

30 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਅਤੇ ਫਗਵਾੜਾ ਵਿਖੇ ਸਥਾਪਤ ਕੀਤੇ ਜਾਣਗੇ ਦੋਵੇਂ ਸੈਂਟਰ ਚੰਡੀਗੜ੍ਹ, 26 ਜੁਲਾਈ- ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਜੀ ਯਤਨਾਂ ਸਦਕਾ ਭਾਰਤ ਸਰਕਾਰ ਨੇ ਪੰਜਾਬ ਵਿਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ 30 ਕਰੋੜ ਰੁਪਏ ਦੀ ਲਾਗਤ ਨਾਲ 2 ਕਾਮਨ ਫੈਸਿਲਟੀ ਸੈਂਟਰ (ਸੀ.ਐਫ.ਸੀਜ਼.) ਸਥਾਪਤ ਕਰਨ ਦੀ ਪ੍ਰਵਾਨਗੀ ਦਿਤੀ ਹੈ।ਸੂਖਮ, ਲਘੂ ਤੇ ਦਰਮਿਆਨੇ ... Read More »

ਹਰਪਾਲ ਸਿੰਘ ਚੀਮਾ ਬਣੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, 26 ਜੁਲਾਈ (ਪੀ.ਟੀ.)- ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ‘ਚ ਸੁਖਪਾਲ ਸਿੰਘ ਖਹਿਰਾ ਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਹੈ।ਇਸ ਦੀ ਜਾਣਕਾਰੀ ਦਿਲੀ ਦੇ ਉਪ ਮੁਖ ਮੰਤਰੀ ਅਤੇ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਦਿਤੀ ਹੈ।ਦਸਣਯੋਗ ਹੈ ਕਿ ਹਰਪਾਲ ਸਿੰਘ ਚੀਮਾ ਸੰਗਰੂਰ ਦੇ ਦਿੜ੍ਹਬਾ ਤੋਂ ਵਿਧਾਇਕ ਹਨ।ਹਰਪਾਲ ਸਿੰਘ ਵੱਲੋਂ ਪਾਰਟੀ ... Read More »

ਇਮਰਾਨ ਖਾਨ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਦਹਿਲੀਜ਼ ’ਤੇ

ਚੋਣ ਨਤੀਜਾ ਅੱਜ ਰਾਤ ਨੂੰ, ਪੀਟੀਆਈ 119 ਸੀਟਾਂ ’ਤੇ ਚੱਲ ਰਹੀ ਹੈ ਅੱਗੇ ਇਸਲਾਮਾਬਾਦ, 26 ਜੁਲਾਈ- ਪਕਿਸਤਾਨ ਦੀਆਂ ਆਮ ਚੋਣਾਂ ਵਿੱਚ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਫੈਸਲਾਕੁਨ ਜਿੱਤ ਲਈ ਸਭ ਤੋਂ ਅੱਗੇ ਚੱਲ ਰਹੀ ਹੈ। ਇਹ ਤੈਅ ਹੈ ਕਿ ਇਮਰਾਨ ਖਾਨ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ।ਚੋਣਾਂ ਵਿਚ ਪੀ.ਐਮ.ਐਲ.-ਐਨ. ਪਾਰਟੀ ਦੇ ਨੇਤਾ ਸ਼ਾਹਬਾਜ਼ ਖਾਨ ਖੈਬਰ ਪਖਤੂਨਖਵਾ ... Read More »

ਨੌਜਵਾਨਾਂ ਲਈ ਬਦਲਣਾ ਪਵੇਗਾ ਸਿਲੇਬਸ : ਪ੍ਰਧਾਨ ਮੰਤਰੀ ਮੋਦੀ

ਜੋਹਾਨਸਬਰਗ, 26 ਜੁਲਾਈ (ਪੀ.ਟੀ.)- ਦਖਣੀ ਅਫ਼ਰੀਕਾ ਦੇ ਜੋਹਾਨਸਬਰਗ ‘ਚ ਹੋ ਰਹੇ ਬ੍ਰਿਕਸ ਸੰਮੇਲਨ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਆਪਣੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਨੂੰ ਅਜਿਹੇ ਢੰਗ ਨਾਲ ਤਿਆਰ ਕਰਨਾ ਪਵੇਗਾ, ਜਿਸ ਨਾਲ ਉਹ ਨੌਜਵਾਨ ਨੂੰ ਭਵਿਖ ਲਈ ਤਿਆਰ ਕਰ ਸਕੇ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਤਕਨਾਲੋਜੀ ‘ਚ ਤਬਦੀਲੀ ... Read More »

COMING SOON .....
Scroll To Top
11