Monday , 9 December 2019
Breaking News
You are here: Home » Sunday Magazine (page 5)

Category Archives: Sunday Magazine

ਦੋ ਕੁ ਪੱਤੇ ਚਾਹ ਦੇ…

ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ ਅਤੇ ਉਸ ਦੀ ਸਾਥਣ ਰਣਜੀਤ ਕੌਰ ਦਾ ਇੱਕ ਦੋਗਾਣਾ ਹੈ ‘ਦੋ ਕੁ ਪੱਤੇ ਚਾਹ ਦੇ ਪਤੀਲਾ ਪਾਣੀ ਦਾ, ਪੈ ਗਿਆ ਰਿਵਾਜ਼ ਖਸਮਾਂ ਨੂੰ ਖਾਣੀ ਦਾ’।ਇਨ੍ਹਾਂ ਸਤਰਾਂ ਵਿਚ ਚਾਹ ਦੇ ਵਧੇ ਹੋਏ ਰੁਝਾਨ ਅਤੇ ਉਸ ਦੇ ਨਾਂਹ-ਪੱਖੀ ਪ੍ਰਭਾਵਾਂ ਵੱਲ ਸੰਕੇਤ ਕੀਤਾ ਗਿਆ ਹੈ। ਚਾਹ ਵਿਸ਼ੇਸ਼ ਕਰਕੇ ਬਿਸਤਰ ਚਾਹ ਉਰਫ਼ ਬੈ¤ਡ ਟੀ ਸਮਾਜ ਦੇ ਤਕਰੀਬਨ ਸਾਰੇ ਹੀ ... Read More »

ਬੁਲੰਦੀਆਂ ਨੂੰ ਛੂੰਹਦੀ ਸ਼ਾਨਦਾਰ ਕਲਮ

ਮਨਜੀਤ ਕੌਰ ਮੀਤ ਆਪਣੀਆਂ ਵੱਖ-ਵੱਖ ਕਲਾਵਾਂ, ਯੋਗਤਾਵਾਂ ਅਤੇ ਵਿਦਵਤਾ  ਸਦਕਾ   ਪੂਰਨੇ ਪਾਉਣ ਵਾਲੀਆਂ ਸ਼ਾਨਾ ਮੱਤੀਆਂ ਸ਼ਖਸ਼ੀਅਤਾਂ ਦੀ ਲੜੀ ਵਿਚ ਆਂਉਂਦਾ ਇਕ ਖੂਬਸੂਰਤ ਨਾਓਂ ਮਨਜੀਤ ਕੌਰ ਮੀਤ ਇਕ ਐਸਾ ਨਾਂਓਂ ਹੈ, ਜਿਸ ਨੂੰ   ਬੁਲੰਦੀਆਂ ਨੂੰ ਛੂੰਹਦੀ ਸ਼ਾਨਦਾਰ ਕਲਮ, ਜਾਨਦਾਰ ਅਦਾਕਾਰੀ, ਖੂਬਸੂਰਤੀ, ਸੁਹੱਪਣ, ਵਿਦਵਤਾ, ਮਜਾਜ-ਰਹਿਤ  ਅਫਸਰੀ-ਅਹੁੱਦਾ, ਸਾਦਗੀ ਭਰਪੂਰ ਜਿਓਣ-ਜਾਚ ਅਤੇ ਇਸ ਤੋਂ ਵੀ ਉਪਰ ਇਨਸਾਨੀਅਤ ਦੇ ਗੁਣਾਂ ਭਰੀ ਅਮੀਰੀ ਬਖਸ਼ ਰੱਖੀ ਹੈ, ... Read More »

ਸਿੰਪਲ ਸੂਟ ਗੀਤ ਵਾਲਾ ਅੰਮ੍ਰਿਤ ਸਿੰਘ

ਸੰਗਰੂਰ ਦੇ ਵਿੱਚ ਵਸਣ ਵਾਲਾ ਨੋਜਵਾਨ ਅੰਮ੍ਰਿਤ ਸਿੰਘ ਇਨ੍ਹੀਂ-ਦਿਨੀਂ ਆਪਣੇ ਨਵੇਂ ਗੀਤ ਸਿੰਪਲ ਸੂਟ ਦੇ ਨਾਲ ਚਾਰ-ਚੁਫੇਰੇ ਚਰਚਾ ਦੇ ਵਿੱਚ ਹੈ। ਗੱਲਬਾਤ ਦੋਰਾਨ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਉਸਦੇ ਇਸ ਗੀਤ ਦਾ ਮਿਊਜ਼ਿਕ ਏ.ਕੇ.ਐਕਸ ਬੀਟਜ ਵਲੋ ਤਿਆਰ ਕੀਤਾ ਗਿਆ ਹੈ ਤੇ ਇਸ ਗੀਤ ਦੇ ਬੋਲਾਂ ਨੂੰ ਦੀਪੂ ਕਾਕੋਵਾਲ ਵਲੋ ਰਚਿਆ ਗਿਆ ਹੈ। ਇਸ ਗੀਤ ਦੀ ਵੀਡੀਓ ਨੂੰ ਰਾਜਾ ਸ਼ਰਮਾ ਵਲੋ ... Read More »

ਆਪਣੇ ਗੀਤਾਂ ਰਾਹੀਂ ਨਸੀਹਤ ਦੇਣ ਵਾਲਾ

ਗਾਇਕ ਗੁਰਦਾਸ ਮਾਨ 65ਵੇਂ ਜਨਮ ਦਿਨ 4 ਜਨਵਰੀ ’ਤੇ ਵਿਸ਼ੇਸ਼ ਰੋਟੀ, ਰਾਤੀ ਚੰਨ ਨਾਲ ਗੱਲਾਂ ਕਰਕੇ, ਵਲੈਤਣ, ਬੂਟ ਪਾਲਿਸਾਂ, ਪੰਜਾਬੀਏ ਜੁਬਾਨੇ, ਆਪਣਾ ਪੰਜਾਬ, ਮਣਕੇ, ਕੁੜੀਏ ਕਿਸਮਤ.., ਧਰਤੀ ਪੰਜਾਬ ਦੀ, ਪਿੰਡ ਦੀਆਂ ਗਲੀਆਂ, ਹੀਰ, ਛੱਲਾ ਆਦਿ ਅਨੇਕਾਂ ਗੀਤਾਂ ਨਾਲ ਕਰੋੜਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਅਦਬ, ਪਿਆਰ ਅਤੇ ਸਤਿਕਾਰ ਦਾ ਸੁਮੇਲ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਅਤੇ ਪੂਰੀ ਦੁਨੀਆਂ ... Read More »

ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਸਿੱ ਖ ਧਰਮ ਦੀ ਸਥਾਪਨਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਕ, ਸੱਚ, ਨਿਆਂ ਅਤੇ ਜ਼ੁਲਮ ਵਿਰੁੱਧ ਅਵਾਜ਼ ਉਠਾਉਣ ਦੇ ਉਦੇਸ਼ ਨੂੰ ਲੈ ਕੇ ਕੀਤੀ ਸੀ। ਇਸੇ ਲਈ ਸਮੇਂ ਦੀਆਂ ਜਾਬਰ ਹਕੂਮਤਾਂ ਦੇ ਅੱਤਿਆਚਾਰ, ਧੱਕੇਸ਼ਾਹੀ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖੀ ਸਿਧਾਂਤਾਂ ਨੂੰ ਮਜਬੂਤ ਕਰਨ ... Read More »

ਨਾਵਲ ਲਿਖ ਕੇ ਮਨ ਨੂੰ ਸੰਤੁਸ਼ਟੀ ਮਿਲੀ

ਮੈਂ ਇਸ ਨਾਵਲ ਨੂੰ ਕਈ ਦਹਾਕੇ ਪਹਿਲਾਂ ਲਿਖਣਾ ਸ਼ੁਰੂ ਕੀਤਾ ਸੀ, ਪਰ ਇਹ ਅਧੂਰਾ ਹੀ ਪਿਆ ਰਿਹਾ। ਓਸ ਸਮੇਂ ਮੈਂ ਆਪਣੇ ਪਿੰਡ ਰੋਡੇ ਜ਼ਿਲ੍ਹਾ ਮੋਗਾ ਦੀ ਪਹਿਲੀ ਨੌਜਵਾਨ ਸਭਾ ਦਾ ਜਨਰਲ ਸਕੱਤਰ ਸੀ। ਇਸ ਵੇਲੇ ਪਿੰਡ ਦੀਆਂ ਕੁਝ ਮੋਹਤਬਰ ਸ਼ਖਸੀਅਤਾਂ ਦੀਪ ਸਿੰਘ ਸਰਪੰਚ, ਆਤਮਾ ਸਿੰਘ ਬਰਾੜ ਤੇ ਕਈ ਹੋਰ ਸਭਾ ਵਿੱਚ ਕੰਮ ਕਰਦੇ ਰਹੇ ਹਨ ਤੇ ਮੇਰੇ ਨਜ਼ਦੀਕੀ ਸਨ। ਦੀਪ ... Read More »

ਨੌਵੇ ਤੇ ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਨਗਰੀ ਹੈ ਪਿੰਡ ਮੂਲੋਵਾਲ

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤਹਿਸੀਲ ਧੂਰੀ ਦੇ ਪਿੰਡ ਮੂਲੋਵਾਲ ਦੀ ਆਪਣੀ ਵੱਖਰੀ ਪਛਾਣ ਹੈ। ਜਿਹੜਾ ਕਿ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਹੈ। ਪੀਰਾਂ, ਸੰਤ, ਫਕੀਰਾਂ ਅਤੇ ਪੈਗੰਬਰਾਂ ਨੇ ਆਪਣੇ ਪਵਿੱਤਰ ਚਰਨ ਕਮਲ ਜਿੱਥੇ ਕਿਤੇ ਵੀ  ਪਾਏ ਉ¤ਥੋਂ ਦੀ ਮਿੱਟੀ  ਦਾ ਕਣ-ਕਣ ਪਵਿੱਤਰ ਹੋ ਗਿਆ। ਇਹੋ ਜਿਹਾ ਹੀ ਮਾਣ ਹਾਸਲ ਹੋਇਆ ਹੈ ਗੁਰੂ ਕੀ ਨਗਰੀ ਪਿੰਡ ਮੂਲੋਵਾਲ ਨੂੰ ਜਿੱਥੇ ਸਿੱਦਕ ਸਿਰੜ ... Read More »

ਪੰਜਾਬ ਜਿੰਦਾਬਾਦ, ਮੇਰਾ ਦੇਸ਼ ਜਿੰਦਾਬਾਦ

ਸਤਵਿੰਦਰ ਸਿੰਘ ਸੱਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨੇੜੇ ਸਥਿਤ ਮਿਆਣੀ ਪਿੰਡ ਦੇ ਜੰਮਪਲ ਸ. ਸਤਵਿੰਦਰ ਸਿੰਘ ਸੱਤਾ ਪੰਜਾਬ ਦੀ ਸ਼ਾਨ ਹਨ। ਉਨ੍ਹਾਂ ਨੇ ਵਿਦੇਸ਼ ਦੀ ਧਰਤੀ ਉ¤ਪਰ ਵੱਡਾ ਨਾਮਣਾ ਕਮਾਇਆ ਹੈ। ਉਹ ਪਹਿਲਾਂ ਜਰਮਨ ਗਏ ਸਨ, ਬਾਅਦ ਵਿੱਚ ਅਮਰੀਕਾ ਨੂੰ ਆਪਣੀ ਕਰਮ ਭੂਮੀ ਵਜੋਂ ਚੁਣਿਆ। ਇਸ ਸਮੇਂ ਉਹ ਨਿਊਯਾਰਕ ਵਿਖੇ ਰਹਿ ਰਹੇ ਹਨ। ਉਨ੍ਹਾਂ ਦੇ ਘਰ ਵੱਡੇ ਵੱਡੇ ਲੋਕਾਂ ਦਾ ... Read More »

ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲਿਯੇ

ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ। ਸਿੱਖ ਇਤਿਹਾਸ ਸ਼ਹਾਦਤਾਂ ਅਤੇ ਜੰਗਾਂ-ਯੁੱਧਾਂ ਦੇ ਮਹਾਨ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਇਨ੍ਹਾਂ ਜੰਗਾਂ-ਯੁੱਧਾਂ ਅਤੇ ਸ਼ਹਾਦਤਾਂ ਦਾ ਕਾਰਨ ਸਿੱਖ ਧਰਮ ਦੁਆਰਾ ਹੱਕ-ਸੱਚ ਅਤੇ ਧਰਮ ਦੀ ਸਥਾਪਤੀ ਕਰਦਿਆਂ ਦੁਨੀਆਂ ਨੂੰ ਅਨਿਆਂ, ਦੁਰਾਚਾਰ ਅਤੇ ਜ਼ੁਲਮ ਤੋਂ ਛੁਟਕਾਰਾ ਦਿਵਾ ਕੇ ਇਕ ਆਦਰਸ਼ ਅਤੇ ਕਲਿਆਣਕਾਰੀ ਸਮਾਜ ਦੀ ਸਿਰਜਣਾ ਕਰਨਾ ਸੀ। ਇਹ ਸੰਕਲਪ ਸਿੱਖ ਧਰਮ ... Read More »

ਬੰਗਲਾਦੇਸ਼ ਦੇ ਗੁਰਦਵਾਰੇ ਅਤੇ ਉਥੋਂ ਦੇ ਸਿੱਖ

ਸ. ਸਰਬਜੀਤ ਸਿੰਘ ਛੀਨਾ ਸੰਪਰਕ : 0098557-70335 ਸ੍ਰੀ ਸਚੋਆਲ ਬਰੂਆਂ ਜੀ ਜੋ ਬੰਗਲਾਦੇਸ਼ ਗੁਰਦਵਾਰਾ ਮੈਨਜਮੈਟ ਦੇ ਵਰਤਮਾਨ ਪ੍ਰਧਾਨ ਹਨ ਨੇ ਇਹ ਗਲ ਦਸੀ ਕਿ ਸਾਰੇ ਬੰਗਲਾ ਦੇਸ਼ ਵਿਚ ਇਸ ਵਕਤ 50 ਸਿੱਖ ਵਿਅਕਤੀ ਵੀ ਨਹੀ ਰਹਿੰਦੇ ਹਨ, ਇਹ ਬਹੁਤ ਹੈਰਾਨੀ ਵਾਲੀ ਗਲ ਸੀ ਕਿਉ ਜੋ ਬੰਗਲਾ ਦੇਸ਼ 1947 ਤੋ ਪਹਿਲਾਂ ਭਾਰਤ ਦਾ ਹੀ ਇਕ ਹਿੱਸਾ ਸੀ ਜੋ ਵੰਡ ਤੋ ਬਾਦ ... Read More »

COMING SOON .....


Scroll To Top
11