Thursday , 25 April 2019
Breaking News
You are here: Home » Sunday Magazine (page 3)

Category Archives: Sunday Magazine

ਮਾਨਵਤਾ ਦੇ ਸੱਚੇ-ਸੁੱਚੇ ਰਹਿਬਰ ਬਾਬਾ ਸੇਵਾ ਸਿੰਘ ਜੀ ਸੰਪਰਦਾਇ ਕਾਰ ਸੇਵਾ ਸ੍ਰੀ ਖਡੂਰ ਸਾਹਿਬ

ਪਰਨੀਤ ਕੌਰ    ਕਾਰਜਕਾਰੀ ਸੰਪਾਦਕ ਇਸ ਸੰਸਾਰ ਉਤੇ ਝਗੜੇ-ਝਮੇਲੇ, ਦੰਗੇ-ਫਸਾਦ, ਨੈਤਿਕ ਕਦਰਾਂ-ਕੀਮਤਾਂ ਤੇ ਅਸੂਲਾਂ ਵਿਚ ਗਿਰਾਵਟ ਅਤੇ ਸਮਾਜਿਕ ਬੁਰਾਈਆਂ ਏਨੀਆਂ ਵਧ ਗਈਆਂ ਹਨ ਕਿ ਮਨੁੱਖਤਾ ਤਰਾਸ-ਤਰਾਸ ਕਰ ਰਹੀ ਹੈ। ਇਸ ਆਲਮ ਵਿਚ ਹਰ ਪਾਸੇ ਨਿਰਾਸ਼ਾ ਦੇ ਬੱਦਲ ਹੀ ਹਰ ਪਾਸੇ ਛਾਏ ਹੋਏ ਦਿਖਾਈ ਦਿੰਦੇ ਹਨ ਪਰ ਅਜੇ ਵੀ ਆਸ ਦੀਆਂ ਕਿਰਨਾਂ ਬਚੀਆਂ ਹਨ, ਜੋ ਮਨੁੱਖਤਾ ਚਾਨਣ ਦਿਖਾਉਣ ਅਤੇ ਉਸ ਨੂੰ ਉ¤ਚ ... Read More »

ਬਾਬਾ ਸੇਵਾ ਸਿੰਘ ਜੀ ਦੇ ਪਰਮ ਸਹਿਯੋਗੀ

ਸ. ਕਰਤਾਰ ਸਿੰਘ ਠੁਕਰਾਲ ਅਤੇ ਪਰਿਵਾਰ ਸਿੰਗਾਪੁਰ 24 ਮੁਲਕਾਂ ਵਿੱਚ ਫੈਲਿਆ ਹੈ ਠੁਕਰਾਲ ਪਰਿਵਾਰ ਦਾ ਕਾਰੋਬਾਰ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਆਰੰਭੇ ਵੱਡੇ ਅਤੇ ਮਹਾਨ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸਿੰਗਾਪੁਰ ਦੇ ਵਸਨੀਕ ਸ. ਕਰਤਾਰ ਸਿੰਘ ਠੁਕਰਾਲ ਅਤੇ ਉਨ੍ਹਾਂ ਦਾ ਪਰਿਵਾਰ ਖੁੱਲ੍ਹੇ ਦਿਲ ਨਾਲ ਮਦਦ ਕਰ ਰਿਹਾ ਹੈ। ਬਾਬਾ ਜੀ ਦੇ ਪਰਮ ਸਹਿਯੋਗੀ ਸ. ਠੁਕਰਾਲ ਦੁਨੀਆ ... Read More »

ਅਕਾਲ ਤਖਤ ਮਹਾਨ ਹੈ

ਗੁਰਮੇਲ ਸਿੰਘ ਖਾਲਸਾ 30-05-1606 ਨੂੰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੋ ਗਈ ਸੀ। 6-06-1606 ਨੂੰ ਇਸ ਸ਼ਹੀਦੀ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਪ੍ਰਗਟ ਹੋਇਆ। ਸ੍ਰੀ ਦਰਬਾਰ ਸਾਹਿਬ ਪੀਰੀ ਦਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਦਾ ਸੂਚਕ ਹੈ। ਇਸ ਦਾ ਮਤਲਬ ਹੈ :- ਅੱਖਾਂ ਮੀਚ ਕੇ ਅੰਦਰ ਬਹਿ ਕੇ ਢੋਲਕੀਆਂ ਹੀ ਨਹੀਂ ਕੁੱਟੀ ਜਾਣੀਆਂ ਬਲਕਿ ਅੱਖਾਂ ਖੋਲ ਕੇ ਜਾਂ ... Read More »

ਸੇਵਾ ਤੇ ਸਿਮਰਨ ’ਚ ਭਿੱਜੀ ਰੂਹ

ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦਪੁਰਾਣਾ ਸੰਗਤ ਲਈ ਕਈ ਕੁੱਝ ਕਰਨਾ ਲੋਚਦੇ ਹਨ ਬਾਬਾ ਜੀ ਮੋਗਾ-ਬਾਘਾਪੁਰਾਣਾ ਮੁੱਖ ਸੜਕ ਉ¤ਤੇ ਪੈਂਦੇ ਪ੍ਰਸਿੱਧ ਪਿੰਡ ਚੰਦਪੁਰਾਣਾ ਵਿਖੇ ਸਥਿਤ ਗੁਰਦੁਾਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਧਰਮ ਪ੍ਰਚਾਰ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰ ਰਹੇ ਹਨ। ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਅਤੇ ਮੌਜੂਦਾ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣਾ ... Read More »

ਪੰਜਾਬੀ ਨਾਟ ਖੇਤਰ ਦਾ ਨਿਵੇਕਲਾ ਹਸਤਾਖ਼ਰ

ਪ੍ਰੋ: ਅਜਮੇਰ ਸਿੰਘ ਔਲਖ ਪੰਜਾਬੀ ਨਾਟਕ ਖੇਤਰ ਦਾ ਨਿਵੇਕਲਾ ਹਸਤਾਖ਼ਰ ਹਨ ਪ੍ਰੋ: ਅਜਮੇਰ ਸਿੰਘ ਔਲਖ। ਉਨ੍ਹਾਂ ਦੇ ਨਾਟਕ ਮਲਵਈ ਜਨਜੀਵਨ ਤੇ ਸੱਭਿਆਚਾਰ ਦਾ ਦਰਪਣ ਹਨ। ਦਰਜਨ ਪੂਰੇ ਨਾਟਕ ਅਤੇ ਅੱਧੀ ਦਰਜਨ ਇਕਾਂਗੀ ਤੇ ਲਘੂ ਨਾਟ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਅਜਮੇਰ ਸਿੰਘ ਔਲਖ ਦਾ ਜਨਮ ਕੌਰ ਸਿੰਘ ਦੇ ਘਰ ਹਰਨਾਮ ਕੌਰ ਦੀ ਕੁੱਖੋਂ ਪਿੰਡ ਕੁੰਭੜਵਾਲ (ਸੰਗਰੂਰ) ਵਿਖੇ ਨਿਮਨ ... Read More »

ਅਜੀ ਹੈਂ ॥ ਅਭੀਤ ਹੈਂ ॥ ਅਬਾਹ ਹੈਂ॥ ਅਹਾਹ ਹੈਂ ॥੪੨॥ ਨ੍ਰਿਬੂਝ ਹੈਂ॥ ਅਸੂਝ ਹੈਂ॥ ਅਕਾਲ ਹੈਂ ॥ ਅਜਾਲ ਹੈਂ॥੩੭॥

ਪਰਨੀਤ ਕੌਰ ਕਾਰਜਕਾਰੀ ਸੰਪਾਦਕ ਜੂਨ ਚੁਰਾਸੀ ਦੇ ਫ਼ੌਜੀ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਕਈ ਇਤਿਹਾਸਿਕ ਇਮਾਰਤਾਂ ਤੋਂ ਇਲਾਵਾ ਸਿੱਖ ਧਰਮ ਨਾਲ ਸਬੰਧਤ ਅਮੁੱਲੀਆਂ ਨਿਸ਼ਾਨੀਆਂ ਨੂੰ ਤਬਾਹ ਕਰ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਜਾਇਬ ਘਰ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਸੀ ਅਤੇ ਅੰਦਰਲੇ 132 ਕੀਮਤੀ ਇਤਿਹਾਸਿਕ ਕੰਧ ਚਿੱਤਰ ਗੋਲ਼ੀਆਂ ਨਾਲ ਨਸ਼ਟ ਹੋ ਗਏ। ਦੁਰਲੱਭ ਖਰੜੇ ਸੜਕੇ ... Read More »

..ਤੇ ਹੁਣ ਆਪ ਦਾ ਪੰਜਾਬ

ਜੀ. ਐੱਸ.  ਗੁਰਦਿੱਤ ਭਾਰਤ ਦੇ ਦਿਲ  (ਦਿੱਲੀ) ਵਿੱਚ,  ਆਮ ਆਦਮੀ ਪਾਰਟੀ ਦੀ ਜਿੱਤ ਦਾ ਪਰਚਮ ਝੂਲ ਗਿਆ ਹੈ। ਭਾਜਪਾ ਦੇ ‘ਅਸ਼ਵਮੇਘ ਯੱਗ‘ ਦਾ ਘੋੜਾ, ਜਿਹੜਾ ਲੋਕ ਸਭਾ ਚੋਣਾਂ ਤੋਂ ਬਾਅਦ ਹਰਿਆਣੇ, ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਕਿਤੇ ਵੀ ਨਹੀਂ ਰੋਕਿਆ ਜਾ ਸਕਿਆ ਸੀ, ਹੁਣ ਝਾੜੂ ਵਾਲਿਆਂ ਨੇ ਫੜ ਕੇ ਕਿੱਲੇ ਨਾਲ ਬੰਨ੍ਹ ਲਿਆ ਹੈ। ਇਸ ਲਈ ਹੁਣ ਨਰਿੰਦਰ ਮੋਦੀ ਦਾ ਚੱਕਰਵਰਤੀ ... Read More »

ਤਿਆਰ ਹੋਵੇਗੀ ਹਾਕੀ ਦੀ ਨਵੀਂ ਪਨੀਰੀ

ਸ. ਜਗਤਾਰ ਸਿੰਘ ਢੀਂਡਸਾ ਚੇਅਰਮੈਨ ਸੰਪਰਕ : 98721-01968 ਜ਼ਿਲ੍ਹਾ ਸੰਗਰੂਰ ਦੇ ਅਮਰਗੜ੍ਹ ਹਲਕੇ ’ਚ ਮਲੇਰਕੋਟਲਾ-ਅਮਰਗੜ੍ਹ ਮੁੱਖ ਮਾਰਗ ’ਤੇ ਪੈਂਦੇ ਪਿੰਡ ਲਾਂਗੜੀਆਂ ਵਿਖੇ ਸਥਿਤ ਪੰਜਾਬ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਲਾਂਗੜੀਆਂ ਵੱਲੋਂ ਹਾਕੀ ਦੀ ਨਵੀਂ ਪਨੀਰੀ ਤਿਆਰ ਕਰਨ ਦੀ ਪਹਿਲਕਦਮੀ ਲਈ ਗਈ ਹੈ। ਇਸ ਮਕਸਦ ਲਈ ਸਕੂਲ ਵੱਲੋ ਹਾਕੀ ਅਕੈਡਮੀ ਬਣਾਈ ਗਈ ਹੈ, ਜੋ ਸਕੂਲ ਵਿਦਿਆਰਥੀਆਂ ... Read More »

ਮਨੋਰੰਜਨ ਭਰਪੂਰ ਕਾਮੇਡੀ ਫ਼ਿਲਮ-‘ਢੀਠ ਜਵਾਈ’

ਸੁਰਜੀਤ ਜੱਸਲ ਕਾਮੇਡੀ ਲਘੂ ਫ਼ਿਲਮਾਂ ਦੇ ਖੇਤਰ ਵਿਚ ਫੈਮਲੀ ਫ਼ਿਲਮਾਂ ਬਣਾ ਕੇ ਇੱਕ ਵੱਖਰੀ ਪਛਾਣ ਬਣਾਉਣ  ਵਾਲਾ ਗੁਰਚੇਤ ਚਿੱਤਰਕਾਰ  ਹੁਣ ਨਵੀਂ ਆਈ ਫ਼ਿਲਮ ਠਢੀਠ ਜਵਾਈੂ ਵਿੱਚ  ਇੱਕ ਵਿਹਲੜ ਅਤੇ ਨਖੱਟੂ ਜਵਾਈ ਦਾ ਇੱਕ ਐਸਾ ਪਾਤਰ ਪੇਸ਼ ਕੀਤਾ ਹੈ ਜੋ ਸਹੁਰਿਆਂ ਦੇ ਘਰ ਢੀਠ ਬਣਿਆ ਬੈਠਾ ਹੈ ਤੇ ਸਾਰੇ ਟੱਬਰ ‘ਤੇ ਰੋਹਬ ਜਮਾਉਂਦਾ ਹੈ। ਸਹੁਰਿਆਂ ਦੀ ਕਮਾਈ ‘ਤੇ ਐਸ਼ ਕਰਦੇ ਇਸ ... Read More »

ਉਂਗਲ ਉਠਾਉਣੀ ਹੈ ਤਾਂ ਉਸ ਸਿਸਟਮ ਵੱਲ ਉਠਾਓ

ਅੰਮ੍ਰਿਤ ਪਾਲ ਕੌਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਲੋਕ ਸਰਕਾਰ ਦੁਆਰਾ ਸਰਕਾਰੀ ਸਕੂਲਾਂ ’ਚ ਕੀਤੇ ਜਾਂਦੇ ਉਪਰਾਲਿਆਂ ਤੇ ਸੁਧਾਰਾਂ ਦੀ ਗੱਲ ਕਰਦੇ ਹਨ। ਆਮ ਸੁਣਨ ਜਾਂ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਪੜ੍ਹਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ‘ਸੁਧਾਰ’ ਸ਼ਬਦ ਪਿੱਛਲੀ ਮਾਨਸਿਕਤਾ ਜਿਆਦਾਤਰ ‘ਅਧਿਆਪਕਾਂ ਦੇ ਸੁਧਾਰ’ ਦੀ ਹੀ ਹੁੰਦੀ ਹੈ। ਅਖ਼ਬਾਰ ਵਿਚ ਲੱਗੀ ਖ਼ਬਰ ਬਹੁਤ ਖ਼ੁਸ਼ ਹੋ ਕੇ ਪੜ੍ਹਦੇ ਨੇ ਲੋਕ, ... Read More »

COMING SOON .....


Scroll To Top
11