Monday , 16 December 2019
Breaking News
You are here: Home » Sunday Magazine (page 4)

Category Archives: Sunday Magazine

ਉਂਗਲ ਉਠਾਉਣੀ ਹੈ ਤਾਂ ਉਸ ਸਿਸਟਮ ਵੱਲ ਉਠਾਓ

ਅੰਮ੍ਰਿਤ ਪਾਲ ਕੌਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਕ ਸਰਕਾਰ ਦੁਆਰਾ ਸਰਕਾਰੀ ਸਕੂਲਾਂ ’ਚ ਕੀਤੇ ਜਾਂਦੇ ਉਪਰਾਲਿਆਂ ਤੇ ਸੁਧਾਰਾਂ ਦੀ ਗੱਲ ਕਰਦੇ ਹਨ। ਆਮ ਸੁਣਨ ਜਾਂ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਪੜ੍ਹਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ‘ਸੁਧਾਰ’ ਸ਼ਬਦ ਪਿੱਛਲੀ ਮਾਨਸਿਕਤਾ ਜਿਆਦਾਤਰ ‘ਅਧਿਆਪਕਾਂ ਦੇ ਸੁਧਾਰ’ ਦੀ ਹੀ ਹੁੰਦੀ ਹੈ। ਅਖ਼ਬਾਰ ਵਿਚ ਲੱਗੀ ਖ਼ਬਰ ਬਹੁਤ ਖ਼ੁਸ਼ ਹੋ ਕੇ ਪੜ੍ਹਦੇ ਨੇ ਲੋਕ, ... Read More »

ਟੈਲ ਹਿਮ ਯੂ ਲਵ ਹਿਮ

ਕਦੇ ਕਦੇ ਤੁਸੀ ਕੁਝ ਪੜ੍ਹਦੇ ਉਦਾਸ ਹੋ ਜਾਂਦੇ ਹੋ, ਜਿਵੇਂ ਮੈ ਅੱਜ ਹੋਇਆ ਹਾਂ। ਚਾਹੁੰਦੇ ਹੋ ਦੋਸਤਾਂ ਨਾਲ ਸਾਂਝਾ ਕੀਤਾ ਜਾਵੇ। ਕਹਿੰਦੇ ਹਨ ਵੰਡਿਆਂ ਦੁਖ ਘਟਦਾ ਹੈ। ਮੈਨੂੰ ਕਹਾਣੀਆਂ ਪੜ੍ਹਂਨ ਦਾ ਜਨੂਨ ਹੈ। ਜਿੱਥੇ ਵੀ ਕੋਈ ਕਹਾਣੀ ਪੜ੍ਹਨ ਨੁੰ ਮਿਲ ਜਾਵੇ ਪਰ ਸ਼ਰਤ ਹੈ ਕਿ ਉਹ ਥੋੜੇ ਜਿਹੇ ਸ਼ਬਦਾਂ ਨਾਲ ਹੀ ਉਂਗਲ ਫੜ ਲਵੇ। ਇੰਟਰਨੈੱਟ ਤੇ ਗੈਰੀ ਦੀ ਕਹਾਣੀ ਪੜ੍ਹੀ ... Read More »

ਗੁੱਸਾ ਕਰ ਗਈ ਹੁਸਨ ਦੀ ਰਾਣੀ ਮਿੱਠੀਆਂ ਟਕੋਰਾਂ ਦਾ-ਕਾਂਡ-2

ਤੇਰੇ ਪਿਆਰ ਦੀਆਂ ਮਹਿਕਣ ਖੁਸ਼ਬੂਆਂ, ਜਿਉਂ ਫੁੱਲਾਂ ’ਚ ਗੁਲਾਬ ਮਹਿਕਦਾ। ‘ਸੁੱਖ ਐ ਹੀਰੇ!’ ਨਾਲ ਦੀਆਂ ਸਹੇਲੀਆਂ ਕਿਰਨ ਨੂੰ ਹੀਰ ਕਹਿ ਕੇ ਬੁਲਾਉਂਦੀਆਂ ਸਨ। ਸ਼ਾਇਦ ਇਹੋ ਹੀ ਇੱਕ ਨਾਂ ਸੀ ਜੋ ਉਹਦੀ ਖੂਬਸੂਰਤੀ ਲਈ ਪੁਰੂ ਜੱਚਦਾ ਸੀ। ਕਿਰਨ ਨੇ ਮੁਸਕਰਾਉਂਦਿਆਂ ਮੂੰਹ ਉਤਾਂਹ ਚੱਕਿਆ। ਬੇਸਿਕ ਸਕੂਲ ਦੀਆਂ ਕਿਆਰੀਆਂ ਦੇ ਫੁੱਲ, ਜਿਵੇਂ ਉਹਦੀ ਮੁਸਕਰਾਹਟ ’ਤੇ ਮਸਲ ਹੋ ਗਏ ਹੋਣ। ‘ਕਾਹਦੀ ਸੁੱਖ, ਕਿਹੜੀ ਸੁੱਖ?’ ... Read More »

ਸਾਫ਼-ਸੁਥਰੀ ਤੇ ਮਿਆਰੀ ਗਾਇਕੀ ਸਦਕਾ ਸਰੋਤਿਆਂ ਦੇ ਦਿਲਾਂ ’ਚ ਵਸਣ ਵਾਲਾ ਗਾਇਕ : ਸੁਖਵਿੰਦਰ ਸੁੱਖੀ

ਆਪਣੀ ਨਵੀਂ ਐਲਬਮ ‘ਅਸੂਲ’ ਨਾਲ ਫਿਰ ਤੋਂ ਚਰਚਾ ’ਚ ਕੁਦਰਤ ਬਹੁਤ  ਘੱਟ ਲੋਕਾਂ  ਨੂੰ ਹੀ  ਬਹੁਪੱਖੀ ਕਲਾਕਾਰ ਹੋਣ ਦੇ ਮਾਣ ਨਾਲ ਨਿਵਾਜਦੀ ਹੈ। ਸਾਫ ਸੁਥਰਾ  ਗਾਉਣਾ ਅਤੇ ਵਧੀਆ ਪੇਸ਼ਕਰਤਾ ਹੋਣਾ ਹਰ ਕਿਸੇ ਦੇ ਵਸ ਦੀ ਗਲ  ਨਹੀਂ ਹੈ  ਜਿਵੇਂ ਕਿ ਸਿਆਣੇ  ਕਹਿੰਦੇ ਹਨ ਕਿ ’ਸੁਰਮਾ’ ਤਾਂ ਹਰ ਕੋਈ ਪਾਵੇ, ਪਰ ਮਟਕਾਉਣਾ ਜਾਣੇ ਕੋਈ ਕੋਈ।’ ਬਾਹਰੀ ਸੁਹੱਪਣ ਨਾਲ ਇਕ-ਮਿਕ ਹੋਏ ਕਮਾਏ ... Read More »

ਪੰਜਾਬੀ ਗ਼ਜ਼ਲ ਦਾ ਬਾਬਾ ਬੋਹੜ ਦੀਪਕ ਜੈਤੋਈ

ਹਰਮੇਲ ਪਰੀਤ (ਜੈਤੋ) ਸੰਪਰਕ : 94173 33316 ਦੀਪਕ ਜੈਤੋਈ ਪੰਜਾਬੀ ਅਦਬੀ ਜਗਤ ਦਾ ਅਜਿਹਾ ਮਾਣ ਮੱਤਾ ਹਸਤਾਖ਼ਰ ਹੈ ਜਿਸ ਬਿਨਾ ਪੰਜਾਬੀ ਸ਼ਾਇਰੀ ਦਾ ਜ਼ਿਕਰ ਸਿਰੇ ਨਹੀਂ ਲੱਗ ਸਕਦਾ। ਪੰਜਾਬੀ ਸ਼ਾਇਰੀ ਅੰਦਰ ਬਾਬਾ ਬੋਹੜ ਵਰਗੀ ਹੈਸੀਅਤ ਸੀ ਉਹਨਾਂ ਦੀ। ਫ਼ਕੀਰਾਨਾ ਸੁਭਾਅ ਵਾਲਾ ਐਸਾ ਪ੍ਰਤੀਬੱਧ ਸ਼ਾਇਰ ਜਿਸ ਨੇ ਪੰਜਾਬੀ ਗ਼ਜ਼ਲ ਦੇ ਖੇਤਰ ਵਿਚ ਸਮਰਿੱਧੀ ਪ੍ਰਦਾਨ ਕਰਨ ਲਈ ਉਮਰ ਦਾ ਬਹੁਤ ਕੀਮਤੀ ਸਮਾਂ ... Read More »

ਮਹਾਰਾਜਾ ਰਣਜੀਤ ਸਿੰਘ ਦੇ ਵੰਸ਼

ਪੁਰਾਤਨ ਅਤੇ ਮੱਧਕਾਲੀ ਪੰਜਾਬ ਦੇ ਮੁਕਾਬਲੇ ਭਾਵੇਂ ਵਰਤਮਾਨ ਪੰਜਾਬ ਅੰਦਾਜੇ ਤੋਂ ਵੀ ਬਾਹਰ ਦੀ ਹੱਦ ਤੀਕ ਬਦਲ ਚੁੱਕਾ ਹੈ ਪਰ ਫਿਰ ਵੀ ਆਪਣੇ ਪਿਛੋਕੜ ਅਤੇ ਪੁਰਖਿਆਂ ਬਾਰੇ ਅੰਦਾਜਾ ਲਗਾਉਣ ਲਈ ਕਾਫੀ ਹੈ, ਮੈਂ ਵਰਤਮਾਨ ਪੰਜਾਬ ਨੂੰ ਨੇੜੇ ਤੋਂ ਦੇਖਣ ਦਾ ਯਤਨ ਕੀਤਾ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਆਮ ਸੁਣੀਆਂ ਸੁਣਾਈਆਂ ਗੱਲਾਂ ਅਤੇ ਪੁਰਾਣੇ ਸਮੇਂ ਦੀਆਂ ਇਤਿਹਾਸਕ ਲਿਖਤਾਂ ... Read More »

ਪੰਜਾਬੀ ਕਿਵੇ ਬਣੇ ਘਰ ਪਰਿਵਾਰ, ਰੁਜ਼ਗਾਰ,ਵਪਾਰ ਤੇ ਸਰਕਾਰ ਦੀ ਭਾਸ਼ਾ

ਪਰਨੀਤ ਕੌਰ     ਕਾਰਜਕਾਰੀ ਸੰਪਾਦਕ ਪੰਜਾਬੀ ਬੋਲੀ ਸੰਸਾਰ ਭਰ ਵਿ¤ਚ ਆਪਣਾ ਮਾਣ ਭਰਿਆ ਰੁਤਬਾ ਰ¤ਖਦੀ ਹੈ। ਇਸ ਦਾ ਬੜਾ ਅਮੀਰ, ਮਾਣ ਮ¤ਤਾ ਤੇ ਸੰਘਰਸ਼ ਭਰਿਆ ਇਤਿਹਾਸ ਹੈ। ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਤੋਂ ਮੂੰਹ ਫੇਰਨ ਵਾਲਿਆਂ ਦੀ ਗਿਣਤੀ ਵਿ¤ਚ ਵਾਧਾ ਹੋ ਰਿਹਾ ਹੈ। ਪੰਜਾਬੀ ਬੋਲੀ ਦੇ ਰੁਤਬੇ ਨੂੰ ਪੈਰਾਂ ਹੇਠ ਰੋਲਣ ਵਾਲਿਆਂ ਵਿ¤ਚ ਪੰਜਾਬੀ ਦੇ ਬਹੁਤੇ ਗੀਤਕਾਰ ਤੇ ... Read More »

ਲੋੜਵੰਦਾਂ ਦੇ ਮਸੀਹਾ ਸਨ ਸਰਦਾਰਨੀ ਗੁਰਬਚਨ ਕੌਰ ਜੌੜਾ

ਲੋੜਵੰਦਾਂ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹਿਣ ਵਾਲੇ ਸਮਾਜ ਦੇ ਹਰ ਵਰਗ ਵਿਚ ਹਰਮਨ ਪਿਆਰੇ ਸਰਦਾਰਨੀ ਗੁਰਬਚਨ ਕੌਰ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਥਾਹ ਸ਼ਰਧਾ ਸੀ ਜੋ ਆਇਆ ਸੋ ਚਲ ਸੀ ਦੇ ਮਹਾਵਾਕ ਅਨੁਸਾਰ ਕਿ ਅਦੁੱਤੀ ਸਖਸ਼ੀਅਤ ਸਰਦਾਰਨੀ ਗੁਰਬਚਨ ਕੌਰ ਬੀਤੇ ਐਤਵਾਰ 28 ਦਸੰਬਰ ਨੂੰ 81 ਸਾਲ ਦੀ ਉਮਰ ਭੋਗ ਕੇ ਆਪਣੀ ਸ਼ਾਨਦਾਰ ਸੰਸਾਰਕ ਯਾਤਰਾ ਪੂਰੀ ... Read More »

ਪਿਆਰ ਦੋ ਰੂਹਾਂ ਦਾ ਮੇਲ ਨਾ ਸੱਜਣਾ ਖੇਡ ਸਰੀਰਾਂ ਦੀ

ਮੁਹੱਬਤ ਜਿੰਦਗੀ ਦਾ ਦੂਜਾ ਨਾਂਅ ਹੈ, ਜਿੰਦਗੀ ਨੂਰ ਹੈ ਨੂਰ ਖੁਦਾ ਹੈ, ਪਿਆਰ ਦਾ ਗੀਤ ਸਭ ਦਾ ਸਾਂਝਾ, ਜਿਸ ਦੀ ਹਰ ਸੁਰ ਸਭ ਨੂੰ ਸੰਗੀਤਮਈ ਬਣਾਵੇ, ਇਕ ਸੱਜਰਾ ਅਤੇ ਨਰੋਆ, ਹਮੇਸ਼ਾ ਨੂਰੋ- ਨੂਰ ਸ਼ਬਦਾਂ ਦੀ ਕੈਦ ਤੋਂ ਦੂਰ ,ਪਿਆਰ ਇਕ ਛੋਟਾ ਜਿਹਾ ਪਰ ਮਹਾਨ ਸ਼ਬਦ, ਜਿਸ ਦੀ ਭਾਵਨਾ ਸਾਰੇ ਰਿਸ਼ਤਿਆਂ ਵਿਚ ਬਰਾਬਰ, ਜਿਸ ਦਾ ਪ੍ਰਭਾਵ ਹਰ ਜਾਤ ਰੰਗ ਨਸ਼ਲ , ... Read More »

ਨਵੇਂ ਸਾਲ ਦੀਆਂ ਦੇਵਾਂ ਮੈਂ ਵਧਾਈਆਂ

ਨਵੇਂ ਸਾਲ ਦੀਆਂ ਦੇਵਾਂ ਮੈਂ ਵਧਾਈਆਂ, ਜਾਣ ਘਰ ਘਰ ਖੁਸ਼ੀਆਂ ਮਨਾਈਆਂ, ਇਹੋ ਨੇ ਦੁਆਵਾਂ ਮੇਰੀਆਂ         ਦਿਨ ਖੁਸ਼ੀਆਂ ਦੇ ਆਉਦ ਪਰਿਵਾਰ ’ਤੇ, ਹਰ ਗਭਰੂ ਤੇ ਹਰ ਮੁਟਿਆਰ ’ਤੇ ਇਹ ਸਾਰੇ ਸੰਸਾਰ ’ਤੇ ਰੱਬਾ ਕਿਸੇ ਦੀਆਂ ਪੈਣ ਨਾ ਜੁਦਾਈਆਂ ਇਹੋ ਨੇ ਦੁਆਵਾਂ ਮੇਰੀਆਂ          ਕਾਇਮ ਸਭ ਦੀਆਂ ਰਹਿਣ ਸਦਾ ਜ਼ੋੜੀਆਂ, ਕੱਢ ਆਪਣੇ ਇਹ ,ਮਨ ’ਚੋਂ ਮਰੋੜੀਆਂ, ’ਤੇ ਵੰਡ ਦੇਣ ਲੋਹੜੀਆਂ, ਨੱਚ ਲੈਣ ਸਭ, ... Read More »

COMING SOON .....


Scroll To Top
11